album cover
Behaal
4
Music
Behaal was released on June 2, 2026 by Imdaad as a part of the album Behaal - Single
album cover
Release DateJune 2, 2026
LabelImdaad
Melodicness
Acousticness
Valence
Danceability
Energy
BPM125

Music Video

Music Video

Credits

PERFORMING ARTISTS
Bir Basant
Bir Basant
Vocals
Rashpinder Singh
Rashpinder Singh
Performer
Gurmoh
Gurmoh
Performer
COMPOSITION & LYRICS
Bir Basant
Bir Basant
Songwriter
PRODUCTION & ENGINEERING
Bir Basant
Bir Basant
Producer

Lyrics

ਵੇਖ ਕੇ ਖੁਦ ਨੂੰ ਬੜਾ ਬੇਹਾਲ ਮੈਂ,
ਗ਼ੁਫਤਗੂ ਕੀਤੀ ਏ ਖ਼ੁਦ ਦੇ ਨਾਲ ਮੈਂ
ਹਾਂ ਕਿਸੇ ਕਮਜ਼ਰਫ਼ ਨੇ ਪੁੱਛਿਆ ਨਹੀਂ,
ਪੁੱਛ ਲਿਆ ਖ਼ੁਦ ਤੋਂ ਈ ਖ਼ੁਦ ਦਾ ਹਾਲ ਮੈਂ…
ਰੂਹ ਸੀ ਜ਼ਖ਼ਮੀ ਕਰ ਗਿਆ ਇੱਕ ਗ਼ਮ ਮੇਰੀ,
ਨੀਦਰਾਂ ਅੱਜ ਤੱਕ ਰਿਹਾ ਹਾਂ ਭਾਲ ਮੈਂ…
ਗ਼ਮ ਦੀ ਦੌਲਤ ਬਹੁਤ ਹੈ ਖੀਸੇ ਮੇਰੇ,
ਏਸ ਮਸਲੇ ਵਿੱਚ ਹਾਂ ਮਾਲੋ-ਮਾਲ ਮੈਂ
ਦੁੱਖ ਵੰਡਾ ਬੈਠਾ ਕਿਸੇ ਦੁਖਿਆਰੇ ਦਾ,
ਸੁੱਖ ਨਹੀਂ ਫਿਰ ਵੇਖਿਆ ਕਈ ਸਾਲ ਮੈਂ…
ਮੋੜਿਐ ਜ਼ਿੰਦਗੀ ਨੇ ਸਿਖਰੋਂ “ਬੀਰ” ਨੂੰ,
ਟੱਪ ਗਿਆ ਸੀ ਮੌਤ ਵਾਲਾ ਖਾਲ਼ ਮੈਂ
ਵੇਖ ਕੇ ਖੁਦ ਨੂੰ ਬੜਾ ਬੇਹਾਲ ਮੈਂ,
ਗ਼ੁਫਤਗੂ ਕੀਤੀ ਏ ਖ਼ੁਦ ਦੇ ਨਾਲ ਮੈਂ…
Written by: Bir Basant
instagramSharePathic_arrow_out􀆄 copy􀐅􀋲

Loading...