album cover
Sixer
381
Pop
Sixer was released on June 5, 2026 by Giraffe Music as a part of the album SIXER
album cover
AlbumSIXER
Release DateJune 5, 2026
LabelGiraffe Music
LanguageHindi
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Hassan & Roshaan
Hassan & Roshaan
Performer
Roshaan Sherwani
Roshaan Sherwani
Sampler
Muhammad Hassan Sheikh
Muhammad Hassan Sheikh
Lead Vocals
COMPOSITION & LYRICS
Hassan Sheikh
Hassan Sheikh
Songwriter, Composer
Roshaan Sherwani
Roshaan Sherwani
Songwriter, Composer
PRODUCTION & ENGINEERING
Roshaan Sherwani
Roshaan Sherwani
Producer
Paul Ashmore
Paul Ashmore
Mastering Engineer, Mixing Engineer

Lyrics

ਟੇਕ ਅ ਸੀਟ, ਸੱਡੀ ਬੀਟ ਗੈਟਿੰਗ ਰਾਅ
New h 'n' r, now shakin' up on the floor
ਗਰ ਡਿਗ ਕਰਦੇ ਏ ਫੀਲ, ਲਿਫਟ ਯੋਰ ਹੈਂਡਸ ਕਾਜ਼
ਮੇਰੇ ਵਰਗਾ, ਤੈਨੂੰ ਨਈਓ ਲੱਭਣਾ!
ਚਾਰ ਦਿਨਾਂ ਦਾ ਖਵਾਬ ਤੋਂ ਸਾਡੀ ਲੋੜ (ਸਾਡੀ ਲੋੜ)
ਨਾਓ ਸਿਕਸਰਾਂ ਦੇ ਨਿਸ਼ਾਨੇ ਅਸੀਂ ਲੌਕ ਐਂਡ ਲੋਡ
ਜੇ ਸਪੀਕਰਾਂ ਤੇ ਏ ਗੀਤ ਵਜੇ ਲਿਫਟ ਯੂਅਰ ਹੈਂਡਸ ਸੇਇੰਗ
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਕਹਿੰਦੇ ਜੋਰ ਤੇਰਾ ਨਾ ਮੇਰਾ ਬਣਦਾ
ਨਈਓ ਮਿਲਣਾ ਕਿਸੇ ਨੂੰ ਸਾਡੇ ਵਰਗਾ
ਓਹ, ਵਿਚ ਵਿਚ ਲੱਗਦਾ ਜ਼ਮਾਨਾ ਮੈਂ ਤੋਂ ਸਰਦਾ
ਜਿਵੇਂ ਜ਼ਿਕਰ ਤੇਰਾ ਤੇ ਮੇਰਾ ਕਰਦਾ
ਅੱਜ ਸੱਚੀ ਆ ਮੈਂ ਗੱਲ ਤੈਨੂੰ ਕਰਦਾ
ਸਾਡਾ ਕਿਸੇ ਨਾਲ ਨਈਓ ਮੇਲ ਬਣਦਾ
ਖਿੱਚ, ਖਿੱਚ, ਖਿੱਚ ਮਾਰ ਨਿਸ਼ਾਨੇ ਸਾਈਡ ਪਾਰ ਕਰਨ
ਹੱਥ ਲਵਾਂ ਜੇਰਾ ਗਾਣਾ ਹਿਤ ਬਣਦਾ (ਓ ਮਿੱਤਰੋ!)
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਸੁਣਾ, ਛੱਡ ਸਾਰਾ ਜੱਗ, ਪਲੇਇੰਗ ਇਨ ਦਾ ਸੇਮ ਗੇਮ
ਦਾ ਮੇਨ ਥਿੰਗ ਅੱਸੀ ਸਾਰੇ ਮੇਕਿੰਗ ਮੇਜਰ ਗੇਨਜ਼
ਨਾਓ ਦੇਖ, ਮੈਂ ਤੋਂ ਵਾਡਾ ਕਦੇ ਫੈਨ ਨਈਓ ਲੱਭਣਾ
ਨਈਓ ਇਸ ਵੇਲੇ ਤਿੱਖਾ ਸੁਰ ਜੱਚਦਾ
ਬੱਟ ਸਾਰੇ ਗਾਣੇ ਬੀ ਸਾਊਂਡਿਨ' ਦਾ ਸੇਮ ਵੇ
ਸ਼ੌਡੀ ਵਰਕ ਇੱਟ'ਸ ਏ ਡਾਊਨਰ ਲਾਇਕ ਮੇਡੇ
ਬੁਰਾ ਮੰਨ ਗੱਲਾਂ ਦਾ ਨੀ ਮੁਟਿਆਰ
I'm just sayin'
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਜਿਹੜੇ ਸੋਚਦੇ ਨੇ ਨਾਲ ਕੰਮ ਕਰਨਾ
ਸਾਈਨ ਕੱਢ ਕੱਲ੍ਹ ਹੱਥੇ ਨਈਓ ਛੱਡਣਾ
ਓਹ, ਕਿਚ, ਕਿਚ ਨਾਲ ਸਾਡੇ ਫੋਟੋ ਫਿਰ ਸਾਜਨਾ
ਨਈਓ ਪਤਾ ਅਸਾਂ ਫਿਰ ਕਦੋਂ ਲੱਭਣਾ
ਬੱਸ ਇਕ ਗੱਲ ਰੱਬ ਕੋਲੋਂ ਮੰਗਦਾ
ਜਿੱਥੇ ਜਾਵਾਂ ਮੈਂ ਉਜਾਲਾ ਉਥੇ ਕਰਦਾਂ
ਖਿੱਚ, ਖਿੱਚ, ਖਿੱਚ ਮਾਰ ਨਿਸ਼ਾਨੇ ਸਾਈਡ ਪਾਰ ਕਰਨ
ਹੱਥ ਲਾਵਾਂ ਜੇਹੜਾ ਗਾਣਾ ਹਿਤ ਬੰਦਾ (ਓ ਮਿਤਰੋਂ!)
ਮੇਰੇ ਵਰਗਾ ਤੈਨੂੰ ਨਈਓ ਲੱਭਣਾ! (ਓਏ, ਹੋਏ, ਓਏ)
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਮੇਰੇ ਵਰਗਾ ਤੈਨੂੰ ਨਈਓ ਲੱਭਣਾ
ਮੇਰੇ ਵਰਗਾ ਤੈਨੂੰ...
ਕਹਿੰਦੇ ਰੋਬ ਤੇਰੇ ਤੇ ਕੱਟ ਜੱਚਦਾ
ਮਿੱਠੇ ਸੁਰ ਵਾਂਗੂ ਬੈਂਗਰ ਓ ਹੀ ਸੱਜਦਾ
ਓ ਪਿੱਛ ਪਿੱਛ ਹੱਟ ਸਾਡੀ ਬੇਲ ਛੱਡ, ਸਾਜਨਾ
ਰਹਿੰਦੇ ਚੁੱਪ ਤੇ ਫੇ ਕੌਣ ਤੈਨੂੰ ਦੱਸਦਾ
ਜੇਹੜੀ ਸੱਚੀ ਆ ਮੈਂ ਫਿਰ ਗੱਲ ਕਰਦਾ
ਸਾਡਾ ਕਿਸੇ ਨਾਲ ਨਈਓ ਮੇਲ ਬੰਦਾ
ਓ ਖਿੱਚ, ਖਿੱਚ ਮਾਰ ਨਿਸ਼ਾਨੇ ਸਾਈਡ ਪਾਰ ਕਰਨ
ਹੱਥ ਲਵਾਂ ਜੇਰਾ ਗਾਣਾ ਹਿਤ ਬਣਦਾ (ਓ ਮਿੱਤਰੋ!)
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
ਮੇਰੇ ਵਰਗਾ ਤੈਨੂੰ ਨਈਓ ਲੱਭਣਾ!
Written by: Muhammad Hassan Sheikh, Roshaan Sherwani
instagramSharePathic_arrow_out􀆄 copy􀐅􀋲

Loading...