album cover
Daka
album cover
Daka was released on August 19, 2024 by G. Sidhu Productions as a part of the album Wildcard - EP
August 19, 2024
LabelG. Sidhu Productions
BPM78
Melodicness
Acousticness
Valence
Danceability
Energy

Music Video

Music Video

Lyrics

[Verse 1]
ਹੋ ਨੈਣਾਂ ਤੇਰਿਆਂ ਚੋਂ ਝਲਕਦੀ ਸਾਦਗੀ
ਮਾਸੂਮ ਏਨੀ ਵੀ ਨੀ ਗੁਨੇਹਗਾਰ ਪੂਰੀ ਤੂੰ
ਚਾਲ ਹਿਰਨੀ ਜੇਹੀ ਚਾਲ ਨਾਲ ਚਲਗੀ
ਕਿ ਸਾਨੂੰ ਪਤਾ ਨੀ ਘਟਾਈ ਕਾਤੋਂ ਦੂਰੀ ਤੂੰ
ਬੂਹਾ ਐਂ ਹੀ ਨੀ ਅੱਸੀ ਖੁੱਲ੍ਹਾ ਛੱਡਿਆ
ਬੂਹਾ ਐਂ ਹੀ ਨੀ ਅੱਸੀ ਖੁੱਲ੍ਹਾ ਛੱਡਿਆ
ਸਾਡੇ ਵੱਲੋਂ ਵੀ ਸੀ ਪੂਰੀਆਂ ਤਿਆਰੀਆਂ
[Chorus]
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਈਆਂ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਈਆਂ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਈਆਂ
[Verse 2]
ਇਸ਼ਕ ਜੇ ਚੰਦਰਾ ਜੜ੍ਹੀ ਬਹਿ ਜਾਵੇ
ਸਟ੍ਰੇਟ ਹੀ ਚਲਦਾ ਸੁੰਦਾ ਫਿਰ ਨਾ
ਹੋ ਲਾਟ ਦੋਨਾਂ ਹੀ ਪਾਸੇ ਮਚੀ ਜੇ
ਨੰਬਰ ਦੇਣ ਨੂੰ ਲੱਗੇ ਫਿਰ ਚਿਰ ਨਾ
ਫਿਰ ਘੈਂਟੇ ਮਿੰਟਾ ਵਾਂਗ ਲੰਘਦੇ
ਗੱਲਾਂ ਮੁੱਕਣ ਨਾ ਹੋਏ ਮਲੰਗ ਨੇ
ਜਿਵੇਂ ਮਿਲੀਆਂ ਨੇ ਰੂਹਾਂ ਕੋਈ ਪੁਰਾਣੀਆਂ
[Chorus]
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਇਆ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਇਆ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਈਆਂ
[Verse 3]
ਹੋ ਪਿਆਰ ਨਾਲ ਕੱਚੇ ਨਾਮ ਵੀ ਰੱਖ ਲੇ
ਦਿਲ ਤੇ ਪੱਕੇ ਕਰਕੇ ਬਾਹ ਲੇ
ਨੀ ਤੇਰੇ ਕਰਕੇ ਦੇਸੀ ਜੱਟ ਨੇ
ਵਾਈਨ ਟੇਸਟਿੰਗ ਦੇ ਚਸਕੇ ਪਾ ਲੇ
ਅਮਰੀਕੇ ਆਲਾ ਸਿੱਧੂ ਤੂੰ ਡਾਂਗ ਗਈ
ਸਾਡਾ ਤੇਰੇ ਉੱਤੇ ਪੂਰਾ ਰੰਗ ਨੀ
ਪਿਆਰ ਨਵਾ ਨਵਾ ਲਾ ਗਿਆ ਉਡਾਰੀਆਂ
[Chorus]
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਇਆ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਇਆ
ਤੂੰ ਡਾਕਾ ਦਿਲ ਉੱਤੇ ਮਾਰਗੀ
ਮੈਂ ਵੀ ਨੀਂਦਰਾ ਨੀ ਤੇਰੀਆਂ ਚੁਰਾ ਲਾਈਆਂ
Written by: Gurkanwal Sidhu, Jagjit Brar
instagramSharePathic_arrow_out􀆄 copy􀐅􀋲

Loading...