album cover
Goli
89
Hip-Hop/Rap
Goli was released on July 8, 2026 by Azaad 4L as a part of the album Goli - Single
album cover
Release DateJuly 8, 2026
LabelAzaad 4L
Melodicness
Acousticness
Valence
Danceability
Energy
BPM93

Lyrics

Desi Trap make me a banger
ਮੈਂ ਨੀ ਕਹਿੰਦਾ, ਲੋਕ ਕਹਿੰਦੇ ਨੇ
ਵੈਲੀਆਂ ਲਈ ਵੈਲੀ, ਸ਼ਰੀਫਾਂ ਲਈ ਸਾਊ ਆ
ਹਾਂ, ਪੁੱਛ Majhe 'ਚੋਂ, "ਕੌਣ Majhe ਆਲ਼ਾ ਭਾਉ ਆ?"
Roop
ਮੱਥਾ ਡਰਦੇ ਨੀ ਲਾਉਂਦੇ, ਗੋਲ਼ੀ ਮੱਥੇ ਵਿੱਚ ਮਾਰਦਾ
ਮੇਰਾ ਜਿੰਨ੍ਹਾਂ ਰੌਬ ਆ, ਰਕਾਨੇ, ਮੇਰੀ car ਦਾ
ਕੱਢਦਾ ਆ ਅੱਖਾਂ ਕੋਲ਼ border ਤੋਂ ਪਾਰ ਦਾ
ਮੱਥਾ ਡਰਦੇ ਨੀ ਲਾਉਂਦੇ, ਗੋਲ਼ੀ ਮੱਥੇ ਵਿੱਚ ਮਾਰਦਾ
ਇੱਥੇ ਜਿੰਦ ਨੂੰ ਸੁਕੂਨ, ਕਰੁ ਮਰੇ ਪਿੱਛੇ ਲਾਮ ਨੀ
ਜਿੰਨ੍ਹਾਂ ਚਿਰ ਜਿੰਦਾ, ਰੱਖੂ ਖਿੱਚ ਕੇ ਲਗਾਮ ਨੀ
ਅਣਖਾਂ ਆਲ਼ੀ ਮਰਨਾ ਤੇ ਜੀਣਾ ਸਾਡੇ ਖੂਨ 'ਚ
ਪਾਲ਼ੋ ਜਿੰਨ੍ਹੇ ਵੈਰ ਪਾਉਣਾ, ਪਾਦੁ ਨਵੀਂ ਜੂਨ 'ਚ
ਕਾਬੂ ਨੀ ਓ ਪੈਂਦਾ ਕਦੇ ਵੱਗਦੇ ਤੂਫ਼ਾਨਾਂ 'ਤੇ
ਲਿਖਦੁਗਾ ਨਾਮ ਜੱਟ ਨੀਲੇ ਅਸਮਾਨਾਂ 'ਤੇ
ਰੀਗ ਨਾਲ਼ ਜਿਉਂ, ਨਹੀਂ ਪਰੌਣਾ ਦਿਨ ਚਾਰ ਦਾ
Ha-ha-haa, ਨਾ-ਨਾ
ਮੱਥਾ ਡਰਦੇ ਨੀ ਲਾਉਂਦੇ, ਗੋਲ਼ੀ ਮੱਥੇ ਵਿੱਚ ਮਾਰਦਾ
ਮੇਰਾ ਜਿੰਨ੍ਹਾਂ ਰੌਬ ਆ, ਰਕਾਨੇ, ਮੇਰੀ car ਦਾ
ਕੱਢਦਾ ਆ ਅੱਖਾਂ ਕੋਲ਼ border ਤੋਂ ਪਾਰ ਦਾ
ਮੱਥਾ ਡਰਦੇ ਨੀ ਲਾਉਂਦੇ, ਗੋਲ਼ੀ ਮੱਥੇ ਵਿੱਚ ਮਾਰਦਾ
ਹਾਂ, ਨਵਾਂ ਵੈਰ ਪਵਾਇਆ ਤੂੰ ਪੁਰਾਣਿਆਂ ਦੀ ਰੀਸ 'ਚ
ਪੁੱਛ ਓਹਨੂੰ ਹੱਲ ਸਾਡਾ, ਰੱਖੇ ਜਿਹੜੇ ਪੀਸ ਕੇ
ਪਹਿਲਾ ਵਿੱਚ ਵੱਜੇ, ਫ਼ਿਰ ਫੈਂਸਲੇ ਨੂੰ ਭੱਜੇ
ਸਾਲ਼ੇ ਨਾਮ ਮੇਰਾ ਲੈਣ, ਜਾਕੇ ਥਾਣੇ ਦੀ ਦਲ੍ਹੀਜ਼ 'ਤੇ
Bar ਮੂਹਰੇ ਆਇਆ ਵੈਰੀ, ਬੰਦ ਕਰੇ bar ਨਾ
ਬੰਦੇ ਰਹਿਣ ਇੱਕ ਵਹਿੜੇ, ਤਾਂਵੀ ਇੱਕ ਸਾਰ ਨਾ
ਪਰੇ ਹੋਜੋ, ਪਰੇ ਹੋਜੋ ਰੌਲ਼ਾ ਪਿਆ ਸੱਥ 'ਚ
ਨਿਕਲ਼ੀ ਦਾ ਘਰੋਂ ਜੱਦ ਵੈਰੀ ਹੁੰਦਾ ਮਾਰਨਾ
ਦੱਸ-ਬਾਰਾ ਆਉਂਦੇ ਕੱਠੇ, ਜੰਮੇ ਹੋਏ ਕਤੀੜ ਦੇ
ਰੁੱਤਬਾ ਨਾ ਮਰੇ, ਕੋਈ ਭਰੋਸਾ ਨਹੀਂ ਸ਼ਰੀਰ ਦੇ
ਬੋਲਣ ਨੂੰ ਬੁੱਕਦੇ ਆ, ਕੱਲੇ ਕੋਲ਼ੋਂ ਡਰਦੇ ਨੇ
ਤਾਹੀਂ ਸਾਲ਼ੇ ਕੱਠ ਕਰ 'ਕੱਲ੍ਹੇ ਉੱਤੇ ਚੜਦੇ ਨੇ
ਝੁਕੂੰ ਸਿਰ ਕਦੇ ਨਾ ਚਾਹੇ ਟੁੱਟ ਜੇ ਸ਼ਰੀਰ
ਵਿੱਚ ਦੀ ਮੈਂ ਲੰਘ ਜੂੰਗਾ ਤੇਰੇ ਗੋਲ਼ੀ ਵਾਂਗੂ ਚਿਰ
ਹਾਕ ਮਾਰਨ ਤੋਂ ਪਹਿਲਾ ਤੂੰ ਧਿਆਲੀ ਤੇਰਾ ਪੀਰ
ਆਪਾ ਪੈਰਾਂ ਥੱਲੇ ਰੱਖਦੇ ਆ ਟੱਪ ਦੇ ਅਮੀਰ
ਪਿੰਡ ਵਿੱਚ ਲਾਲਾ-ਲਾਲਾ, ਵੈਰੀ ਮਰਣ ਨੂੰ ਕਾਹਲ਼ਾ
ਫ਼ਿਰ ਮਾਰਦਾ ਉਬਾਲਾ, ਖੂਨ ਸੜ ਹੋਜੇ ਕਾਲ਼ਾ
ਸਮਝਾ ਲਾ ਤੇਰਾ ਦਿਲ, BP ਦੀ ਗੋਲ਼ੀ ਖਾਲ਼ਾ
ਘਰ ਆਲ਼ੀ ਦੀ ਚੁੰਨੀ ਦੇ ਪਿੱਛੇ ਮੂੰਹ ਨੂੰ ਲੁਕਾਲਾ ਜਾਕੇ
ਪਤਾ ਕਰੀ ਮੇਰੇ ਬਾਰੇ ਤੇਰੇ ਸ਼ਹਿਰ ਪਹਿਲਾ ਨਾਮ Azaad
ਦੁੱਜਾ ਲੋਕ ਕਹਿਣ, "ਕਹਿਰ ਸ਼ਬਦਾਬਦੀ ਆ ਡੂੰਗੀ"
ਤੇ ਡੇਰੇ ਨਹੀਓ ਊੰਚਾਈਆਂ 'ਤੇ
Flow ਚੱਲੇ ਜਿਵੇਂ ਸਰਹਿੰਦ ਆਲ਼ੀ ਨਹਿਰ ਸਾਡੀ
(ਨਹਿਰ ਸਾਡੀ, ਨਹਿਰ ਸਾਡੀ, ਨਹਿਰ ਸਾਡੀ...)
Desi Trap make me a banger
Written by: Azaad 4L, Roop Bhullar
instagramSharePathic_arrow_out􀆄 copy􀐅􀋲

Loading...