album cover
Triverse
1
Hip-Hop/Rap
Triverse was released on July 15, 2026 by Dark Level Muxic as a part of the album Triverse - Single
album cover
Release DateJuly 15, 2026
LabelDark Level Muxic
LanguageHindi
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Deep King
Deep King
Rap
Saumi Rapper
Saumi Rapper
Rap
SASH
SASH
Rap
COMPOSITION & LYRICS
Mandeep Kumar
Mandeep Kumar
Songwriter
Saumitra Shukla
Saumitra Shukla
Songwriter
Khandare Sharmila Sachin
Khandare Sharmila Sachin
Songwriter
PRODUCTION & ENGINEERING
Harsh
Harsh
Mastering Engineer
Rajbir Singh
Rajbir Singh
Producer

Lyrics

[Deep king]
ਇੱਕ ਨੂੰਵਰ ਰੈਪ ਮੇਰਾ ਦੋ ਨੂੰਵਰ ਕੰਮ
ਤਿੰਨ ਮੇਰੇ ਯਾਰ ਜਿੰਨਾ ਨਾਲ ਕਰਾ ਫਨ
ਬਦਲੇ ਨਾ ਰੂਪ ਕਦੇ ਬਦਲੇ ਨਾ ਢੰਗ
ਸੋਨਾ ਸੋਨਾ ਜਗ ਲੱਗੇ ਚਾਰ ਮਾੜਾ ਦਮ
ਦੱਬ ਚ ਸੈਂਡ ਲੱਗਾ ਕਰਦਾ ਨਾ ਰਹਿਮ
ਪੰਜ ਮੇਰਾ ਪੰਜਾ ਕੱਢੇ ਵੈਰੀਆ ਦੇ ਵੇਹਮ
ਹੁਣ ਕਿਸੇ ਤੇ ਯਕੀਨ ਨਾ ਮੈਂ ਖਾ ਲਾਏ ਬੜੇ ਧੱਕੇ
ਛੇ ਨੂੰਵਰ ਵੈਰੀ ਮੇਰੇ ਸਾਰੇ ਸੇਲ ਛੱਕੇ
ਸਾਡੀ ਚੁੱਪ ਦਾ ਸ਼ੋਰ ਏਨਾ ਵੋਲਦਾ ਮੀ ਘੱਟ
ਕਈ ਵੈਰੀਆ ਦੇ ਕਰ ਦਿੱਤੇ ਰਾਮ ਨਾਮ ਸੱਤ
ਏਕ ਫਾਈਨ ਕਰਾ ਤੇ ਹੋ ਜਾਂਦੇ ਨੇ ਕੱਠ
ਮੈਂ ਅੱਠ ਵਾਂ ਅਜੂਬਾ ਕੋਈ ਸ਼ੱਕ ਅ ਤੇ ਦੱਸ
ਕਦੇ ਰੁਕਿਆ ਨਾ ਨੋ ਤੇ ਨਾ ਕੀਤੀ ਕਦੇ ਬੱਸ
ਅੱਜ ਵੀ ਇਹ ਯਾਰ ਤੇਰਾ ਦੱਸ ਬੱਟਾ ਦੱਸ
ਏਥੇ ਪਿੱਠ ਤੇ ਵਾਰ ਤੇ ਵੀਰਾ ਕਹਿ ਕੇ ਨਾਲ ਬਹਿੰਦੇ
ਮੇਨੂ ਸਪੇਸ ਦੋ ਬੀਟ ਚ ਮੈਂ ਦਸਾ ਕਿੰਨੂ ਰੈਪ ਕਹਿੰਦੇ
ਕਹਿੰਦੇ ਕਿਸੇ ਨੂੰ ਨਾ ਕਿਸੇ ਦੀ ਕਦੇ ਗੱਲ ਸਹਿੰਦੇ
ਮਨ ਦੇ ਰਾਜੇ ਆਨ ਆਪਣੀ ਲਹਿਰ ਚ ਰਹਿੰਦੇ
ਇਥੇ ਨਵੇ ਨਵੇ ਸੂਰਮੇ ਰੈਪ ਚ ਪਾਂਡੇ ਗੈਪ ਕਿੰਨੇ
ਇਕ ਫੂਕ ਮਾਰਾ ਤੇ ਹੁੰਦੇ ਇਜਾਤ ਰੈਪ ਕਿੰਨੇ
ਆਜੋ ਜਿਹਨੇ ਆਣਾ ਏ ਖੋਲ੍ਹਤੇ ਮੈਂ ਵੀ ਮੈਪ ਕਿੰਨੇ ਜ
Diss ਦੇ ਨਾ ਤੇ ਕਰ ਗਏ game lack ਕਿੰਨੇ
Hook -
Mai leke aaya triverse, fire-verse
Bars likhu lit karu spit, booth mai firework
Mai kabhi pac, kabhi lagu shayar
Gang mai sab sher dil, rakhu na koi kayar
Saumi Verse -
Diverse mere rap, likhu punjabi, hindi
Krle tu ginti, kitne aage kare vinti
Mai Reham na karu, bawe marshall lagu
Matter mai hote na peeche, bawe mai hit karu
Mai hitler hu, bhardu chhati mai haan pittal tere
Jazabaati hote jab hum, mujhe tu bottle dede
Gana ye total mainu kisi cheez ki need kona
Mai daku saumi bawe, kardu beat pe jaadu tona
Na karu babu shona, mujhko bas chaiye sona
Pura haan pacchha tola, koi mujhko sanju bola
Mujhko bas jaane bhola, shiv shambhu har har bhola
Gaano mai alag hai AURA, DEEP se poochle mera TORA
Feature mai feature,
Beta future mai future mai
Farq tujhmai mujhai
Meri jatak hai tujhmai
Meri copy tu first bhi nahi
Deta hu fuck bhi nahi
Beta mai bakshun nahi
Beta tu kuch bhi nahi
*TRIVERSE*
[SASH]
Koi bole hyped, koi bole hyper
Bet you can’t deny I bring more build up than a riser,
Caught up in the cage of my sins like a lifer,
I still choose to be real over nicer
Got my eyes only on the prize and I’m focused like a sniper,
Fitrat meri heinous si (Hennessy),
Kids pouring cider,
Let me eat, Let me eat,
Laga pura diner,
Trynna follow me?
Too bad I’m Pied Piper
I’m looking at the view, I’m sitting on a high berth, looking like a fly girl, rakhti nahin blind trust, gotta see you climb up, grind up, if you ain’t game ain’t no sign up!
Khud to hai lame se hi,
Still trynna shame the chief,
They live in make-believe,
Phir lage Pain relief,
To say the least,
So save the streak,
Or stay a sheep,
I’mma tame the beast!
Written by: Khandare Sharmila Sachin, Mandeep Kumar, Saumitra Shukla
instagramSharePathic_arrow_out􀆄 copy􀐅􀋲

Loading...