album cover
Taqdeer
album cover
Taqdeer was released on July 31, 2026 by EYP Creations as a part of the album Taqdeer - Single
July 31, 2026
LabelEYP Creations
BPM146
Melodicness
Acousticness
Valence
Danceability
Energy

Lyrics

Yeah, Naaz
ਕਰ ਨਾ ਤੂੰ ਕਾਹਲ਼ੀ, ਸਮਿਆਂ ਨੂੰ ਬੰਨ੍ਹ ਲੈ
ਫ਼ਿਕਰਾਂ ਨੂੰ ਛੱਡ, ਗੱਲ ਮੇਰੀ ਮੰਨ ਲੈ
ਜਰੀ ਮੈਥੋਂ ਜਾਵੇਂ ਨਾ ਤੇਰੀ ਨਾਰਾਜ਼ਗੀ
ਜ਼ਿੰਦ ਕਰ ਦੇਵਾਂ ਤੇਰੇ ਨਾਮ ਕਾਗਜ਼ੀ
ਤੇਰੇ ਤੋਂ ਹੀ ਹੁੰਦੇ ਮੇਰੇ ਖ਼ਿਆਲਾਂ ਦੇ ਆਗਾਜ਼
ਤੇਰੇ 'ਤੇ ਹੀ ਹੁੰਦੀ ਏ ਅਖ਼ੀਰ ਨੀ
ਸਾਂਭੀ ਬੈਠਿਆ ਨੀ, ਤੇਰੀ ਤਸਵੀਰ ਨੂੰ
ਆ ਕੇ ਤੂੰ ਮਨਾ ਲੈ ਸਾਡੀ ਤਕਦੀਰ ਨੀ
ਤੇਰੇ ਬਿਨਾ ਮੇਰਾ ਕੋਈ ਖ਼ਾਸ ਨਈਓਂ ਹੋਰ
ਤੇਰੇ ਤੋਂ ਇਲਾਵਾਂ ਮੇਰੀ ਆਸ ਨਈਓਂ ਹੋਰ
ਰਾਹਾਂ ਤੇਰੇ ਕੋਲ਼, ਬੋਹਤਾਂ ਪਿਆਰ ਨੂੰ ਨਾ ਤੋਲ
ਹਾਸੇ ਤੇਰੇ ਫੁੱਲਾਂ ਨੂੰ ਵੀ ਦੇਣ, ਹਾਏ, ਰੋਲ
ਨੇੜੇ-ਨੇੜੇ ਰਹਿ, ਮੈਥੋਂ ਜਾਵੀਂ ਨਾ ਤੂੰ ਦੂਰ
ਬਹਿਣ ਨਾ ਮੈਂ ਦਵਾਂ ਫ਼ਿੱਕਾ ਮੁੱਖੜੇ ਦਾ ਨੂਰ
ਤੇਰੇ ਬਿਨਾ ਸੁੰਨੇ ਲੱਗੇ ਜ਼ਿੰਦਗੀ ਦੇ ਮੋੜ
ਜਿੰਨ੍ਹੀ ਤੂੰ ਪਿਆਰੀ, ਉੰਨੇ ਪਿਆਰੇ ਤੇਰੇ ਬੋਲ
ਹਰ ਪਲ ਰਹੇ ਬਸ ਤੇਰਾ ਨਾਮ ਟੋਲ਼ ਦੀ
ਕੱਲੀ-ਕੱਲੀ ਹੱਥਾਂ ਦੀ ਲਕੀਰ ਨੀ
ਸਾਂਭੀ ਬੈਠਿਆ ਨੀ, ਤੇਰੀ ਤਸਵੀਰ ਨੂੰ
ਆ ਕੇ ਤੂੰ ਮਨਾ ਲੈ ਸਾਡੀ ਤਕਦੀਰ ਨੀ
ਦੇਖਦੇ ਹੀ ਨੈਣ ਤੇਰੇ ਇਹਨਾਂ 'ਚ ਸਮਾਂ ਮੈਂ
ਦਿਨ-ਰਾਤ ਤੇਰਿਆਂ ਖ਼ਿਆਲਾਂ ਵਿੱਚ ਹਾਂ ਮੈਂ
ਨਿੱਕੇ ਜਿਹੇ ਸਾਡੇ ਵਿੱਚ ਦੂਰ ਕਰ ਫ਼ਾਸਲੇ
ਅੱਖਾਂ ਕਰਾਂ ਬੰਦ ਜਦੋਂ ਕੋਲ਼ ਤੈਨੂੰ ਪਾਵਾਂ ਮੈਂ
ਆਜਾ, ਹੁਣ ਆਪਾਂ ਇਕਰਾਰ ਕਰ ਲੈਣੇ ਆ
ਬੈਠ ਜ਼ਰਾ ਦਿਲਾਂ, ਇਜ਼ਹਾਰ ਕਰ ਲੈਣੇ ਆ
ਹੱਥ ਫ਼ੜ, ਛੱਡੀਂ ਨਾ ਤੂੰ ਫ਼ੇਰ Gurdit ਨੂੰ
ਇਸ਼ਕੇ ਦੇ ਸਾਗਰਾਂ ਨੂੰ ਪਾਰ ਕਰ ਲੈਣੇ ਆ
ਸੋਚਾਂ ਵਿੱਚ ਹੀ ਮੈਂ ਕਿੰਨੇ ਸੁਫ਼ਨੇ ਸਜਾ ਲਏ
Ranjha ਤੇਰਾ ਮੈਂ, ਤੂੰ ਮੇਰੀ Heer ਨੀ
ਸਾਂਭੀ ਬੈਠਿਆ ਨੀ, ਤੇਰੀ ਤਸਵੀਰ ਨੂੰ
ਆ ਕੇ ਤੂੰ ਮਨਾ ਲੈ ਸਾਡੀ ਤਕਦੀਰ ਨੀ
Written by: GURDIT, NAAZ
instagramSharePathic_arrow_out􀆄 copy􀐅􀋲

Loading...