album cover
album cover
Chosen was released on July 30, 2026 by Billo Records as a part of the album Billo
AlbumBillo
July 30, 2026
LabelBillo Records
BPM95
Melodicness
Acousticness
Valence
Danceability
Energy

Lyrics

[Verse 1]
ਹੋ ਸਕਦਾ ਤੂੰ ਮੇਰਾ ਛੇਤੀ ਹੱਥ ਨਹੀਂ ਆਉਂਦੀ ਆ
ਦੂਰੋਂ ਪਾਈ ਜਾਵੇ ਫੇਰਾ ਨੇੜੇ ਆ ਕੇ ਗੱਲ ਦੱਸ ਦੇ ਹਾਂ
ਕੋਈ ਪਲਕਾਂ ਵਿਛਾਵੇ ਕੋਈ ਦੂਰੋਂ ਵੇਖੀ ਜਾਵੇ ਮੁੰਡੇ ਅੱਗੇ ਪਿੱਛੇ ਫਿਰਦੇ ਨੇ
ਕਈ ਰਾਹਵਾਂ ਤੱਕ ਦੇਨੇ ਕਈ ਸਾਹ ਫੜ ਦੇਨੇ ਅੱਗੇ ਪਿੱਛੇ ਬੜੇ ਚਿਰ ਦੇਨੇ
[Chorus]
ਕੇ ਹੋਰ ਕੋਈ ਲੈ ਸਕਦੀ ਨਾ ਤੇਰੇ ਦਿਲ ਦੀ ਥਾਂ ਸੋਹਣਿਆ ਤੈਨੂੰ ਮੈਂ ਚੁਣਿਆ
ਹੋਰ ਕੋਈ ਬਹਿ ਸਕਦੀ ਨਾ ਤੇਰੀ ਖੱਬੀ seat ਉੱਤੇ ਸੋਹਣਿਆ ਮੇਰਾ ਨਾਂ ਲਿਖਿਆ

[Bridge]
(ਥਾਂ ਸੋਹਣਿਆ ਤੈਨੂੰ ਮੈਂ ਚੁਣਿਆ)
(ਥਾਂ ਸੋਹਣਿਆ ਤੈਨੂੰ ਮੈਂ ਚੁਣਿਆ)
[Verse 2]
ਜੇ ਤੂੰ ਮੇਰੇ ਨਾਲ
ਜੇ ਤੂੰ ਮੇਰੇ ਨਾਲ
ਮੈਂ ਤੇਰੇ ਨਾਲ ਕਰਾਂ ਇਜ਼ਹਾਰ ਕਿੰਨਾ ਕਰਾਂ ਤੈਨੂੰ ਪਿਆਰ
ਦਿਲ ਖਿਡਾਣਾ ਨਾ ਤੂੰ ਕਦੇ ਖੇਡੀਂ ਏਦੇ ਨਾਲ
ਨਾ ਕਰੀਂ ਤੂੰ ਦਿਲ ਦੇ ਟੁਕੜੇ ਪੁੱਛ ਲੈ ਸਾਡਾ ਹਾਲ
ਪਲਕਾਂ ਵਿਛਾਵਾਂ ਤੇਰੇ ਕੋਲੋ ਲੰਘੀ ਜਾਵਾਂ ਕੇ ਰਾਵਾਂ ਤੇ ਤੱਕਦੀਆਂ ਮੈਂ
ਹੁਣ ਤੇਰੇ ਨਾਲ ਖੜਾ ਤੇਰੇ ਨਾਲ ਜਾ ਤਰਾਂ ਖਿਆਲ ਤੇਰਾ ਰੱਖਦੀਆਂ ਮੈਂ
[Chorus]
ਕੇ ਹੋਰ ਕੋਈ ਲੈ ਸਕਦੀ ਨਾ ਤੇਰੇ ਦਿਲ ਦੀ ਥਾਂ ਸੋਹਣਿਆ ਤੈਨੂੰ ਮੈਂ ਚੁਣਿਆ
ਹੋਰ ਕੋਈ ਬਹਿ ਸਕਦੀ ਨਾ ਤੇਰੀ ਖੱਬੀ seat ਉੱਤੇ ਸੋਹਣਿਆ ਮੇਰਾ ਨਾਂ ਲਿਖਿਆ
ਕੇ ਹੋਰ ਕੋਈ ਲੈ ਸਕਦੀ ਨਾ ਤੇਰੇ ਦਿਲ ਦੀ ਥਾਂ ਸੋਹਣਿਆ ਤੈਨੂੰ ਮੈਂ ਚੁਣਿਆ
ਹੋਰ ਕੋਈ ਬਹਿ ਸਕਦੀ ਨਾ ਤੇਰੀ ਖੱਬੀ seat ਉੱਤੇ ਸੋਹਣਿਆ ਮੇਰਾ ਨਾਂ ਲਿਖਿਆ
[Verse 3]
ਤੇਰਾ ਨਸ਼ਾ ਤੇਰਾ ਨਸ਼ਾ ਅੱਖੀਆਂ ਦੇ ਨਾਲ ਦਿਲ ਲੁੱਟਿਆ
ਤੇਰਾ ਦੀਦਾਰ ਤੇਰਾ ਦੀਦਾਰ ਪਿਆਰ ਵਿੱਚ ਦਿਲ ਮੇਰਾ ਡੁੱਬਿਆ

Written by: Simarjit Bola
instagramSharePathic_arrow_out􀆄 copy􀐅􀋲

Loading...