album cover
Raatan Nu
12
Indian Pop
Raatan Nu was released on January 20, 2021 by EYP Creations as a part of the album UNDERRATED
album cover
Release DateJanuary 20, 2021
LabelEYP Creations
Melodicness
Acousticness
Valence
Danceability
Energy
BPM64

Music Video

Music Video

Credits

Lyrics

ਰਾਤਾਂ ਨੂੰ ਤਾਰੇ ਗਿਣਦਾ ਹਾਂ
ਤੇਰੇ ਪਿੱਛੇ ਮੈਂ ਪਾਗਲ ਚਿਰ ਦਾ ਹਾਂ
ਦਿੱਤੇ ਸੀ ਜੋ ਤੇਰੇ ਸਾਰੇ ਖ਼ਤ
ਕਰ ਦਿੱਤੇ ਟੁਕੜੇ ਵੀ ਵੱਖ
ਰੋ ਰੋ ਕੇ ਦੱਸਦਾ ਵਜ੍ਹਾ
ਕਿਉਂ ਖੁਦ ਨੂੰ ਮੈਂ ਲਈ ਏ ਸਜ਼ਾ
ਰੋ ਰੋ ਕੇ ਦੱਸਦਾ ਵਜ੍ਹਾ
ਕਿਉਂ ਖੁਦ ਨੂੰ ਮੈਂ ਲਈ ਏ ਸਜ਼ਾ
ਕਿ ਮੈਂ ਪਾਇਆ ਕਿ ਮੈਂ ਖੋਣਾ ਸੀ
ਤੇਰੇ ਬਾਜੋਂ ਕਿੱਧਾਂ ਹੋਣਾ ਸੀ
ਕਿ ਮੈਂ ਪਾਇਆ ਕਿ ਮੈਂ ਖੋਣਾ ਸੀ
ਤੇਰੇ ਬਾਜੋਂ ਕਿੱਧਾਂ ਹੋਣਾ ਸੀ
ਰੂਹਾਂ ਦਾ ਹੀ ਮੇਲ ਸੀ ਹੋਇਆ
ਜਿਸਮ ਨੇ ਕਰਤੇ ਅੱਜ ਜੁਦਾ
ਰਾਤਾਂ ਨੂੰ ਤਾਰੇ ਗਿਣਦਾ ਹਾਂ
ਤੇਰੇ ਪਿੱਛੇ ਮੈਂ ਪਾਗਲ ਚਿਰ ਦਾ ਹਾਂ
ਵਾਂਗ ਫਕੀਰਾਂ ਤੈਨੂੰ ਪਿਆਰ ਕੀਤਾ ਸੀ
ਲਿਖਣ ਤੂੰ ਲਾਗੀ ਇਹ ਤੇਰਾ ਦਿੱਤਾ ਸੀ
ਦੁਨੀਆ ਤੋਂ ਹੁਣ ਓਹਲਾ ਰੱਖਦਾ
ਖ਼ਾਬਾਂ ਦੀ ਕਹਾਣੀ ਬੁਣਦਾ
ਰਾਤਾਂ ਨੂੰ ਤਾਰੇ ਗਿਣਦਾ ਹਾਂ
ਤੇਰੇ ਪਿੱਛੇ ਮੈਂ ਪਾਗਲ ਚਿਰ ਦਾ ਹਾਂ
ਮਹਿਲਾਂ ਨੂੰ ਛੱਡ ਪਾਇਆ ਮੈਂ ਕੱਖ
ਦੇਖ ਹਾਰੇ ਨੂੰ ਸੱਬ ਹੋ ਗਿਆ ਵੱਖ
ਇਕ ਇਕ ਕਰ ਛੱਡ ਗਏ ਕੱਲਾ
ਸੁੱਟ ਦਿੱਤਾ ਤੇਰਾ ਛੱਲਾ
ਰਾਤਾਂ ਨੂੰ ਤਾਰੇ ਗਿਣਦਾ ਹਾਂ
ਤੇਰੇ ਪਿੱਛੇ ਮੈਂ ਪਾਗਲ ਚਿਰ ਦਾ ਹਾਂ
Written by: Navv Inder
instagramSharePathic_arrow_out􀆄 copy􀐅􀋲

Loading...