album cover
T D K
album cover
T D K was released on August 4, 2026 by Sukh & Harry Barry as a part of the album T D K - Single
August 4, 2026
LabelSukh & Harry Barry
BPM82
Melodicness
Acousticness
Valence
Danceability
Energy

Music Video

Music Video

Lyrics

ਏ ਨੀ ਜਾਣਦੇ ਕਿੱਥੇ ਆ ਹਾਣਦੇ
ਯੱਕੇ ਬਾਹਰਲੇ ਡੱਕੇ ਲਾਣਦੇ
ਪੰਗਾ ਪੈ ਜਵੇ ਪੱਟ ਲੈ ਜਵੇ
ਜੱਟ ਪਿੰਡ ਦਾ ਜੜੀ ਬੈ ਜਵੇ
ਘੁੰਮਦੀ ਆ ਬਾਹ ਪੂਰੀ ਮਾਰਾ ਨਾ ਜਰਕ
੧੫੦ ਸਪੀਡ ਫੁੱਲ ਜਮਾ ਨਾ ਫਰਕ
ਬੁਮਰੇ ਦੇ vng ਲਾਈਨ ਵੱਖੀ ਦੇੜਦੇ
ਦੱਮ ਨੀ ਕੋਈ ਬਾਲਾ ਕੁੜੇ ੬ ਖੇਡ ਜੇ
ਕੰਮ ਕਾਰ ਸੈੱਟ ਗੱਡੇ ਲਾਅਨ ਵਿੱਚ ਨੈਟ ਨੇ
ਵਾਲੀ ਦੇ ਸ਼ੌਕੀਨ ਪੱਟੂ ਲਾਉਂਦੇ ਬੈਟ ਨੇ
ਸ਼ਾਮ ਜੀ ਨੂੰ ਕੱਠੇ ਹੋਕੇ ਗੇਮ ਲੱਗਦੀ
ਹੁਣ ਰਾਤ ਜੀ ਨੂੰ ਕੰਮ ਫੇਰ ਹੁੰਦੇ ਸੈੱਟ ਨੇ
ਪੈੱਗ ਲੱਗੇ ਹੋਣ ਸਭ ਮੇਲ ਨੇ ਕੁੜੇ
ਐਲਫ਼ਾ ਕੀ ਗਾਮਾ ਸਭ ਟੇਰ ਨੇ ਕੁੜੇ
ਦਿਨ ਚੜਦੇ ਨੂੰ ਸਭ ਗੋਲੀ ਹੋ ਜਾਣ
ਸ਼ਾਮ ਜੀ ਨੂੰ ਰੈਡੀ ਹੁੰਦੇ ਫੇਰ ਨੇ ਕੁੜੇ
ਇਹੀ ਆ ਰੁਟੀਨ ਕੁੱਜ ਚੰਗੇ ਨੀ
ਬਾਹਰ ਬੱਧੀ ਘੋੜੀ ਨਾਲੇ ਰੇਂਜ ਨੀ
ਕਰਨਾ ਕੀ ਹੋਰ ਬੱਸ ਮੇਲੇ ਲੱਗੇ ਰਹਿਣ
ਪਿੱਛੇ ਪਿੱਛੇ ਆਉਂਦੀ ਸਾਡੇ ਫੇਮ ਨੀ
ਦੁਨੀਆ ਦੀ ਸੁਣਾ ਇਹ ਤਾ ਜੀਣ ਨਾ ਦਵੇ
ਲੋਟਲਾ ਨਜ਼ਾਰੇ ਕੋਈ ਰਹਿ ਨਾ ਜਵੇ
ਹੋਜਾਗੇ ਸਿਆਣੇ ਹਜੇ ਉਮਰ ਨੀ ਹੋਈ
ਫਾਇਦਾ ਕੀ ਜੇ ਜੱਗ ਉੱਤੇ ਖ਼ਬਰ ਨਾ ਹੋਈ
ਆਏ ਆ ਤੇ ਬਿੱਲੋ ਜੀ ਜੂ ਕੇ ਜਾਵਾਂਗੇ
ਮਹਿਫ਼ਿਲਾ ਤੇ ਮੇਲੇ ਕੁੜੇ ਇੰਝ ਲਾਵਾਂਗੇ
ਤੁਰਗੇ ਨੀ ਜਿੱਥੇ ਸਾਰੇ ਤੁਰ ਜਾਵਾਂਗੇ
ਪਰ ਚੇਤੇ ਕਰੂ ਜੱਗ ਸੁੱਖ ਆਇਆ ਸੀ ਕੋਈ
ਬੈਂਕ ਜੀ ਚਲਾਉਣੀ ਹਜੇ ਯਾਰੀ ਨਾਮ ਤੇ
ਪੰਜਾਬ ਆ ਛਪਾਉਣਾ ਟੈਟੂ ਰਹਿੰਦਾ ਬਾਹ ਤੇ
ਜਿੰਦਗੀ ਤਾ ਸੌਖੀ ਉਂਜ ਚੱਲਦੀ ਪਈ
ਪਰ ਕਰਨੇ ਆ ਪੂਰੇ ਬੜੇ ਰਹਿੰਦੇ ਚਾਅ ਨੇ
ਤੋੜ ਨੀ ਓ ਬਿੱਲੋ ਤੇਰੇ ਜੱਟ ਦਾ ਕੋਈ
ਪੱਟਦੂ ਮੈਂ ਜੜੋ ਕੋਈ ਅੜੇ ਤਾ ਸਹੀ
ਜੀਪ ਰੱਖੀ ਉੱਚੀ ਗੋਲੀ ਸਿੱਧੀ ਪਾਦਾ ਖੁੱਤੀ
ਲੀ ਮਾਟ ਡੱਬ ਮੋਢੇ ਹੁੰਦੀ ਆ ਲੋਈ
ਦੱਬਕੇ ਨਾ ਚੋਧਾ ਬਿੱਲੋ ਵੈੜ ਵੇਰੀ ਹੋਈ
ਨੁਕਰੀ ਆ ਬੱਧੀ ਜਾ ਕੇ ਵੇਖਲੀ ਰੋਈ
ਗੀਤਾ ਦਾ ਸ਼ੌਕੀਨ ਬਿੱਲੋ ਨਿੱਤ ਦੀ ਰੂਟੀਨ
ਡੋਕਿਆ ਨਾ ਪਲੇ ਪਿੰਡ ਖੁੱਲੀ ਆ ਜਮੀਨ
ਆਪਣੀ ਬਣਾਈ ਉੱਤੇ ਐਸ਼ ਕਰਦੇ
ਯਾਰ ਜੱਟ ਦੇ ਨੇ ਚੜਦੇ ਤੋ ਚੜਦੇ
ਫੋਟੋਆ ਚ ਪਾਵੇ ਤੇਨੂੰ ਦਿਖੇ ਨਾ ਕੋਈ
ਪੰਗਾ ਪੈ ਜਵੇ ਤਾ ਬਿਨ ਨੇ ਬੁਲਾਇਆ ਖੜਦੇ
ਗੁੱਟ ਉੱਤੇ ਬੱਧੀ ਹੋਈ ੧੦ ਲੱਖ ਦੀ
ਦਿਲੋ ਆ ਸ਼ੌਕੀਨ ਬਿੱਲੋ ਹੁੰਦੇ ਜੱਟ ਨੀ
ਅੜੀ ਵਿੱਚ ਪਾਵੇ ਨੀ ਜਮੀਨ ਵੜਜੇ
ਕਰਨਾ ਤੇ ਕਰਨਾ ਆ ਪੁੱਠੀ ਮੱਤ ਨੀ
ਕਰਨਾ ਤੇ ਕਰਨਾ ਆ ਪੁੱਠੀ ਮੱਤ ਨੀ
ਕਰਨਾ ਤੇ ਕਰਨਾ ਆ ਪੁੱਠੀ ਮੱਤ ਨੀ
Written by: Sukhpal Singh
instagramSharePathic_arrow_out􀆄 copy􀐅􀋲

Loading...