album cover
Mehram
album cover
Mehram was released on August 14, 2026 by Rishi P as a part of the album Mehram - Single
ReleasedAugust 14, 2026
LabelRishi P
BPM87
Melodicness
Acousticness
Valence
Danceability
Energy

Lyrics

ਮੇਰੇ ਮਹਿਰਮ,
ਮੇਰੇ ਹਮ ਦਮ,
ਮੇਰੇ ਮਹਿਰਮ,
ਮੇਰੇ ਹਮ ਦਮ,
ਲੱਖਾਂ ਖੁਸ਼ੀਆਂ,
ਲੱਖਾਂ ਹੀ ਗਮ,
ਤੇਰੇ ਵਿਹੜੇ,
'ਚੋਂ ਆਈਆਂ ਨੇ,
ਮੇਰੇ ਵਿਹੜੇ,
ਸੱਜਾਈਆਂ ਨੇ,
ਤੇਰੇ ਕੋਲ ਬਹਿ,
ਤੇਰਾ ਨਾਂ ਲੈ,
ਮੈਂ ਭਰਦਾ ਹਾਂ,
ਮੇਰਾ ਹਰ ਦਮ,
ਮੇਰੇ ਮਹਿਰਮ,
ਮੇਰੇ ਹਮ ਦਮ,
ਲੱਖਾਂ ਖੁਸ਼ੀਆਂ,
ਲੱਖਾਂ ਹੀ ਗਮ ।
ਮੇਰੇ ਮਹਿਰਮ,
ਮੇਰੇ ਹਮ ਦਮ..
ਲੱਭਿਆ ਜਾਂ,
ਲਾਪਤਾ ਹਾਂ,
ਤੇਰਾ ਹੀ ਤਾਂ,
ਵਾਸਤਾ ਹਾਂ,
ਧੂਏਂ ਵਿਚੋਂ,
ਜੋ ਬੀ ਬਣਦਾ,
ਮੈਂ ਲਫ਼ਜ਼ਾਂ ਨਾਲ,
ਛਾਪਦਾ ਹਾਂ,
ਬੁੱਲ੍ਹਾਂ ਤੇ ਨੇ,
ਕਦੇ ਹਾਸੇ,
ਕਦੇ ਹੋਵਣ ,
ਜੀ ਅੱਖਾਂ ਨਮ,
ਮੇਰੇ ਮਹਿਰਮ,
ਮੇਰੇ ਹਮ ਦਮ,
ਲੱਖਾਂ ਖੁਸ਼ੀਆਂ,
ਲੱਖਾਂ ਹੀ ਗਮ ।
ਮੇਰੇ ਮਹਿਰਮ,
ਮੇਰੇ ਹਮ ਦਮ..
ਕਿੰਨੇ ਮਰਦੇ ,
ਕਿੰਨੇ ਜਰਦੇ ,
ਤੇਰੇ ਨਾਂ ਤੇ,
ਕਿੰਨੇ ਪਰਦੇ,
ਸੜਕਾਂ ਤੇ,
ਕਿੰਨੇ ਠਰਦੇ,
ਅੱਖਾਂ ਨੇ,
ਕਿੰਨੇ ਭਰਦੇ,
ਇਹ ਵੀ ਹੈ,
ਤੇਰੇ ਹੀ ਵੱਸ,
ਇਹ ਵੀ ਨੇ,
ਤੇਰੇ ਹੀ ਕੰਮ,
ਮੇਰੇ ਮਹਿਰਮ,
ਮੇਰੇ ਹਮ ਦਮ,
ਲੱਖਾਂ ਖੁਸ਼ੀਆਂ,
ਲੱਖਾਂ ਹੀ ਗਮ ।
ਮੇਰੇ ਮਹਿਰਮ,
ਮੇਰੇ ਹਮ ਦਮ..
ਮੇਰੇ ਮਹਿਰਮ,
ਮੇਰੇ ਹਮ ਦਮ,
ਲੱਖਾਂ ਖੁਸ਼ੀਆਂ,
ਲੱਖਾਂ ਹੀ ਗਮ,
ਮੈਂ ਭਰਦਾ ਹਾਂ,
ਮੇਰਾ ਹਰ ਦਮ,
ਕਦੇ ਹੋਵਣ ,
ਜੀ ਅੱਖਾਂ ਨਮ,
ਇਹ ਵੀ ਨੇ,
ਤੇਰੇ ਹੀ ਕੰਮ
Written by: Rishi P

Loading...