album cover
album cover
Mehfalan was released on August 5, 2026 by Universal Music India Pvt Ltd. – Distribution as a part of the album Untamed
AlbumUntamed
August 5, 2026
LabelUniversal Music India Pvt Ltd. – Distribution
BPM100
Melodicness
Acousticness
Valence
Danceability
Energy

Lyrics

[Chorus]
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
[Verse 1]
ਆਉਣ ਕਿੱਥੇ ਤੜਕੇ ਹੀ ਹੁਣ ਲੈਂਦੇ ਰਾਹ ਨੀ
ਬੋਲਤਲਾਂ ਬੁਲਾਉਣ ਮੁੰਡੇ ਘੱਟ ਲੈਂਦੇ ਰਾਹ ਨੀ
ਹੋ ਚਾਂਦੀ ਦੀਆਂ ਡੱਬੀਆਂ ਚ ਮਾਲ ਸੋਹਣੇ ਵਰਗਾ
ਤੇ ਦਿਨ ਵਿੱਚ ਦਸ ਵਾਰੀ ਬਣਦੀ ਆ ਚਾਹ ਨੀ
ਹੋ ਗੱਡੀਆਂ ਗਿਰਾਂ ਤੇ ਨਾ ਯਾਰਾਂ ਦੀ ਕੋਈ ਗਿਣਤੀ
ਅੱਠ ਨੌ ਤੇ ਦਸ ਵੱਲ ਲੈਂਦੇ ਸ਼ਾਮੀ ਪਾ ਨੀ
ਡਰਦੇ ਨੇ ਬੱਸ ਇੱਕ ਬਾਪੂ ਦੀਆਂ ਗਾਲਾਂ ਤੋਂ
ਬਾਕੀ ਸਾਰੀ ਦੁਨੀਆਂ ਨੂੰ ਲੈਂਦੇ ਨੇ ਡਰਾ ਨੀ
ਨੀ ਬੋਤਲ ਕਿੱਥੇ ਸਾਰੂ ਨੀ ਆ ਪੇਟੀ ਚੱਕਦੇ ਦਾਰੂ ਦੀ
ਨੀ ਲੁੱਟਦੇ ਬੁੱਲੇ ਦੇ ਉੱਤੇ ਚੁੱਲੇ ਹੈ ਚਿਕਨ ਚੜਾ ਕੇ ਰੱਖਦੇ ਆਂ
[Chorus]
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
[Verse 2]
ਲਈਏ ਤੜਕੇ ਤਿਆਰ ਹੋ ਕੇ ਗੱਡੀ ਚਮਕਾ ਨੀ
ਜਾਣਾ ਕਿਤੇ ਵੀ ਨਹੀਂ ਹੁੰਦਾ ਜਾਈਏ ਹਰ ਥਾਂ ਨੀ
ਹਾਏ ਮਿਲ ਜਾਵੇ ਯਾਰ ਕੋਈ ਲੈਂਦੇ ਆ ਬਿਠਾ ਨੀ
ਟੱਕਰੇ ਜੇ ਵੈਰੀ ਕੋਈ ਦਿੰਦੇ ਭੜਕਾ
ਵੇਖੀ ਜਾਵੇ ਨੱਡੀ ਜੇ ਕੋਈ ਲੈਂਦੇ ਨੇ ਬਲਾ ਨੀ
ਆਸ਼ਕੀ ਜੇ ਹੰਡਿਆ ਲੈਂਦੇ ਆ ਗਾਡੀ ਪਾ ਨੀ
ਹੋ ਮਸਲਾ ਹੈ ਇਕੋ ਬਸ ਚਿੱਤ ਪਰਚਾਉਣ ਦਾ
ਜੇ ਲੱਗੇ ਨਾ ਹੈ ਦਿਲ ਬਿੱਲੋ ਗਾਹ ਲੈਂਦੇ ਲਾ ਨੀ
ਲੈਂਦੇ ਰਹਿਣ ਪੰਗੇ ਪੁੱਠੇ ਸਿੱਧਾ ਘੱਟ ਸੋਚਦੇ
ਨਵੇਂ ਦਿਨ ਨਵਾਂ ਹੀ ਚੱਕਰ ਲੈਂਦੇ ਪਾ ਨੀ
ਖੜੇ ਜੇ ਕੋਈ ਗੱਲ ਕੱਢ ਲੈਂਦੇ ਆ ਨੀ ਹੱਲ
ਸਾਰੀ ਰੋਡ ਤੇ ਜਮੀਨ ਲੱਗੇ ਫਿਕਰ ਕੋਈ ਤਾਂ ਨੀ
ਓ ਇੱਕ ਤੋਂ ਇੱਕ ਜੁਗਾੜੀ ਨੀ ਉਹ ਕਹਿੰਦੇ ਲੋਕ ਸ਼ਿਕਾਰੀ ਨੀ
ਪੇਂਡੂ ਕੀ ਸ਼ਹਿਰੀ ਸਾਰੇ ਹੀ ਲਹਿਰੀ ਤੇ ਗਾ ਜਿਆ ਪਾ ਕੇ ਰੱਖਦੇ ਆਂ
[Chorus]
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
[Verse 3]
ਹੋ ਵੱਧ ਚੱਕੀ ਅੱਤ ਮੁੰਡੇ ਉਮਰਾਂ ਦੇ ਘੱਟ ਨੀ
ਖੱਟਿਆ ਨੀ ਹੋਰ ਕੁਝ ਯਾਰੀ ਲਈਆ ਖੱਟ ਨੀ
ਸਿੱਧੇ ਜਿਹੇ ਸੁਭਾਅ ਬਿਲੋ ਪੁੱਠੀ ਭਾਵੇਂ ਮੱਤ ਨੀ
ਕਿੱਥੋਂ ਲੋਟ ਆਉਂਦੇ ਮੁੱਢੋਂ ਵਿਗੜੇ ਜੋ ਜੱਟ ਨੀ
ਸਾਰਾ ਸ਼ਹਿਰ ਜਾਣਦਾ ਗਰੁੱਪ ਦਾ ਕੀ ਰਾਹ ਨੀ
ਫੱਸਦਾ ਨੀ ਕੰਮ ਕੋਈ ਲੈਂਦੇ ਨੇ ਕੜਾਹ ਨੀ
ਦੋਵੇਂ ਪਾਸੇ ਬਣੀਆ ਨੀ ਪੁਲਿਸ ਤੇ ਗੁੰਡਿਆਂ ਚ
ਬਿੰਦ ਤੋਂ ਵੀ ਪਹਿਲਾਂ ਹੀ ਲੈਂਦੇ ਆ ਫੋਨ ਲਾ ਨੀ
ਬੜੇ ਨਾ ਡਿਗਰੀ ਵਾਰੀ ਨੀ ਵੋਟਾਂ ਦੀ ਕਰੀ ਤਿਆਰੀ ਨੀ
ਬਾਕੀ ਸਭ ਸਿੱਖ ਗਏ ਇਲੈਕਸ਼ਨ ਜਿੱਤ ਗਏ ਐਂਟੀ ਦਬਕਾ ਕੇ ਰੱਖਦੇ ਆਂ
[Chorus]
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
ਮਹਿਫਲਾਂ ਲਾ ਕੇ ਰੱਖਦੇ ਆਂ ਮਾਹੌਲ ਬਣਾ ਕੇ ਰੱਖਦੇ ਆਂ
ਬਹਿ ਜਾਂਦੇ ਇਕੱਠੇ ਹੋ ਕੇ ਜੱਟ ਤੇ ਅੱਖ ਖਿੜਾ ਕੇ ਰੱਖਦੇ ਆਂ
Written by: Dilwala
instagramSharePathic_arrow_out􀆄 copy􀐅􀋲

Loading...