album cover
Tere Vaade
Regional Indian
Tere Vaade was released on November 9, 2025 by DivineEpic Music as a part of the album Tere Vaade - Single
album cover
Release DateNovember 9, 2025
LabelDivineEpic Music
Melodicness
Acousticness
Valence
Danceability
Energy
BPM77

Credits

PERFORMING ARTISTS
Jazz Rana
Jazz Rana
Vocals
COMPOSITION & LYRICS
Jazz Rana
Jazz Rana
Composer
PRODUCTION & ENGINEERING
Jazz Rana
Jazz Rana
Producer

Lyrics

Verse 1
ਮੈਂ ਸਭ ਕੁਝ ਛੱਡ ਦਿੱਤਾ ਤੇਰੇ ਕਰਕੇ,
ਮੈਨੂੰ ਛੱਡ ਦਿੱਤਾ ਯਾਰਾ , ਤੂੰ ਗੈਰਾਂ ਕਰਕੇ,
ਕਾ ਤੋਂ ਦੂਰ ਹੋ ਗਈ,ਕਿਉਂ ਮਜਬੂਰ ਹੋ ਗਈ,
ਮੈਂ ਤੇਰੇ ਲਈ ਰੱਬ ਨੂੰ ਮਨਾਈ ਜਾਂਦਾ ਸੀ,
Hook line
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
Verse 2
ਤੇਰੇ ਨਾਲ ਸੁਪਨੇ ਸੀ ਦੇਖੇ ਸੋਣੀਏ,
ਕਾ ਤੋਂ ਕਰ ਦਿੱਤੇ ਤੂੰ ਚੂਰੋ ਚੂਰ ਸੋਹਣੀਏ,
ਜੋ ਮੇਰੇ ਨਾਲ ਕੀਤਾ ,ਤੂੰ ਕਿੱਥੋਂ ਸਿੱਖੀਆਂ,
ਵੱਖ ਹੋਣ ਦੀਆਂ ਤੈਨੂੰ, ਕਿਹਨੇ ਸਲਾਹਾਂ ਦਿੱਤੀਆਂ.
ਤੇਰੇ ਨਾਲ ਸੁਪਨੇ ਸੀ ਦੇਖੇ ਸੋਣੀਏ,
ਕਾ ਤੋਂ ਕਰ ਦਿੱਤੇ ਤੂੰ ਚੂਰੋ ਚੂਰ ਸੋਹਣੀਏ,
ਜੋ ਮੇਰੇ ਨਾਲ ਕੀਤਾ ,ਤੂੰ ਕਿੱਥੋਂ ਸਿੱਖੀਆਂ,
ਵੱਖ ਹੋਣ ਦੀਆਂ ਤੈਨੂੰ, ਕਿਹਨੇ ਸਲਾਹਾਂ ਦਿੱਤੀਆਂ,
ਮੈਨੂੰ ਛੇੜਦੇ ਰਹਿੰਦੇ, ਤੇਰਾ ਨਾਮ ਲੈ ਕੇ ਨੀ,
jazz ਦਰਦਾਂ ਨੂੰ ਦਿਲ ਚ ਲੁਕਾਈ ਬੈਠਾ ਸੋਹਣੀਏ
Hook line
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
Verse 3
ਤੂੰ ਆਖਦੀ ਹੁੰਦੀ ਸੀ ,ਰੱਬ ਨੇ ਮਿਲਾਇਆ ਵੇ,
ਫਿਰ ਦੱਸ ਕਿਹੜੀ ਗੱਲ ਤੋਂ , ਉਹਨੂੰ ਝੂਠਾ ਪਾਇਆ ਵੇ,
ਖੈਰੀ ਵਾਲੇ ਨੇ ਪਿਆਰ ਤੈਨੂੰ ਸੱਚਾ ਕਰਿਆ,
ਤੈਨੂੰ ਗੈਰਾਂ ਨਾਲ ਵੇਖ ਕੇ, ਕਿੰਨਾ ਰੋਇਆ ਮੈਂ,
ਤੇਰੇ ਹੱਥ ਵਿੱਚ ਪਾਇਆ, ਵੇਖ ਚੂੜਾ ਸੋਹਣੀਏ.
Hook line
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਤੇਰੇ ਲਾਰੇ ਸੋਹਣੀਏ,
ਤੇਰੇ ਵਾਅਦੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
ਮੈਨੂੰ ਸੌਣ ਨਹੀਂ ਉਹ ਦਿੰਦੇ, ਤੇਰੇ ਲਾਰੇ ਸੋਹਣੀਏ,
Written by: Jazz Rana
instagramSharePathic_arrow_out􀆄 copy􀐅􀋲

Loading...