album cover
Mubarak
album cover
Mubarak was released on August 6, 2026 by 9397231 Records DK as a part of the album Mubarak - Single
ReleasedAugust 6, 2026
Label9397231 Records DK
BPM103
Melodicness
Acousticness
Valence
Danceability
Energy

Lyrics

ਮੁਬਾਰਕ
ਮੁਬਾਰਕ ਮੁਬਾਰਕ ਮੁਬਾਰਕ ਹੋਵੇ ਤੈਨੂੰ
ਹਰਾ ਕੇ ਹਰਾ ਕੇ ਹਾਂ ਤੁਰ ਗਈ ਐ ਤੂੰ ਮੈਨੂੰ
ਕਸਮੇ ਖੁਦਾ ਦੀ ਨਾ ਰੋਮਾਂ ਨਾ ਹੱਸਾ
ਹਾਂ ਚੁਹੰਦੇ ਹੋਏ ਵੀ ਨਾ ਕਿਸੇ ਨੂੰ ਦੱਸਾਂ
ਹੱਥ ਫੜ੍ਹ ਕੇ ਗਈ ਲੜ੍ਹ ਮਨ ਭਰ ਕੇ
ਕੀ ਕਰ ਕੇ ਗਈ ਮੇਰੇ ਨਾਲ ਹਾਏ ਤੂੰ
ਰੱਖ ਲਏ ਮੈਂ ਰੱਖ ਲਏ ਦੁਨੀਆਂ ਤੋਂ ਅੋਲੇ
ਜ਼ਹਿਨੇ ਪਰੋ ਲੇ ਮੈਂ ਦਰਦ ਬਰੋਲੋ ਨਾ ਕਿਸੇ ਫਰੋਲੇ
ਮੂੰਹਾਂ ਤੇ ਚੁੱਪ ਹਾਂ ਬੁੱਲ ਵੀ ਸੀਲੇ
ਰੋਸੇ ਤੇ ਗਿਲੇ ਮੇਰੇ ਚੱਲਦੇ ਦਿਲੇ
ਜਹਿਰ ਜੇ ਅੱਥਰੂ ਮੈਂ ਖੁੱਦ ਹੀ ਜੋ ਪੀਲੇ
ਇਸ਼ਕਾਂ ਚੋੰ ਹਾਰੇ ਨਾ ਮਿਲੇ ਸਹਾਰੇ
ਸਮਝਾ ਤੋਂ ਬਾਹਰ ਸੀ ਤੇਰੇ ਜੋ ਲਾਰੇ
ਝੂਠੇ ਫਰੇਬੀ ਨੇ ਸਾਰੇ ਦੇ ਸਾਰੇ
ਜ਼ਿੰਦ ਮਲੂਕ ਤੇ ਪੈ ਗਏ ਨੇ ਭਾਰੇ
ਤਰਸਾਂ ਦੇ ਮਾਰੇ ਫਰਸ਼ੇ ਤੇ ਮੁੰਦੇ
ਨਾ ਅਰਸ਼ਾ ਚ ਟਿੱਕਦੇ ਜੋ ਟੁੱਟਦੇ ਨੇ ਤਾਰੇ
ਸੁਪਨੇ ਸਜਾਏ ਜੋ ਟੁੱਟ ਗਏ ਵਿਚਾਲੇ
ਬਣਨੇ ਤੋੰ ਪਹਿਲਾਂ ਢਹਿ ਗਏ ਮਨਾਰੇ
ਨਾ ਸਿਖਰਾਂ ਤੇ ਪਹੁੰਚੇ ਨਾ ਲੱਗੇ ਕਿਨਾਰੇ
ਸੱਜਣਾਂ ਵੇ ਅਨੋਖੇ ਜੋ ਦਿੱਤੇ ਨੇ ਧੋਖੇ
ਸਦਕੇ ਕੇ ਮੈਂ ਜਾਮਾਂ ਕਿਆ ਰੰਗ ਨਿਆਰੇ
Poison ਬਣ ਗੇ ਸੀ ਜਾਨੋ ਪਿਆਰੇ
ਲੋਕ ਜੋ ਹੱਸਦੇ ਦੋਸ਼ ਮੈਂ ਦੱਸਦੇ ਦੇਮਾਂ ਤਾਂ ਦੇਮਾਂ ਕਿਨੂੰ
ਮੁਬਾਰਕ ਮੁਬਾਰਕ ਮੁਬਾਰਕ ਹੋਵੇ ਤੈਨੂੰ
ਹਰਾ ਕੇ ਹਰਾ ਕੇ ਹਾਂ ਤੁਰ ਗਈ ਐ ਤੂੰ ਮੈਨੂੰ
Written by: Batish Batish

Loading...