album cover
Wish
album cover
Wish was released on February 13, 2020 by Bang Music as a part of the album Wish - Single
February 13, 2020
LabelBang Music
BPM84
Melodicness
Acousticness
Valence
Danceability
Energy

Music Video

Music Video

Lyrics

(ਜੀ-ਜੀ ਆਖ ਬੁਲਾਉਂਦੀ...)
(ਜੀ-ਜੀ ਆਖ ਬੁਲਾਉਂਦੀ...)
ਉਹ ਮੈਨੂੰ ਜੀ-ਜੀ ਆਖ ਬੁਲਾਉਂਦੀ ਐ
ਮੇਰੇ ਨਾਲ ਹੀ ਰਹਿਣਾ ਚਾਹੁੰਦੀ ਐ
ਜੀ-ਜੀ ਆਖ ਬੁਲਾਉਂਦੀ ਐ
ਮੇਰੇ ਨਾਲ ਹੀ ਰਹਿਣਾ ਚਾਹੁੰਦੀ ਐ
ਹਾਲੇ ਉਮਰ ਵੀ ਇੱਕੀਆਂ ਕੁ ਸਾਲਾਂ ਦੀ ਐ
ਜ਼ਿਆਦਾ ਕਿਤੇ ਲੰਘੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀਂ ਤੂੰ, ਨੇੜੇ ਰਹਿਣ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਓ, necklace ਦਿੱਤਾ ਮੈਂ gift birthday 'ਤੇ
ਕਹਿੰਦੀ, "ਮੇਰੇ neck ਉਤੇ ਥੋਡੇ ਹੱਥ ਜੱਚਦੇ"
ਘਰੋਂ ਲਵਾਂ pocket money ਮੈਂ ਉਹਦੇ ਲਈ
ਉਹ ਨਾ ਜਵਾਂ ਖਰਚੀਲੀ, ਪੈਸੇ ਸਾਰੇ ਬਚਦੇ
ਜਿੱਦੇ ਉਹਨੇ ਮੈਨੂੰ love you ਨੀ
Love, love you ਨੀ
ਉਹਨੇ ਮੈਨੂੰ love you ਨੀ ਕਿਹਾ
Date ਇਹੋ ਜਿਹੀ ਹੈ ਲੰਘੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀਂ ਤੂੰ, ਨੇੜੇ ਰਹਿਣ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
(ਜੀ-ਜੀ ਆਖ ਬੁਲਾਉਂਦੀ...)
(ਜੀ-ਜੀ ਆਖ ਬੁਲਾਉਂਦੀ...)
ਤਿੱਖੀ ਲੋਕਾਂ ਨਾਲ, ਮੇਰੇ ਨਾ' cute ਜਿਹੀ ਐ
ਨੀ ਤੂੰ favourite Nikk ਦੇ fruit ਜਿਹੀ ਐ
ਜੋ ਹਰ ਇੱਕ ਕੁੜੀ ਦੇ ਆ ਬਾਹਲਾ ਜੱਚਦਾ
ਨੀ ਤੂੰ ਸੋਹਣੀਏ, ਪੰਜਾਬੀ ਉਸ ਸੂਟ ਜਿਹੀ ਐ
ਚਾਹੇ ਸੱਭ ਹੀ ਤਬਾਹ ਹੋ ਜਾਏ
ਵਿਆਹ ਹੋ ਜਾਏ, ਤੇਰੇ ਨਾਲ ਵਿਆਹ ਹੋਣਾ ਮੰਗਦਾ
ਨੀ ਹੋਰ ਮੈਨੂੰ ਤੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀਂ ਤੂੰ, ਨੇੜੇ ਰਹਿਣ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
ਨੀ ਤੇਰੇ ਨਾਲੋਂ ਚੰਗੀ ਕੋਈ ਨਾ
Written by: Nikk, Rox A
instagramSharePathic_arrow_out􀆄 copy􀐅􀋲

Loading...