album cover
Geet
album cover
Geet was released on October 30, 2026 by Sony Music Entertainment Middle East as a part of the album Paiinted Feeliings - EP
ReleasedOctober 30, 2026
LabelSony Music Entertainment Middle East
BPM70
Melodicness
Acousticness
Valence
Danceability
Energy

Music Video

Music Video

Lyrics

(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
N-D-S (ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
ਕੀ ਲਿਖਾਂ ਮੈਂ ਤੇਰੇ ਉੱਤੇ ਨੀ, ਦੱਸ ਜਾ?
ਕੀ ਲਿਖਾਂ ਮੈਂ ਤੇਰੇ ਬਾਰੇ?
ਇਹੀ ਗੱਲ ਪੁੱਛਦੇ ਨੇ ਸਾਰੇ, ਕੀ ਦੱਸਾਂ ਤੈਨੂੰ
ਪੁੱਛਦੇ ਨੇ ਰਾਤੀਂ ਮੈਨੂੰ ਤਾਰੇ
ਕੀ ਲਿਖਾਂ ਮੈਂ ਤੇਰੇ ਉੱਤੇ ਨੀ, ਦੱਸ ਜਾ?
ਕੀ ਲਿਖਾਂ ਮੈਂ ਤੇਰੇ ਬਾਰੇ?
ਕੀ ਲਿਖਾਂ ਮੈਂ ਤੇਰੇ ਬਾਰੇ ਨੀ, ਦੱਸ ਜਾ?
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ ਬੁੱਲ੍ਹਾਂ ਦੀ
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ ਬੁੱਲ੍ਹਾਂ ਦੀ
ਯਾਂ ਆਉਂਦੀ ਖੁਸ਼ਬੂ ਤੇਰੇ ਤੋਂ ਜਿਹੜੇ ਫੁੱਲਾਂ ਦੀ
ਇਹੀ ਗੱਲ ਚੱਕਰਾਂ 'ਚ ਪਾਵੇ ਨੀ, ਹੁਣ ਮੈਨੂੰ
ਇਹੀ ਗੱਲ ਚੱਕਰਾਂ 'ਚ ਪਾਵੇ
ਤੇਰੇ ਹੀ ਬਾਰੇ ਇਹ ਸੋਚੀ ਜਾਵੇ ਨੀ, ਦਿਲ ਮੇਰਾ
ਤੇਰਾ ਨਾਂ ਕਿਉਂ ਲਈ ਜਾਵੇ?
ਕੀ ਲਿਖਾਂ ਮੈਂ ਤੇਰੇ ਉੱਤੇ ਨੀ, ਦੱਸ ਜਾ?
ਕੀ ਲਿਖਾਂ ਮੈਂ ਤੇਰੇ ਬਾਰੇ?
ਇਹੀ ਗੱਲ ਪੁੱਛਦੇ ਨੇ ਸਾਰੇ, ਕੀ ਦੱਸਾਂ ਤੈਨੂੰ
ਪੁੱਛਦੇ ਨੇ ਬਾਰੀ-ਬਾਰੀ ਸਾਰੇ
ਕੀ ਲਿਖਾਂ ਮੈਂ ਤੇਰੇ ਉੱਤੇ ਨੀ, ਦੱਸ ਜਾ?
ਕੀ ਲਿਖਾਂ ਮੈਂ ਤੇਰੇ ਬਾਰੇ?
ਇਹੀ ਇਹੀ ਗੱਲ ਪੁੱਛਦੇ ਨੇ ਸਾਰੇ, ਕੀ ਦੱਸਾਂ ਤੈਨੂੰ
ਪੁੱਛਦੇ ਨੇ ਰਾਤੀਂ ਰੋਜ਼ ਤਾਰੇ
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ ਬੁੱਲ੍ਹਾਂ ਦੀ
ਨੀ, ਗੱਲ ਅੱਖਾਂ ਦੀ ਕਰਾਂ ਜਾਂ ਤੇਰੇ
ਯਾਂ ਆਉਂਦੀ ਖੁਸ਼ਬੂ ਤੇਰੇ ਤੋਂ ਜਿਹੜੇ ਫੁੱਲਾਂ ਦੀ
ਨੀ, ਗੱਲ ਅੱਖਾਂ ਦੀ ਕਰਾਂ ਜਾਂ ਤੇਰੇ ਬੁੱਲ੍ਹਾਂ ਦੀ
ਹੁਣ ਤੂੰ ਹੀ ਕਰ ਸਕਦੀ ਮੇਰੇ ਗੀਤ ਨੂੰ ਪੂਰਾ
ਹੁਣ ਤੂੰ ਹੀ ਕਰ ਸਕਦੀ ਮੇਰੇ ਗੀਤ ਨੂੰ ਪੂਰਾ
ਕਿਤੇ ਐ ਮੇਰੇ ਤੋਂ ਰਹਿ ਜਾਵੇ ਨਾ ਅਧੂਰਾ
ਹੁਣ ਤੂੰ ਹੀ ਕਰ ਸਕਦੀ ਮੇਰੇ ਗੀਤ ਨੂੰ ਪੂਰਾ
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ ਬੁੱਲ੍ਹਾਂ ਦੀ
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ
ਯਾਂ ਆਉਂਦੀ ਖੁਸ਼ਬੂ ਤੇਰੇ ਤੋਂ ਜਿਹੜੇ ਫੁੱਲਾਂ ਦੀ
ਗੱਲ ਅੱਖਾਂ ਦੀ ਕਰਾਂ ਜਾਂ ਤੇਰੇ
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
(ਕੀ-ਕੀ ਲਿਖਾਂ ਮੈਂ ਤੇਰੇ ਬਾਰੇ?)
Written by: Talwiinder

Loading...