album cover

Ready Reho

196Dance2026
album cover
Ready Reho was released on September 28, 2026 by Malhi Jarnail as a part of the album Ready Reho - Single
ReleasedSeptember 28, 2026
LabelMalhi Jarnail
BPM80
Melodicness
Acousticness
Valence
Danceability
Energy

Music Video

Music Video

Lyrics

ਖੋਟਾ ਸਿੱਕਾ ਚੱਲਿਆ ਦੋਹਾਈਆਂ ਪੈ ਗਈਆਂ
ਪਿੰਡ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ
ਜੱਟ ਦੀ ਤਰੱਕੀ ਅਲਰਜੀ ਬੜੀ
ਕਈਆਂ ਨੂੰ ਤਾਂ ਲੈਣੀਆਂ ਦਵਾਈਆਂ ਪੈ ਗਈਆਂ
ਤਾਹਨੇ ਮਿਹਣੇ ਜ਼ਿੰਦਗੀ ਬਣਾ ਗਏ ਜੱਟ ਦੀ
ਧੰਨਵਾਦ ਪਿੱਠ ਤੇ ਬੁਰਾਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
Ready ਰਹਿੳ ਵੈਰੀੳ ਵਧਾਈਆਂ ਦੇਣ ਲਈ
ਕੋਠੀ ਆ ਸ਼ਿੰਗਾਰੀ ਸ਼ੀਸੇ" ਜੜ ਜੜ ਕੇ
ਨੇਮ ਪਲੇਟ ਜਾਂਦੇ" ਪੜ੍ਹ ਪੜ੍ਹ ਕੇ
ਸਾਡੀਆਂ ਤਬਾਹੀਆਂ ਦੀ" ਖਬਰ ਮਿਲੀ ਨਾ
ਥੱਕ ਗਏ ਆ ਸਾਲੇ ਟੂਣੇ ਟੱਪੇ ਕਰਕੇ
ਵਿਹੜੇ ਚ ਸਕਾਰਪੀਓ" ਕਾਲੀ ਰੱਖੀ ਐ
ਲੋਕਾਂ ਦੇ ਕਲੇਜੇ ਤਰਪਾਂਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
Ready ਰਹਿੳ ਵੈਰੀੳ ਵਧਾਈਆਂ ਦੇਣ ਲਈ
ੳ ਜ਼ਿੰਦਗੀ ਨੂੰ ਕਰਨਾ ਵੀ ਚਿੱਲ ਚਾਹੀਦੈ
ਜੋ ਵੀ ਖਾਤਾ pending ਓ ਨਿੱਲ ਚਾਹੀਦੈ
ਹੁਣ ਸਾਡੀ ਪਿੱਠ ਧਰਤੀ ਨਾਂ ਲਾਉਣ ਲਈ
ਛਾਤੀ ਚ ਲਾਹੌਰ ਜਿੱਡਾ ਦਿਲ ਚਾਹੀਦੈ
ਜੋ ਕਹਿੰਦੇ ਸੀ ਨੱਛਤਰ ਨਹੀਂ ਤੇਰੇ ਚਲਣੇ
ਆਜੋ ਸਾਰੇ ਮੂੰਹ ਚ ਗਰਾਂਹੀਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
Ready ਰਹਿੳ ਵੈਰੀੳ ਵਧਾਈਆਂ ਦੇਣ ਲਈ
ਕੱਚਾ ਚਿੱਠਾ ਸਾਂਭਿਆ ਏ" ਇੱਕ ਇਕ ਦਾ
ਕਰੂੰਗਾ ਇਲਾਜ ਥੋਡੀ" ਕਿਚ ਕਿਚ ਦਾ
ਮੱਲ੍ਹੀ ਜਰਨੈਲ happy dent ਵਾਂਗਰਾਂ
ਆਕੜ ਲੋਕਾਂ ਦੀ ਦੰਦਾਂ ਥੱਲੇ ਚਿੱਥ ਦਾ
ਨਕਲੀ ਜੇ ਹਾਸੇ ਨਾਂ ਲਿਆਵੋ ਫੇਸ ਤੇ
ਪੋਤੇ ਹੁਕਮ ਸਿੳਂ ਦੇ ਨੂੰ ਸਫਾਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
Ready ਰਹਿੳ ਵੈਰੀੳ ਵਧਾਈਆਂ ਦੇਣ ਲਈ
Written by: Malhi Jarnail

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...