album cover
Khayal
album cover
Khayal was released on December 25, 2018 by Shamoon Ismail as a part of the album Cookie - EP
ReleasedDecember 25, 2018
LabelShamoon Ismail
BPM77
Melodicness
Acousticness
Valence
Danceability
Energy

Music Video

Music Video

Lyrics

ਮੈਂ ਤੇਰੇ ਨਾਲ, ਤੂੰ ਮੇਰੇ ਨਾਲ
ਪੁੱਛ ਲੇ ਕਦੇ, ਕਿ ਮੇਰਾ ਹਾਲ
ਲੱਭਦਾ ਰਵਾਂ ਦੇ ਦੇ ਦੁਆ
ਫਿਰਦਾ ਰਵਾਂ ਬਣ ਮੈਂ ਤੇਰਾ
ਮੈਨੂੰ ਆਵੇ ਨਾ ਨੀਂਦਰ ਰਾਤੀ
ਜਾਵੇ ਨਾ ਤੇਰਾ ਖਿਆਲ
ਲੇ ਕਰਵਟਾਂ ਲੰਘਾਂਦਾ ਸਾਰੀ ਰਾਤ
ਤੂੰ ਪੁੱਛ ਜ਼ਰਾ ਇਕ ਵਾਰੀ
ਪੁੱਛ ਜ਼ਰਾ ਇਕ ਵਾਰੀ
ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ
ਕਰ ਐਤਬਾਰ ਬੱਸ ਇੱਕ ਵਾਰ
ਦੱਸਾਂ ਤੈਨੂੰ ਕਿ ਦਿਲ ਦਾ ਹਾਲ
ਅਜਾ ਮੇਰਾ ਕੋਲ ਦੋ ਲਫ਼ਜ਼ ਬੋਲ
ਕੇਰਾਂ ਤੇਰੇ ਤੋਂ ਬੱਸ ਏਹ ਸਵਾਲ
ਮੈਨੂੰ ਆਵੇ ਨਾ ਨੀਂਦਰ ਰਾਤੀ
ਜਾਵੇ ਨਾ ਤੇਰਾ ਖਿਆਲ
ਲੇ ਕਰਵਟਾਂ ਲੰਘਾਂਦਾ ਸਾਰੀ ਰਾਤ
ਤੂੰ ਪੁੱਛ ਜ਼ਰਾ ਇਕ ਵਾਰੀ
ਪੁੱਛ ਜ਼ਰਾ ਇਕ ਵਾਰੀ
ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ
ਸਾਰੇ
ਸਾਰੇ ਸਾਹ ਸਾਰੇ ਸਾਹ
ਮੈਨੂੰ ਆਵੇ ਨਾ ਨੀਂਦਰ ਰਾਤੀ
ਜਾਵੇ ਨਾ ਤੇਰਾ ਖਿਆਲ
ਲੇ ਕਰਵਟਾਂ ਲੰਘਾਂਦਾ ਸਾਰੀ ਰਾਤ
ਤੂੰ ਪੁੱਛ ਜ਼ਰਾ ਇਕ ਵਾਰੀ
ਪੁੱਛ ਜ਼ਰਾ ਇਕ ਵਾਰੀ
ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ
Written by: Shamoon Ismail

Loading...