album cover
Kajla
album cover
Kajla was released on October 16, 2026 by Kaur B as a part of the album Kajla - Single
October 16, 2026
LabelKaur B
BPM160
Melodicness
Acousticness
Valence
Danceability
Energy

Music Video

Music Video

Lyrics

ਕੋਕੇ ਫਿਰਦੇ ਆ ਚੱਕੀ ਮੇਰੇ ਪਿੱਛੇ ਸੁਨਿਆਰ ਵੇ
ਮੇਰਾ ਚੰਨਾ italy ਚ ਚੱਲਦਾ ਉਧਾਰ ਵੇ
ਪਾਵਾਂ heavy heavy ਕੋਕੇ ਮੇਰੇ ਨੱਕ ਤਿੱਖੇ ਤਿੱਖੇ ਤੇ
ਇੱਕ ਇੱਕ ਲੱਖ ਦੇ ਮੈਂ ਦੋ ਲਏ ਆ ਟਿੱਕੇ ਵੇ
ਕਰਦੂੰ ਗੀ ਵੇਹਲਾ ਲੱਗੇ ਪੀਕੌਕਾਂ ਨੂੰ
ਜਿਹੜੇ ਸਾਬ ਨਾਲ ਤੁਰ ਕੇ ਦਿਖਾਉਣੀ ਆਂ
ਤੈਨੂੰ ਕੋਲਿਆਂ ਦੀ ਖਾਣ ਕੋਈ ਖ਼ਰੀਦਣੀ ਪਊ
ਜਿੰਨਾ ਕਜ਼ਲਾ ਅੱਖਾਂ ਦੇ ਵਿੱਚ ਮੈਂ ਪਾਉਣੀ ਆਂ
Choose ਕੱਲਰ ਕਮੀਜ਼ਾ ਦੇ ਮੈੰ ਕਰਾਂ ਛਾਂਟ ਛਾਂਟ ਵੇ
ਮੇਰੀ ਟੌਹਰ ਨੂੰ ਤਾਂ ਲਾਤੀ ਸਰਕਾਰ ਨੇ ਗਰਾਂਟ ਵੇ
ਮੇਰੇ ਤੋਂ ਲਲਾਰੀ ਜੇ ਤਾਂ ਹੋਏ ਪਏ ਆ ਤੰਗ ਵੇ
ਮੁੱਕੀਆਂ ਨੀ ਚੁੰਨੀਆਂ ਮੁਕਾ ਗਏ ਓਹੋ ਰੰਗ ਵੇ
ਗਲੀ ਵੀ ਬੂਟੀਕਾਂ ਆਲੀ ਨੀਵੀ ਕਰਤੀ
ਗੇੜੇ ਚਾਰ ਕ ਦਿਨਾਂ ਚ ਪੂਰੇ 40 ਲਾਉਣੀ ਆਂ
ਤੈਨੂੰ ਕੋਲਿਆਂ ਦੀ ਖਾਣ ਕੋਈ ਖ਼ਰੀਦਣੀ ਪਊ
ਜਿੰਨਾ ਕਜ਼ਲਾ ਅੱਖਾਂ ਦੇ ਵਿੱਚ ਮੈਂ ਪਾਉਣੀ ਆਂ
By god ਰੱਬ ਨੇ ਵੀ ਛੱਡੀ ਨਾ ਕੋਈ ਥੋੜ ਵੇ
ਪਤਾ ਸੋਹਣੀ ਆਂ ਬਥੇਰੀ ਮੈਨੂੰ ਸ਼ੀਸ਼ੇ ਦੀ ਨੀ ਲੋੜ ਵੇ
ਕੰਨਾਂ ਵਿੱਚ ਪੀਂਘ ਰਹੇ ਝੁਮਕੇ ਜੇ ਝੂਟ ਨੇ
Cheeks ਦੀ ਲਾਲੀ ਜਿਵੇਂ ਜੰਮੂ ਦੇ ਫਰੂਟ ਨੇ
ਤੇਰੀ ਵੇ ਨਜ਼ਰਾ ਚ ਆਉਣ ਵਾਸਤੇ
ਗੁੰਦ ਗੁੰਦ ਗੁਰੀ ਵੇ ਮੈਂ ਗੁੱਤਾ ਢਾਉਣੀ ਆ
ਤੈਨੂੰ ਕੋਲਿਆਂ ਦੀ ਖਾਣ ਕੋਈ ਖ਼ਰੀਦਣੀ ਪਊ
ਜਿੰਨਾ ਕਜ਼ਲਾ ਅੱਖਾਂ ਦੇ ਵਿੱਚ ਮੈਂ ਪਾਉਣੀ ਆਂ
Written by: Guri Sangali

Loading...