album cover
Judaa 2
album cover
Judaa 2 was released on January 24, 2014 by Rhythm Boyz as a part of the album Judaa 2
AlbumJudaa 2
January 24, 2014
LabelRhythm Boyz
BPM97
Melodicness
Acousticness
Valence
Danceability
Energy

Lyrics

ਕਿ ਹੋਇਆ ਜੇ ਜੁਦਾ ਤੂੰ ਏ
ਮੇਰੇ ਦਿਲ ਦੀ ਸਦਾ ਤੂੰ ਏ
ਸਾਹਾਂ ਦੀ ਵਜ੍ਹਾ ਤੂੰ ਏ
ਕੇ ਸ਼ਾਮਾਂ ਦੀ ਸੁਬਾਹ ਤੂੰ ਏ
ਕਾਰਾ ਮੈਂ ਤੈਨੂੰ ਯਾਦ ਵੇ ਸੱਜਣਾ
ਹਰ ਇਕ ਪਲ ਬਾਅਦ ਵੇ ਸੱਜਣਾ
ਹੁਣ ਆਜਾ ਕਿ ਮੇਰਾ
ਨਾ ਤੇਰੇ ਭੱਜੋ ਜੀ ਏ ਲੱਗਣਾ
ਕਿ ਹੋਇਆ ਜੇ ਜੁਦਾ ਤੂੰ ਏ
ਮੇਰੇ ਦਿਲ ਦੀ ਸਦਾ ਤੂੰ ਏ
ਸ਼ਾਮਾਂ ਵੀ ਹੋ ਗਈਆਂ ਨੇ
ਰਾਵਾਂ ਵੀ ਖੋ ਗਈਆਂ ਨੇ
ਆਸਾਂ ਵੀ ਰੋ ਪਈਆਂ ਨੇ
ਮੁੱਦਤਾਂ ਹੋ ਗਈਆਂ ਨੇ
ਹੁਣ ਤੇ ਵਖਾ ਮੈਨੂੰ ਸੱਜਣ
ਮੁਖਰਾ ਸੋਹਣਾ ਜੇਹਾ
ਕਾਰਾ ਦੇ ਦੀਦਾਰ ਵੇ ਸੱਜਣਾ
ਨੀ ਹੁੰਦਾ ਇੰਤਜ਼ਾਰ ਵੇ ਸੱਜਣਾ
ਹੁਣ ਆ ਜਾ ਕੇ ਮੇਰਾ
ਨਾ ਤੇਰੇ ਭਾਜੋ ਜੀ ਏ ਲੱਗਣਾ
ਮੰਗਾਂ ਮੈਂ ਰੱਬ ਤੋਂ ਦੁਆ
ਭੁੱਲੇ ਕਦੇ ਤੂੰ ਵੀ ਰਾਹ
ਆਵੇ ਮੇਰੇ ਸਾਹਮਣੇ
ਸਾਹਵਾਂ ਚ ਲਾਵਾਂ ਮੈਂ ਸਮਾਂ
ਮੁੱਕ ਦੇ ਨੀ ਇਹ ਫ਼ਾਸਲੇ
ਮੁੱਕ ਦੇ ਪਾਏ ਮੇਰੇ ਸਾਹ
ਤੂੰ ਅਜਾ ਇਕ ਵਾਰ ਵੇ ਸੱਜਣਾ
ਤੂੰ ਹੀ ਤੇ ਮੇਰਾ ਪਿਆਰ ਵੇ ਸੱਜਣਾ
ਹੁਣ ਆਜਾ ਕਿ ਮੇਰਾ
ਨਾ ਤੇਰੇ ਭੱਜੋ ਜੀ ਏ ਲੱਗਣਾ
ਕਿ ਹੋਇਆ ਜੇ ਜੁਦਾ ਤੂੰ ਏ
ਮੇਰੇ ਦਿਲ ਦੀ ਸਦਾ ਤੂੰ ਏ
Written by: Amrinder Singh
instagramSharePathic_arrow_out􀆄 copy􀐅􀋲

Loading...