album cover
Suraj (From "Mundeyan Ton Bachke Rahin")
1,377
Soundtrack
Suraj (From "Mundeyan Ton Bachke Rahin") was released on July 24, 2014 by Sony Music Entertainment India Pvt. Ltd. as a part of the album Hits From Punjab 2014
album cover
Release DateJuly 24, 2014
LabelSony Music Entertainment India Pvt. Ltd.
Melodicness
Acousticness
Valence
Danceability
Energy
BPM73

Music Video

Music Video

Credits

PERFORMING ARTISTS
Gurmeet Singh
Gurmeet Singh
Performer
Roshan Prince
Roshan Prince
Actor
Jassie Gill
Jassie Gill
Actor
Simran Kaur Mundi
Simran Kaur Mundi
Actor
COMPOSITION & LYRICS
Gurmeet Singh
Gurmeet Singh
Composer
Kumaar
Kumaar
Lyrics

Lyrics

ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਥੰਮ੍ਹ ਗਏ ਜ਼ਮੀਨ ਆਸਮਾਂ
ਥੰਮ ਗਏ ਸਾਰੇ ਜਹਾਨ
ਤਾਰੇ ਟੱਕ ਦੇ ਰਹੇ
ਇਹ ਨਜ਼ਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਨੀਂਦ ਨੂੰ ਜਿਵੇਂ ਕੋਈ
ਉਡਾਣ ਲੱਗੀ ਹੋਈ ਏ
ਨੈਣਾਂ ਨੂੰ ਜਿਵੇਂ ਕੋਈ
ਜ਼ੁਬਾਨ ਲੱਗੀ ਹੋਈ ਏ
ਨੀਂਦ ਨੂੰ ਜਿਵੇਂ ਕੋਈ
ਉਡਾਣ ਲੱਗੀ ਹੋਈ ਏ
ਨੈਣਾਂ ਨੂੰ ਜਿਵੇਂ ਕੋਈ
ਜੁਬਾਨ ਲੱਗੀ ਹੋਈ
ਕਰਦੇ ਪਾਏ ਗੱਲ ਬਾਤ
ਮਿਲਕੇ ਸਾਰੀ ਸਾਰੀ ਰਾਤ
ਲੱਭਦੇ ਪਾਏ ਨੇ ਕਿਨਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
Ho-ho-ho
Ho-ho-ho
Ho-ho-ho
Ho-ho-ho
ਰਸਤੇ ਮੇਰੇ ਤੇਰੇ ਵੱਲ ਮੁੜ ਗਏ ਨੇ
ਲੱਗਦਾ ਏ ਤੇਰੇ ਪੈਰਾਂ ਨਾਲ ਜੁੜ ਗਏ ਨੇ
ਰਸਤੇ ਮੇਰੇ ਤੇਰੇ ਵੱਲ ਮੁੜ ਗਏ ਨੇ
ਲੱਗਦਾ ਏ ਤੇਰੇ ਪੈਰਾਂ ਨਾਲ ਜੁੜ ਗਏ
ਹੁਣ ਜਾਵਾਂ ਕਿੱਥੇ ਯਾਰ
ਮੰਗਾ ਦੁਆਵਾ ਮੈਂ ਹਜ਼ਾਰ
ਕਦੇ ਦੂਰ ਨਾ ਹੋਵੇ ਇਹ ਸਹਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਥੰਮ੍ਹ ਗਏ ਜ਼ਮੀਨ ਆਸਮਾਂ
ਥੰਮ ਗਏ ਸਾਰੇ ਜਹਾਨ
ਤਾਰੇ ਟੱਕ ਦੇ ਰਹੇ
ਨੇ ਨਜ਼ਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
Written by: Gurmeet Singh, Kumaar
instagramSharePathic_arrow_out􀆄 copy􀐅􀋲

Loading...