Music Video

Na Na Na Na | J Star | Full Official Video | Latest Punjabi Song 2015
Watch {trackName} music video by {artistName}

Featured In

Listen to Na Na Na Na - Single by J Star
ALBUMNa Na Na Na - SingleJ Star

Credits

PERFORMING ARTISTS
J Star
J Star
Performer
COMPOSITION & LYRICS
J Star
J Star
Songwriter

Lyrics

Boyfriend Girlfriend ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਮੈਂ ਤੇਰਾ boyfriend, ਤੂੰ ਮੇਰੀ girlfriend ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਮੈਂ ਤੇਰਾ boyfriend, ਤੂੰ ਮੇਰੀ girlfriend ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਹੋ, ਕੁੜੀ ਦਾਰੂ ਪੀਂਦੀ ਬਾਹਲੀ ਉਤੋਂ ਲਾਲ top ਪਾ ਲਈ ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸੰਭਾਲੀ ਹੋ, ਕੁੜੀ ਦਾਰੂ ਪੀਂਦੀ ਬਾਹਲੀ ਉਤੋਂ ਲਾਲ top ਪਾ ਲਈ ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸੰਭਾਲੀ ਮੈਂ ਕਿਹਾ, "Dance ਕਰੇਂਗੀ?" ਨਾ, ਨਾ, ਨਾ, ਨਾ Romance ਕਰੇਂਗੀ? ਨਾ, ਨਾ, ਨਾ, ਨਾ ਮੈਂ ਤੇਰਾ boyfriend, ਤੂੰ ਮੇਰੀ girlfriend ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕਿਹਾ... ਓ, ਕੁੜੀ ਵੇਖੀ ਪਹਿਲੀ ਵਾਰੀ, ਲੱਗੇ ਅੱਤ ਦੀ ਸ਼ਿਕਾਰੀ ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕਿਹਾ," ਪਿਆਰ ਕਰੇਂਗੀ?" ਨਾ, ਨਾ, ਨਾ, ਨਾ ਮਾਰ ਦਵੇਂਗੀ? ਨਾ, ਨਾ, ਨਾ, ਨਾ ਮੈਂ ਤੇਰਾ boyfriend, ਤੂੰ ਮੇਰੀ girlfriend ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ ਹੋ, ਜੇ ਤੂੰ ਜਾਨੀ ਐ ਤਾਂ ਜਾ, ਮੈਨੂੰ ਨਹੀਓਂ ਪਰਵਾਹ ਮੈਂ ਵੀ ਤੇਰੇ ਨਾਲੋਂ ਸੋਹਣੀ ਕੁੜੀ ਲਊਂਗਾ ਫ਼ਸਾ ਹੁਣ wait ਕਰੇਂਗੀ? ਨਾ-ਨਾ-ਨਾ, ਯਾ ਮੈਨੂੰ hate ਕਰੇਂਗੀ? ਨਾ, ਨਾ, ਨਾ, ਨਾ ਮੈਂ ਤੇਰਾ boyfriend, ਤੂੰ ਮੇਰੀ girlfriend ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਮੇਰੀ ਗੱਲ ਤਾਂ ਸੁਣ ਲੈ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਮੈਂ ਤੇਰਾ-, ਤੂੰ ਮੇਰੀ- ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਰੁੱਕ ਤੇ ਜਾ, ਗੱਲ ਤਾਂ ਸੁਣ ਉਹ ਮੈਨੂੰ ਕਹਿੰਦੀ, "ਨਾ, ਨਾ, ਨਾ, ਨਾ" ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ ਨਾ, ਨਾ, ਨਾ, ਨਾ J Star ਹਾਂ, ਜੀ ਬਈ coat ਬੜੀ ਪੈਂਦੀ ਇਹ ਫਿਰ ਨਾ ਕਿਹੋ ਦੱਸਿਆ ਨਹੀਂ ਤੇ ਮੁੜਕੇ ਜੇ ਕਿਤੇ ਮੇਰੇ ਮੂੰਹ ਫੜੇ ਗਏ ਨਾ ਤੇ ਫਿਰ ਕਹਿੰਦੇ ਫਿਰੋਗੇ Sorry, uncle, sorry ਮੈਂ ਤਾਂ tution ਵਾਰੇ ਪੁੱਛਣ ਆਇਆ ਸੀ
Writer(s): J Star Lyrics powered by www.musixmatch.com
instagramSharePathic_arrow_out