Müzik Videosu

Akhiyan - Tony Kakkar ft. Neha Kakkar & Bohemia | Full Video
{artistName} adlı sanatçının {trackName} müzik videosunu izle

Şurada:

Krediler

PERFORMING ARTISTS
Tony Kakkar
Tony Kakkar
Performer
COMPOSITION & LYRICS
Tony Kakkar
Tony Kakkar
Songwriter

Şarkı sözleri

ਵੇ ਰਾਂਝਾ, ਵੇ ਮਾਹੀਆ, ਅੱਖੀਆਂ ਮੈਂ ਤੇਰੇ ਨਾਲ ਲਾਈਆਂ ਤੈਨੂੰ ਐਨਾ ਪਿਆਰ ਕਰਾਂ ਮੈਂ, ਹਾਏ ਵੇ, ਮੈਂ ਮਰ ਗਈਆਂ ਵੇ ਰਾਂਝਾ, ਵੇ ਮਾਹੀਆ, ਅੱਖੀਆਂ ਮੈਂ ਤੇਰੇ ਨਾਲ ਲਾਈਆਂ ਤੈਨੂੰ ਐਨਾ ਪਿਆਰ ਕਰਾਂ ਮੈਂ, ਹਾਏ ਵੇ, ਮੈਂ ਮਰ ਗਈਆਂ ਸੱਜਣਾ ਆਹਾ, ਲੜ ਗਈਆਂ ਅੱਖੀਆਂ ਢੋਲਾ ਆਹਾ, ਸੌਂ ਵੀ ਨਾ ਸਕੀਆਂ ਸੱਜਣਾ ਆਹਾ, ਲੜ ਗਈਆਂ ਅੱਖੀਆਂ ਮਾਹੀਆ ਆਹਾ, ਸੌਂ ਵੀ ਨਾ ਸਕੀਆਂ ਨੀ ਸੋਹਣੀਏ, ਨੀ ਹੀਰੀਏ, ਅੱਖੀਆਂ ਮੈਂ ਤੇਰੇ ਨਾਲ ਲਾਈਆਂ ਤੈਨੂੰ ਐਨਾ ਪਿਆਰ ਕਰਾਂ ਮੈਂ, ਹਾਏ ਵੇ, ਕਿਉਂ ਭੁੱਲ ਗਈਆਂ? ਨੀ ਸੋਹਣੀਏ, ਨੀ ਹੀਰੀਏ, ਅੱਖੀਆਂ ਮੈਂ ਤੇਰੇ ਨਾਲ ਲਾਈਆਂ ਤੈਨੂੰ ਐਨਾ ਪਿਆਰ ਕਰਾਂ ਮੈਂ, ਹਾਏ ਵੇ, ਕਿਉਂ ਭੁੱਲ ਗਈਆਂ? ਆਜਾ, ਹਾ-ਹਾ, ਲੜ ਗਈਆਂ ਅੱਖੀਆਂ ਅੱਖੀਆਂ, ਹਾਂ-ਹਾਂ, ਸੌਂ ਵੀ ਨਾ ਸਕੀਆਂ (ਸੌਂ ਵੀ ਨਾ ਸਕੀਆਂ) ਆਜਾ, ਹਾ-ਹਾ, ਲੜ ਗਈਆਂ ਅੱਖੀਆਂ (ਓ, ਲੜ ਗਈਆਂ ਅੱਖੀਆਂ) ਅੱਖੀਆਂ, ਹਾਂ-ਹਾਂ, ਸੌਂ ਵੀ ਨਾ ਸਕੀਆਂ (ਸੌਂ ਵੀ ਨਾ ਸਕੀਆਂ) ਸੋਹਣੀਏ ਵੇ (yeah), ਪਿਆਰ 'ਚ ਤੇਰੇ ਅੱਗੇ ਮਰੇ ਕਿੰਨੇ ਆਦਮੀ (uh) ਵੇ ਅੱਖੀਆਂ ਲੜੀ ਆਂ ਸਾਡੀ, ਜਿਵੇਂ ਲੜੇ army (ਜਿਵੇਂ ਲੜੇ army) ਹੁਨ ਚਾਰੋ-ਪਾਸੇ ਤਬਾਹੀ ਵੇ ਬਮ-ਬਾਰੀ ਦੇ ਸ਼ੋਰ 'ਚ ਰਾਤੀ ਨੀਂਦ ਨਾ ਮੈਨੂੰ ਆਈ (no) ਸਾਡਾ ਫ਼ੈਸਲਾ ਕਰਾ ਦੇ, ਆਪਾਂ ਰੱਬ ਤੋਂ ਦੁਆਵਾਂ ਕਰ ਦੇ ਗੋਲੀਆਂ ਚਲਾਉਂਦੇ (ਗੋਲੀਆਂ ਚਲਾਂਦੇ) ਲੋਕੀ note ਕਮਾਉਂਦੇ ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ ਗਿਨ-ਗਿਨ ਬਚਾ ਕੇ ਅੱਥਰੂ ਬਹਾਉਂਦੇ (yeah) ਜਿੰਦ ਗਈ ਬੀਤ, ਜਦੋਂ ਪੁੱਛਦਾ ਕੋਈ ਹਾਲ (ਹਾਲ) ਮੈਂ ਕਹਿ ਦੇਨਾ "ਠੀਕ" (ਮੈਂ ਠੀਕ) ਯਾਦ 'ਚ ਤੇਰੀ ਫ਼ਿਰ ਚੱਕਿਆ ਕਲਮ ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਨੇ ਛੱਡਤੇ ਗੀਤ (yeah) ਤੇਰੀ ਉਡੀਕ 'ਤੇ ਤੇਰੀਆਂ ਉਡੀਕਾਂ ਮੈਨੂੰ, ਸੋਹਣੀਏ ਆਜਾ ਮੇਰੇ ਕੋਲ, ਮਨਮੋਹਣੀਏ ਤੇਰੀਆਂ ਉਡੀਕਾਂ ਮੈਨੂੰ, ਸੋਹਣੀਏ ਆਜਾ ਮੇਰੇ ਕੋਲ, ਮਨਮੋਹਣੀਏ ਰੁਕਦੇ ਨਾ ਹੰਝੂ, ਸਹਿਣਾ ਪੈਂਦਾ ਲੁਕ-ਲੁਕ ਮਾਹੀ, ਰੋਨਾ ਪੈਂਦਾ ਵੇ ਰਾਂਝਾ, ਵੇ ਮਾਹੀਆ, ਯਾਦ ਤੈਨੂੰ ਨਹੀਂ ਆਈਆਂ ਇੱਕੋ ਤੂੰਹੀਓਂ ਯਾਰ ਹੈ ਸੱਜਣਾ, ਯਾਰੀਆਂ ਤੇਰੇ ਨਾਲ ਲਾਈਆਂ ਆਜਾ, ਹਾ-ਹਾ, ਲੜ ਗਈਆਂ ਅੱਖੀਆਂ ਅੱਖੀਆਂ, ਹਾਂ-ਹਾਂ, ਸੌਂ ਵੀ ਨਾ ਸਕੀਆਂ (ਸੌਂ ਵੀ ਨਾ ਸਕੀਆਂ) ਆਜਾ, ਹਾ-ਹਾ, ਲੜ ਗਈਆਂ ਅੱਖੀਆਂ (ਓ, ਲੜ ਗਈਆਂ ਅੱਖੀਆਂ) ਅੱਖੀਆਂ, ਹਾਂ-ਹਾਂ, ਸੌਂ ਵੀ ਨਾ ਸਕੀਆਂ (ਸੌਂ ਵੀ ਨਾ ਸਕੀਆਂ) ਵੇ ਸਾਨੂੰ ਦੁਨੀਆ ਦੀ politics ਤੋਂ ਕੀ ਲੈਣਾ? ਜਿਹੜਾ ਨੁਕਸ ਕੱਢੇ ਸਾਡੇ 'ਚੋਂ, ਉਹਨੇ ਸਾਨੂੰ ਕੀ ਦੇਨਾ? (ਕੀ ਦੇਨਾ?) ਮਾਂ ਨੂੰ ਪਵਾਤੇ ਹੀਰੇ-ਮੋਤੀਆਂ ਦੇ ਗਹਿਣਾ ਹੁਨ ਸਹੇਲੀਆਂ ਨੇ ਤੇਰੀ ਮੇਰੇ ਬਾਰੇ 'ਚ ਕੀ ਕਹਿਣਾ? ('ਚ ਕੀ ਕਹਿਣਾ?) ਨਾਲੇ ਜਿੱਦਾਂ ਮੇਰਾ ਉਠਣਾ ਤੇ ਬਹਿਣਾ ਵੇ ਆਸ਼ਕੀ ਨੂੰ ਤੇਰੀ-ਮੇਰੀ ਕਿਸੇ ਨੇ ਨਹੀਂ ਸਹਿਣਾ (ਨਹੀਂ ਸਹਿਣਾ) ਕਿਵੇਂ ਮੰਨਾ ਤੇਰੇ ਮਾਪਿਆਂ ਦਾ ਕਹਿਣਾ? ਮੈਨੂੰ ਨਾਮੁਮਕਿਨ ਲੱਗੇ ਤੇਰੇ ਬਿਨਾ ਰਹਿਨਾ ਲੋਕੀ ਦੇਨ ਮੇਰਾ ਸਾਥ, ਮੈਨੂੰ ਇੰਨੀ ਉਮੀਦ ਨਹੀਂ ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ ਆਪਾਂ ਮੂੰਹੋਂ ਕੁਝ ਬੋਲ ਨਾ ਪਾਏ ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ ਸੱਜਣਾ ਆਹਾ, ਲੜ ਗਈਆਂ ਅੱਖੀਆਂ ਢੋਲਾ ਆਹਾ, ਸੌਂ ਵੀ ਨਾ ਸਕੀਆਂ ਸੱਜਣਾ ਆਹਾ, ਲੜ ਗਈਆਂ ਅੱਖੀਆਂ ਮਾਹੀਆ ਆਹਾ, ਸੌਂ ਵੀ ਨਾ ਸਕੀਆਂ
Writer(s): Tony Kakkar Lyrics powered by www.musixmatch.com
instagramSharePathic_arrow_out