album cover
Taur
11.817
World
Taur adlı parça {albumName} albümünün bir parçası olarak PropheC Productions tarafından 12 Kasım 2015 tarihinde yayınlandıTaur - Single
album cover
Çıkış Tarihi12 Kasım 2015
FirmaPropheC Productions
Melodiklik
Akustiklik
Valence
Dans Edilebilirlik
Enerji
BPM72

Müzik Videosu

Müzik Videosu

Krediler

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Şarkı sözleri

ਪ੍ਰੋਫੇਸੀ
ਸ਼ਹਿਰ ਵਿੱਚ ਤੇਰੀ ਪੂਰੀ ਤੌਰ
ਸਟੇਟਸ ਦਾ ਤੇਰਾ ਕੋਈ ਸ਼ੱਕ ਨੀ
ਪਰ ਸਾਨੂੰ ਕੁੜੀਏ ਨੀ ਤੇਰੀ ਲੋੜ
ਤੇਰੇ ਪਿੱਛੇ ਮੁੰਡੇ ਭਾਵੇਂ ਲੱਕ ਨੀ
ਤੇਰੇ ਨਾਲ ਏ ਪਾਉਣੀਆਂ ਸੀ ਯਾਰੀਆਂ
ਪਰ ਤੂੰ ਨੀ ਸਾਡੇ ਵੱਲ ਟੱਕ ਦੀ
ਚਲਾਉਂਦੀ ਗੱਡੀ ਆ ਫ਼ਰਾਰੀ ਆ
ਪਰ ਤੂੰ ਸੀ ਬੁਲਟ ਤੇ ਜੱਚਦੀ
ਸ਼ਹਿਰ ਵਿੱਚ ਤੇਰੀ ਪੂਰੀ ਤੌਰ
ਸਟੇਟਸ ਦਾ ਤੇਰਾ ਕੋਈ ਸ਼ੱਕ ਨੀ
ਪਰ ਸਾਨੂੰ ਕੁੜੀਏ ਨੀ ਤੇਰੀ ਲੋੜ
ਤੇਰੇ ਪਿੱਛੇ ਮੁੰਡੇ ਭਾਵੇਂ ਲੱਕ ਨੀ
ਭਾਵੇਂ ਲੱਖ ਨੀ, ਭਾਵੇਂ ਲੱਕ ਨੀ
ਕੋਈ ਸ਼ੱਕ ਨੀ, ਕੋਈ ਸ਼ੱਕ ਨੀ
ਭਾਵੇਂ ਲੱਖ ਨੀ, ਭਾਵੇਂ ਲੱਕ ਨੀ
ਕੋਈ ਸ਼ੱਕ ਨੀ, ਕੋਈ ਸ਼ੱਕ ਨੀ
ਬਾਲ ਤੇਰੇ ਹਵਾ ਵਿੱਚ ਉੱਡ ਦੇ
ਟੌਪ ਡਾਊਨ ਜੱਦ ਤੂੰ ਚਲਾਉਣੀ ਇਹ
ਉੱਚਾ ਲਾਇਆ ਗਾਣਾ ਸਾਡੀ ਬੀਟ ਦਾ
ਪੂਰੇ ਸ਼ਹਿਰ ਨੀ ਤੂੰ ਸੋਹਣੀਏ ਸੁਣਾਉਣੀ ਏ
ਸਣਾਉਣੀ ਏ, ਸਣਾਉਣੀ ਏ
ਸਣਾਉਣੀ ਏ, ਸਣਾਉਣੀ ਏ
ਬਾਲ ਤੇਰੇ ਹਵਾ ਵਿੱਚ ਉੱਡ ਦੇ
ਟੌਪ ਡਾਊਨ ਜੱਦ ਤੂੰ ਚਲਾਉਣੀ ਇਹ
ਉੱਚਾ ਲਾਇਆ ਗਾਣਾ ਸਾਡੀ ਬੀਟ ਦਾ
ਪੂਰੇ ਸ਼ਹਿਰ ਨੀ ਤੂੰ ਸੋਹਣੀਏ ਸੁਣਾਉਣੀ ਏ
ਆਸ਼ਿਕ ਜਿੰਨੇ ਤੇਰੇ ਸਾਰੇ
ਪਾਲ ਆਪਣੇ ਹੀ ਸ਼ੌਕ ਲਈ
ਹੋਕੇ ਭਰ ਭਰ ਗਿਨ ਦੇ ਲਾਰੇ
ਲਾਈਨ ਲਾ ਕੇ ਸਾਰੇ ਕੱਢ ਜਾਂਦੇ ਚੌਂਕ ਨੀ
ਸ਼ਹਿਰ ਵਿੱਚ ਤੇਰੀ ਪੂਰੀ ਤੌਰ
ਸਟੇਟਸ ਦਾ ਤੇਰਾ ਕੋਈ ਸ਼ੱਕ ਨੀ
ਪਰ ਸਾਨੂੰ ਕੁੜੀਏ ਨੀ ਤੇਰੀ ਲੋੜ
ਤੇਰੇ ਪਿੱਛੇ ਮੁੰਡੇ ਭਾਵੇਂ ਲੱਕ ਨੀ
ਰੱਬ ਨੇ ਹੁਸਨ ਦਿੱਤਾ ਨਾਲੇ ਸੋਹਣਾ ਦਿਲ
ਹੋਰ ਕਾਹਦੀ ਕਮੀ ਤੈਨੂੰ ਮੇਰੀ ਜਾਨ ਨੀ
ਆਸ਼ਿਕ ਤੇ ਬਰੈਂਡ ਤੇਰੇ ਅੱਗੇ ਪਿੱਛੇ ਘੁੰਮਦੇ
ਤੈਨੂੰ ਇਕ ਕਮੀ ਸੱਚੇ ਦਿਲਦਾਰ ਦੀ
ਤੇਰੇ ਦੋ ਨੈਨ ਸਦਾ ਲੁੱਟਦੇ ਨੇ ਚੈਨ
ਪਰ ਚਸ਼ਮੇ ਲਕਾਉਂਦੇ ਤੇਰੇ ਨਸ਼ੀਲੇ ਨੈਨ
ਤੇਰੇ ਲਈ ਮੈਂ ਮਰਦਾ ਜਾਵਾਂ
ਪਰ ਤੈਨੂੰ ਕੋਈ ਨਾ ਪਰਵਾ
ਤੇਰੇ ਨਖਰੇ ਸਾਨੂੰ ਰੋਜ਼ ਦਿਸਦੇ ਰਹਿ
ਕਿੱਥੋਂ ਲਿਆਵਾਂ ਮੈਂ ਫ਼ਰਾਰੀ ਆ
ਲੱਭ ਲਾਵਾਂ ਕਿੱਥੋਂ ਮੈਂ ਬਰੈਂਡ ਨੀ
ਸਟੇਟਸ ਦਾ ਸਾਨੂੰ ਕੋਈ ਮਾਣ ਨਹੀਂ
ਪੈਰ ਰਹਿਣਗੇ ਹਮੇਸ਼ਾ ਉੱਤੇ ਲੈਂਡ ਨੀ
ਸ਼ਹਿਰ ਵਿੱਚ ਤੇਰੀ ਪੂਰੀ ਤੌਰ
ਸਟੇਟਸ ਦਾ ਤੇਰਾ ਕੋਈ ਸ਼ੱਕ ਨੀ
ਪਰ ਸਾਨੂੰ ਕੁੜੀਏ ਨੀ ਤੇਰੀ ਲੋੜ
ਤੇਰੇ ਪਿੱਛੇ ਮੁੰਡੇ ਭਾਵੇਂ ਲੱਕ ਨੀ
ਤੇਰੇ ਨਾਲ ਏ ਪਾਉਣੀਆਂ ਸੀ ਯਾਰੀਆਂ
ਪਰ ਤੂੰ ਨੀ ਸਾਡੇ ਵੱਲ ਟੱਕ ਦੀ
ਚਲਾਉਂਦੀ ਗੱਡੀ ਆ ਫ਼ਰਾਰੀ ਆ
ਪਰ ਤੂੰ ਸੀ ਬੁਲਟ ਤੇ ਜੱਚਦੀ
ਸ਼ਹਿਰ ਵਿੱਚ ਤੇਰੀ ਪੂਰੀ ਤੌਰ
ਪਰ ਸਾਨੂੰ ਕੁੜੀਏ ਨੀ ਤੇਰੀ ਲੋੜ
Written by: The PropheC
instagramSharePathic_arrow_out􀆄 copy􀐅􀋲

Loading...