album cover
Asla
9.455
Indian Pop
Asla adlı parça {albumName} albümünün bir parçası olarak T-Series tarafından 16 Kasım 2015 tarihinde yayınlandıAsla - Single
album cover
Çıkış Tarihi16 Kasım 2015
Melodiklik
Akustiklik
Valence
Dans Edilebilirlik
Enerji
BPM179

Şarkı sözleri

Ho-oo
Ho-oo
Ho-oo
ਇਕ ਖੇਤੀ ਦਾ ਫਿਕਰ ਜਾ ਪੜ੍ਹਾਈ ਦਾ
ਦੋਵੇਂ ਕੰਮ ਛੱਡ ਕੀਤੇ ਨਈਓ ਜਾਇ ਦਾ
ਹੋ ਇਕ ਖੇਤੀ ਦਾ ਫਿਕਰ ਜਾ ਪੜ੍ਹਾਈ ਦਾ
ਦੋਵੇਂ ਕੰਮ ਛੱਡ ਕੀਤੇ ਨਈਓ ਜਾਇ ਦਾ
ਹੋ ਇਕ ਤੇਰੇ ਨਾਲ ਲਈ ਤਾਇਓਂ ਛੱਡ ਕੇ ਸ਼ਰੀਫੀ
ਹੁਣ ਪਊ ਮੁਸਤੰਡਿਆਂ ਨੂੰ ਡੱਕਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਓਹ ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਹੋ ਦੁੱਧ ਚ ਪਿਓ ਕੇ ਬੇਬੇ ਰੱਖਦੀ ਬਦਾਮ
ਖਾਕੇ ਤੜਕੇ ਹੀ ਪੱਠਿਆਂ ਨੂੰ ਜਾਈ ਦਾ
ਹੱਟੀ ਟੋਕਾ ਕਰਕੇ ਸੰਨੀ ਯਾਰ ਅੜਾਕੇ
ਤੇਰੇ ਪਿੱਛੇ ਪਿੱਛੇ ਕਾਲਜ ਨੂੰ ਆਈਦਾ
ਹੱਟੀ ਟੋਕਾ ਕਰਕੇ ਸੰਨੀ ਯਾਰ ਅੜਾਕੇ
ਤੇਰੇ ਪਿੱਛੇ ਪਿੱਛੇ ਕਾਲਜ ਨੂੰ ਆਈਦਾ
ਓ ਨਸ਼ੇ ਪੱਤੇ ਨੂੰ ਹੱਥ ਲਾਵੇ ਕੋਕਰੀ ਦਾ ਜੱਟ
ਤਾਹੀਓਂ ਔਖਾ ਗੱਬਰੂ ਨੂੰ ਡੱਕਣਾ
ਸਾਰੇ ਕੰਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਸਾਰੇ ਕੰਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਹੋ ਸਾਰੇ ਕੰਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਓਹ ਸਾਨੂੰ ਪਤਾ ਕਦੋਂ ਦਾ ਜੇ ਰੌਣੀ ਦਾ ਰਕਾਨੇ
ਪਤਾ ਕਿਹਨੂੰ ਹੱਥ ਚ ਪੰਜਾ ਲਿਆ
ਬਾਪੂ ਸੱਡਾ ਸਾਹੂ ਘਰੇ ਡਾਂਗ ਵੀ ਨਾ ਰੱਖੇ
ਕਿੱਥੋਂ ਚੱਕ ਲੇਂਦੇ ਰਾਈਫ਼ਲਾਂ ਦੋਨਾਲੀਆਂ
ਬਾਪੂ ਸੱਡਾ ਸਾਹੂ ਘਰੇ ਡਾਂਗ ਵੀ ਨਾ ਰੱਖੇ
ਕਿੱਥੋਂ ਚੱਕ ਲੇਂਦੇ ਰਾਈਫ਼ਲਾਂ ਦੋਨਾਲੀਆਂ
ਓ ਹੁਣ ਲੇ ਲਿਆ ਅਲਸਾ ਜਾਨ ਨਿਕਲ ਵਾਰੰਟ
ਛੱਡ ਦੇਣਗੇ ਨੀ ਟੇਢਾ ਟੇਢਾ ਤਕਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਓਹ ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਹੋ ਵੈਲੀਆਂ ਦੀ ਕੈਟੇਗਰੀ ਵਿੱਚ ਨਈਓ ਔਂਦਾ
ਦੀਪ ਅਰੈਚਾ ਵਿੱਚ ਖੰਡਦਾ ਨੀ ਅੱਖਾਂ
ਬਾਹਲੇ ਸਾਉ ਬੰਦੇ ਨੂੰ ਨਾ ਜੀਨ ਦੇਂਦੇ ਲੋਕ
ਸੰਧੂ ਰੱਖਦਾ ਏ ਤਾਹੀਂ ਬਿੱਲੋ ਗਦਸਾਂ
ਹੋ ਬਾਹਲੇ ਸੌ ਬੰਦੇ ਨੂੰ ਨਾ ਜੀਨ ਦਿੰਦੇ ਲੋਕ
ਸੰਧੂ ਰੱਖਦਾ ਏ ਤਾਹੀਂ ਬਿੱਲੋ ਗਦਸਾਂ
ਹੁਣ ਨਾ ਬੋਹਤੀ ਅੱਤ ਚੱਕੋ, ਬਾਹਰ ਭੱਜਦੇ ਨੂੰ ਦੇਖੋ
ਪੈਂਦਾ ਫੁਕਰੇ ਜੇ ਬੰਦਿਆਂ ਨੂੰ ਦੱਸਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
ਹੋ ਸਾਰੇ ਕਾਮ ਜਾਇਜ਼ ਇਕ ਅਸਲਾ ਨਜਾਇਜ਼
ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ
Written by: Deep Arraicha, Laddi Gill
instagramSharePathic_arrow_out􀆄 copy􀐅􀋲

Loading...