album cover
Blush
5.079
World
Blush adlı parça {albumName} albümünün bir parçası olarak T-Series tarafından 14 Şubat 2017 tarihinde yayınlandıBlush - Single
album cover
Çıkış Tarihi14 Şubat 2017
Melodiklik
Akustiklik
Valence
Dans Edilebilirlik
Enerji
BPM75

Müzik Videosu

Müzik Videosu

Krediler

PERFORMING ARTISTS
Deep Money
Deep Money
Performer
COMPOSITION & LYRICS
Taba Chake
Taba Chake
Songwriter
Enzo
Enzo
Composer
Mintu Sohi
Mintu Sohi
Lyrics

Şarkı sözleri

ਪਹਿਲੀ ਤੱਕਣੀ 'ਚ ਆਪਣਾ ਬਣਾ ਗਿਆ
ਜਿਓਂ ਰੋਗ ਰੋਗ ਇਸ਼ਕੇ ਦਾ ਲਾ ਗਿਆ x (2)
ਦਿਲ ਕਰੇ ਪ੍ਰਪੋਜ਼ ਲੈ ਜਾ ਭੇਜਣਾ ਹਾ ਹਾ ਹਾ
ਦਿਲ ਕਰੇ ਪ੍ਰਪੋਜ਼ ਲੈ ਜਾ ਭੇਜਣਾ
ਤੇਰੇ ਅਦਬ ਸੁਬਾਹ ਤੋਂ ਵੇ ਮੈਂ ਰਹਾਂ ਡਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ ਹੋ
ਤੈਨੂੰ ਵੇਹਦੀ ਵੇਹਲ ਤੇਰੇ ਯਾਰਾਂ ਤੋਂ
ਕਦੇ ਸਾਡੇ ਵਾਲ ਨਿਗਾਹ ਵੀ ਨੀ ਮਾਰਦਾ
ਅੱਖ ਪਟਣੀ ਨਾ ਹੋਵੇਂ ਵੇ ਕਿ ਜਾਵਾਂ ਮੈਂ
ਦਿਲ ਉੱਡ ਉੱਡ ਜਾਵੇਂ ਮੁਟਿਆਰ ਦਾ
ਫਾਲੋ ਕਿੱਤਾ ਏਨਾ ਇੰਸਟਾ ਤੇ ਤੈਨੂੰ ਵੇ
ਫਾਲੋ ਕਿੱਤਾ ਏਨਾ ਇੰਸਟਾ ਤੇ ਤੈਨੂੰ ਵੇ
ਫੋਟੋ ਵੇਖ ਕੇ ਹੀ ਰਹਾਂ ਹੌਂਕੇ ਭਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ ਹੋ
ਤੂੰ ਵੀ ਸੋਹਣਿਆ ਏ ਵੇ ਨੀ ਗੇੜੀ ਮਾਰਦਾ
ਲੁੱਕ ਲੁੱਕ ਮੈਨੂੰ ਰਹਿੰਦਾ ਏ ਤੂੰ ਤਾੜ'ਦਾ
ਜਦੋ ਨਿਕਲੇ ਸਵੇਰੇ ਮੇਰੇ ਕੋਲ ਦੀ
ਨੇਹੜੇ ਆਕੇ ਤੂੰ ਬ੍ਰੇਕ ਜੇਹੀ ਮਾਰਦਾ
ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ
ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ
ਪਤਾ ਓਹਨਾਂ ਨੂੰ ਮੈਂ ਤੇਰੇ ਤੇ ਕ੍ਰਸ਼ ਕਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ ਹੋ
ਵੇਟ ਕਰਦੀ ਰਹਿਣੀ ਏ ਚੰਨ ਮੱਖਣਾ
ਕਦੋਂ ੧੪ ਫਰਵਰੀ ਦਿਨ ਆਉਣਾ ਵੇ
ਕੰਮ ਦੁਨੀਆ ਤੋਂ ਵੱਖਰਾ ਹੀ ਕਰਨਾ
ਮਿੰਟੂ ਸੋਹੀ ਤੈਨੂੰ ਰੋਜ਼ ਫੜਾਉਂਦਾ ਵੇ
ਕਰੀ ਫੀਲਿੰਗ ਤੂੰ ਫੀਲ ਮੁਟਿਆਰ ਦੀ
ਕਰੀ ਫੀਲਿੰਗ ਤੂੰ ਫੀਲ ਮੁਟਿਆਰ ਦੀ
ਮੈਂ ਵੀ ਹੋਜੂ ਤੇਰੀ ਦੁਨੀਆ ਤੋਂ ਨਹੀਓ ਡਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ
ਜਦੋ ਕੁੜੀਆਂ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣਿਆ ਬਲੱਸ਼ ਕਰਦੀ ਹੋ
Written by: Enzo, Mintu Sohi, Taba Chake
instagramSharePathic_arrow_out􀆄 copy􀐅􀋲

Loading...