Şarkı sözleri

ਤੂੰ ਖ਼ਤ ਜਿਆ ਮੈਂਨੂੰ ਪਾਇਆ ਏ ਕੀ ਮੇਰਾ ਚੇਤਾ ਵੀ ਕਦੇ ਆਇਆ ਏ ਏ ਪੁੱਛਣ ਵਾਲੀ ਗੱਲ ਐ ਕੋਈ ਗੱਲ ਕਿੱਥੋਂ ਛੋਵਾਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਮੈਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਤੈਨੂੰ ਯਾਦ ਤਾਂ ਕਰਾਂ ਕਦ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਕੋਈ ਮਹਿਫ਼ਿਲ ਨਈ ਤਨਹਾਈ ਨੀ ਜਦ ਹੁੰਦੀ ਤੇਰੀ ਗੱਲ ਨਹੀਂ ਕੋਈ ਸਾਲ ਨਹੀਂ ਮਹੀਨਾ ਨਈ ਕੋਈ ਦਿਨ ਨਹੀਂ ਕੋਈ ਪਲ ਨਹੀ ਮੈਂ ਉੱਠਦਾ ਬਹਿੰਦਾ ਜਦੋਂ ਤੇਰੇ ਖਿਆਲੀ ਨਾ ਖੋਵਾਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਤੈਨੂੰ ਯਾਦ ਤਾਂ ਕਰਾਂ ਕਦ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਤੂੰ ਸਾਵਾਂ ਵਿੱਚ ਹਵਾਵਾਂ ਵਿੱਚ ਤੂੰ ਧੁੱਪਾਂ ਵਿੱਚ ਤੂੰ ਛਾਵਾਂ ਵਿੱਚ ਤੂੰ ਰਾਹਵਾਂ ਵਿੱਚ ਤੂੰ ਬਾਹਵਾਂ ਵਿੱਚ ਤੂੰ ਗ਼ਮੀਆਂ ਵਿੱਚ ਤੂੰ ਚਾਵਾਂ ਵਿੱਚ ਤੂੰ ਹਰ ਦਮ ਇਹਨਾਂ ਨਿਗਾਵਾਂ ਵਿੱਚ ਖੋਲਾਂ ਜਾ ਢੋਵਾਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਤੈਨੂੰ ਯਾਦ ਤਾਂ ਕਰਾਂ ਕਦ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਸਾਡੀ ਦੂਰੀ ਐ ਮਜਬੂਰੀ ਐ ਸਾਡੀ ਦੂਰੀ ਐ ਮਜਬੂਰੀ ਐ ਤੇਰੀ ਘੂਰੀ ਐ ਮੈਂਨੂੰ ਚੂਰੀ ਐ ਪਰ ਕਹਿੰਦੇ ਪਿਆਰ ਵਧਾਉਣ ਲਈ ਜੁਦਾ ਹੋਣਾ ਬਹੁਤ ਜ਼ਰੂਰੀ ਐ ਗਲ ਵੱਖਰੀ ਗਮ ਆ ਦੁਨੀਆ ਤੋਂ ਲੁਕ-ਲੁਕ ਕੇ ਰੋਵਾਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਤੈਨੂੰ ਯਾਦ ਤਾਂ ਕਰਾਂ ਕਦ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਤੈਨੂੰ ਯਾਦ ਤਾਂ ਕਰਾਂ ਜੇ ਕਦ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਜੇ ਕਦੇ ਭੁੱਲਿਆ ਹੋਵਾਂ ਕਦੇ ਭੁੱਲਿਆ ਹੋਵਾਂ
Writer(s): Jaidev Kumar, Kulvider Singh Hundal Lyrics powered by www.musixmatch.com
instagramSharePathic_arrow_out