album cover
Yaaran Da Group
album cover
Yaaran Da Group adlı parça {albumName} albümünün bir parçası olarak Times Music tarafından 28 Nisan 2017 tarihinde yayınlandıYaaran Da Group - Single
28 Nisan 2017
FirmaTimes Music
BPM84
Melodiklik
Akustiklik
Valence
Dans Edilebilirlik
Enerji

Şarkı sözleri

ਗੱਡੀਆਂ ਦੀ side ਲੈਣ ਪਿੱਛੇ ਨਹੀਂਓਂ ਲੜਦੇ
ਮਸ਼ੂਕਾਂ ਪਿੱਛੇ ਹੁੰਦੇ ਰੌਲ਼ੇ-ਰੱਪੇ 'ਚ ਨਈਂ ਵੜਦੇ
Desi Crew! Desi Crew!
Desi Crew! Desi Crew!
ਗੱਡੀਆਂ ਦੀ side ਲੈਣ ਪਿੱਛੇ ਨਹੀਂਓਂ ਲੜਦੇ
ਮਸ਼ੂਕਾਂ ਪਿੱਛੇ ਹੁੰਦੇ ਰੌਲ਼ੇ-ਰੱਪੇ 'ਚ ਨਈਂ-
ਹੋ, ਜਦੋਂ ਫੜੇ ਕੋਈ ਗਲਾਂਵਾਂ
ਪਾਣੀ ਸਿਰੋਂ ਨਾ ਲੰਘਾਵਾਂ
ਡੌਲਾ ਯਾਰ ਦਾ ਸੁਣਾਉਂਦਾ ਉੱਥੇ ਲੋਰੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
(ਹਵਾਖ਼ੋਰੀਆਂ, ਹਵਾਖ਼ੋਰੀਆਂ, ਹਵਾਖ਼ੋਰੀਆਂ...)
(ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ)
(ਹਵਾਖ਼ੋਰੀਆਂ, ਹਵਾਖ਼ੋਰੀਆਂ, ਹਵਾਖ਼ੋਰੀਆਂ...)
(ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ)
ਓ, ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨਈਂ ਉੱਗਦੀ
ਓ, ਯਾਰਾਂ ਦੀ ਬਗਾਰ ਅੱਧੀ ਰਾਤ ਨੂੰ ਵੀ ਪੁੱਗਦੀ
ਓ, ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨਈਂ ਉੱਗਦੀ
ਓ, ਯਾਰਾਂ ਦੀ ਬਗਾਰ ਅੱਧੀ ਰਾਤ ਨੂੰ ਵੀ-
ਓ, ਮੇਰੇ ਨਾਲ਼ ਦੇ ਜੋ ਸੱਪ
ਇੱਕ-ਦੂਜੇ ਨਾਲੋਂ up
ਕਹਿੰਦੇ, "Allowed ਨਈਂ ਜੀ pony'an 'ਤੇ ਡੋਰੀਆਂ"
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ (ਜਦੋਂ)
ਓ, selfish ਬੰਦੇ ਬਹੁਤਾ ਚਿਰ ਨਾ ਟਪਾਉਂਦੇ ਨੇ
ਓ, time-ਟੁਮ, ਵੀਰੇ, ਚੇਲੇ-ਚਪਟੇ ਚਕਾਉਂਦੇ ਨੇ
ਓ, selfish ਬੰਦੇ ਬਹੁਤਾ ਚਿਰ ਨਾ ਟਪਾਉਂਦੇ ਨੇ
ਓ, time-ਟੁਮ, ਵੀਰੇ, ਚੇਲੇ-ਚਪਟੇ-
ਓ, ਦੇਈਏ ਪਹਿਲਿਆਂ ਨੂੰ ਪਹਿਲ
ਹੈ ਨਈਂ ਦਿਲਾਂ ਵਿੱਚ ਮੈਲ਼
ਅੱਗੇ ਜਾਂਦੀਆਂ ਨਈਂ, ਜੋ ਵੀ ਗੱਲਾਂ ਚੋਲ਼ੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਓ, Batth'an ਵਾਲ਼ਾ Batth ਪਾਉਂਦਾ ਸ਼ੌਂਕ ਦੀਆਂ ਬਾਗੀਆਂ
ਓ, ਬੁੱਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ ਸਾਡੀਆਂ
ਓ, Batth'an ਵਾਲ਼ਾ Batth ਪਾਉਂਦਾ ਸ਼ੌਂਕ ਦੀਆਂ ਬਾਗੀਆਂ
ਓ, ਬੁੱਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ-
ਓ, ਡੇਰਾਵਾਦ ਦੇ ਖ਼ਿਲਾਫ਼
ਯਾਰ-ਮਾਰ ਨੂੰ ਨਈਂ ਮਾਫ਼
ਮੀਂਹ ਨਾ ਰੋਕਦੀਆਂ ਸੇਬੇ ਦੀਆਂ ਬੋਰੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
Written by: Narinder Batth
instagramSharePathic_arrow_out􀆄 copy􀐅􀋲

Loading...