Şarkı sözleri

ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ ਕੱਤੇ ਦੇ ਮਹੀਨੇ date ਰੱਖਲੀ ਆ ੨੫ ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ ਕੱਤੇ ਦੇ ਮਹੀਨੇ date ਰੱਖਲੀ ਆ ੨੫ ਨਵੇਂ ਫਿਰਦੇ ਖ਼ਰੀਦਦੇ ਆ ਚਾਦਰੇ ਫਿਰਦੇ ਖ਼ਰੀਦਦੇ ਆ ਚਾਦਰੇ 'ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ ਵੱਜਦੇ ਤੂੰ band ਵੇਖੀਂ ਹੁੰਦੇ ਕਿਵੇਂ fire ਨੀਂ ਯਾਰਾਂ ਬੇਲੀਆਂ ਦੇ ਭੂੰਝੇ ਲੱਗਣੇ ਨਾ ਪੈਰ ਨੀਂ ਵੱਜਦੇ ਤੂੰ band ਵੇਖੀਂ ਹੁੰਦੇ ਕਿਵੇਂ fire ਨੀਂ ਯਾਰਾਂ ਬੇਲੀਆਂ ਦੇ ਭੂੰਜੇ ਲੱਗਣੇ ਨਾ ਪੈਰ ਨੀਂ ਮੰਜੀ ਜੋੜ ਕੇ speaker ਨੇ ਲੱਗਣੇ ਜੋੜ ਕੇ speaker ਨੇ ਲੱਗਣੇ ਵੱਜੂ ਬੀਬਾ ਰਣਜੀਤ ਵਾਲ਼ਾ ਗਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ ਬਾਪੂ ਨੇ ਵੀ ਦੇਸੀ ਆਲ਼ੇ ਚਾੜਤੇ drum ਨੇ ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ ਬਾਪੂ ਨੇ ਵੀ ਦੇਸੀ ਆਲ਼ੇ ਚਾੜਤੇ drum ਨੇ ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ ਫੁੱਫੜ 'ਤੇ ਮਾਸੜ ਨੇ ਰੱਜ ਕੇ ਫੁੱਫੜ 'ਤੇ ਮਾਸੜ ਨੇ ਰੱਜ ਕੇ ਦੇਖੀਂ ਖੌਰੂ ਵੀ stage ਉੱਤੇ ਪਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ ਵਾਰੂ ਬੇਬੇ ਪਾਣੀ ਪਿੰਡ ਰੱਖੜੀ 'ਚ ਸਿਰ 'ਤੋਂ ਹੋਗੀ ਆ ਖਵਾਇਸ਼ ਪੂਰੀ ਜੱਟ ਦੀ ਸੀ ਚਿਰ 'ਤੋਂ ਵਾਰੂ ਬੇਬੇ ਪਾਣੀ ਪਿੰਡ ਰੱਖੜੀ 'ਚ ਸਿਰ 'ਤੋਂ ਹੋਗੀ ਆ ਖਵਾਇਸ਼ ਪੂਰੀ ਜੱਟ ਦੀ ਸੀ ਚਿਰ 'ਤੋਂ ਲਾਕੇ peg ਵੇਖੀਂ ਹੋਜੂ ਕਮਲਾ ਲਾਕੇ peg ਵੇਖੀਂ ਹੋਜੂ ਕਮਲਾ ਜਿਹੜਾ ਬਣਦਾ Prince ਸਿਆਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀਂ ਚੜ੍ਹਦੇ ਸਿਆਲ਼ ਤੈਨੂੰ, ਸ਼ਿੰਦੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
Writer(s): Gupz Sehra, Prince Rakhdi Lyrics powered by www.musixmatch.com
instagramSharePathic_arrow_out