album cover
Daang
4.351
Indian Pop
Daang adlı parça albümünün bir parçası olarak Times Music tarafından 26 Aralık 2013 tarihinde yayınlandıDaang - Single
album cover
Çıkış Tarihi26 Aralık 2013
FirmaTimes Music
Melodiklik
Akustiklik
Valence
Dans Edilebilirlik
Enerji
BPM103

Müzik Videosu

Müzik Videosu

Krediler

PERFORMING ARTISTS
Geeta Zaildar
Geeta Zaildar
Performer
COMPOSITION & LYRICS
Deep Kahlon
Deep Kahlon
Songwriter

Şarkı sözleri

ਮਜਨੁ ਕਈ college ਦੇ ਮੇਰੇ ਨਾਲ ਪੇਚਾ ਪਾਉਣ ਨੂੰ ਫਿਰਦੇ
ਮਿਰਚਾਂ ਵਾੰਗ ਰੜਕ ਦੇ ਨੇ ਮੇਰੇ ਵੀ ਅੱਖ 'ਚ ਕੋਕਰੁ ਚਿਰਦੇ
(ਮਿਰਚਾਂ ਵਾੰਗ ਰੜਕ ਦੇ ਨੇ ਮੇਰੇ ਵੀ ਅੱਖ 'ਚ ਕੋਕਰੁ ਚਿਰਦੇ)
ਟੋਲੀ ਮੁਸ਼ਟੰਡਿਆਂ ਦੀ, ਟੋਲੀ ਮੁਸ਼ਟੰਡਿਆਂ ਦੀ
ਟੋਲੀ ਮੁਸ਼ਟੰਡਿਆਂ ਦੀ ਨੀ ਤੇਰੇ ਲੱਕ ਤੇ ਚੁਟਕਲੇ ਕੜਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
Desi Crew
ਕੱਲੇ ਨੂੰ ਘੇਰ ਲਿਆ, ਕੱਲੇ ਨੂੰ ਘੇਰ ਲਿਆ
ਕੱਲੇ ਨੂੰ ਘੇਰ ਲਿਆ ਫੁਕਰੇ ਖੜ ਗਏ ਰੋਕ ਕ ਜੀਪਾ
ਕਲ ਜੋਗਣ ਕੱਢ ਲਈ ਮੈਂ fire ਜਦ ਕੀਤੇ ਪੈ ਗਈਆਂ ਚੀਕਾਂ
ਮਰਨੋ ਮੈਂ ਡਰ ਦਾ ਨੀ, ਮਰਨੋ ਮੈਂ ਡਰ ਦਾ ਨੀ
ਮਰਨੋ ਮੈਂ ਡਰ ਦਾ ਨੀ, ਬੱਸ ਤੂੰ ਰਹੀ ਯਾਰਾ ਤੇ ਮਾਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਸ਼ੋਂਕੀ ਪੁੱਤ ਬਾਪੂ ਦਾ, ਸ਼ੋਂਕੀ ਪੁੱਤ ਬਾਪੂ ਦਾ
ਸ਼ੋਂਕੀ ਪੁੱਤ ਬਾਪੂ ਦਾ, ਤੇ ਤੂੰ ਧੀ ਮਾਪਿਆ ਦੀ ਕੱਲੀ
Canteen ਟੇਬਲਾ ਤੇ ਰਹਿੰਦੀ ਗੱਲ ਦੋਹਾ ਦੀ ਚੱਲੀ
ਬਾਂਹ ਫੜ੍ਹ ਕ ਛੱਡ ਦਾ ਨਹੀਂ, ਬਾਂਹ ਫੜ੍ਹ ਕ ਛੱਡ ਦਾ ਨਹੀਂ
ਬਾਂਹ ਫੜ੍ਹ ਕ ਛੱਡ ਦਾ ਨਹੀਂ, ਜਿੰਨਾ ਚਿਰ ਜੱਟ ਦੀ ਨਬਜ਼ ਨੀ ਖੜ੍ਹਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
Desi Crew
ਮਤਲਬ ਦੀ ਗੱਲ ਕਰੀਏ, ਮਤਲਬ ਦੀ ਗੱਲ ਕਰੀਏ
ਮਤਲਬ ਦੀ ਗੱਲ ਕਰੀਏ, ਬਹੁਤੀ ਨਹੀਂ ਚਾੜਦੇ ਸਿਖਿਆ
ਪੋਣੀ ਵਾਲੀ ਨਖਰੋ ਨੇ ਬਾਂਹ ਤੇ ਨਾਮ ਨਰਿੰਦਰ ਲਿਖਿਆ
ਗੀਤੇ ਨਾਲ ਯਾਰੀ ਆ, ਗੀਤੇ ਨਾਲ ਯਾਰੀ ਆ
ਗੀਤੇ ਨਾਲ ਯਾਰੀ ਆ, ਐਵੇਂ ਨੀ ਮੁੱਛ ਬਾਠ ਦੀ ਖੜ੍ਹਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
Written by: Deep Kahlon
instagramSharePathic_arrow_out􀆄 copy􀐅􀋲

Loading...