album cover

Phulkari

67.721Punjabi Pop2018
album cover
00:00
00:15
00:20
00:55
01:25
01:30
01:35
02:00
02:05
02:10
02:55
03:05
03:10
03:15
03:35
03:45
00:00
04:04
Geçtiğimiz 7 Gün
Phulkari geçen hafta yaklaşık 3 dakika and 5 saniye civarında en sık keşfedilen şarkı oldu

Müzik Videosu

Müzik Videosu

Şarkı sözleri

ਪੂਰੇ ਜੋਬਨ ਤੇ ਠੰਡ ਸੀ ਮਹੀਨਾ ਸੀ ਵੇ ਪੋਹ ਦਾ
ਤੁਰ ਕੇ ਆ ਜਾਂਦੀ ਸੀ ਮੈ ਪੈਂਡਾ ਕਈ ਕੋਹ ਦਾ
ਤੇਰੇ ਕਾਲਜੇ ਦੀ ਖਿੱਚ ਜੇਹੀ ਪਾਉਂਦੇ ਆ ਕੇ ਨਹੀਂ?
Time ਇੱਕਠਿਆਂ ਜੋ ਕੀਮਤੀ ਬਿਤਾਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ (ਯਾਦ ਤੇਰੀ ਆਏ)
ਕਮੀ ਮਹਿਸੂਸ ਮੇਰੀ ਹੁੰਦੀ ਐ ਕੇ ਨਹੀਂ?
ਦੱਸ ਦਿਲ ਨਾਲ ਸਲਾਹ ਕਰਕੇ
ਹੁਣ ਵੀ ਕੋਈ ਹੱਕ ਜਿਹਾ ਜਤਾਉਂਦੀ ਐ ਕੇ ਨਹੀਂ?
ਬਿਨਾ ਗੱਲੋਂ ਲੜ-ਲੜ ਕੇ
ਹੁਣ ਕੌਣ ਮਾਰਦੀ ਐ ਰੋਹਬ ਤੇਰੇ ਤੇ?
ਲੱਕ ਉੱਤੇ ਹੱਥ ਧਰ ਕੇ
ਅੱਧੀ-ਅੱਧੀ ਰਾਤ ਨੂੰ ਸਤਾਵੇ ਦੱਸ ਕੌਣ?
ਮੇਰੇ ਵਾਂਗੂੰ phone ਕਰ-ਕਰ ਕੇ
ਨਿਆਣਿਆ ਦੇ ਵਾਂਗੂ ਜ਼ਿੱਦ ਕਰਦੇ ਨੂੰ ਤੈਂਨੂੰ
ਕਿਹੜਾ ਗੱਲ ਨਾ ਲਾਕੇ ਸਮਝਾਏ?
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ (ਯਾਦ ਤੇਰੀ ਆਏ)
ਅੱਜ ਵੀ ਜ਼ਿਕਰ ਤੇਰਾ ਹੁੰਦਾ ਲਾਜ਼ਮੀ
ਜਦੋ ਵੀ ਸਹੇਲੀਆਂ 'ਚ ਬਹਿਣੀ ਆ
ਤੇਰੇ birthday ਤੇ ਖੁੱਦ cake ਕੱਟ ਕੇ
ਖੁਦ ਨੂੰ ਹੀ wish ਕਰ ਲੈਂਦੀ ਆ
ਮਿਲਦੇ ਸੀ ਜਿਹੜੇ ਵੇ classroom 'ਚ
ਓਹਨੂੰ ਚੇਤੇ ਕਰ ਰੋ ਪੈਣੀ ਆ
ਹੋ ਸਕਦਾ ਜੇ ਜ਼ਿੰਦਗ਼ੀ 'ਚ ਆਜਾ ਮੁੜਕੇ
ਵਾਸਤਾ ਜਿਹਾ ਪਾਕੇ ਤੈਂਨੂੰ ਕਹਿੰਦੀ ਆ
ਅੱਜ ਵੀ repeat ਉੱਤੇ ਗਾਣੇ ਸੁਣਦੀ
ਤੂੰ ਜਿਹੜੇ farewell party ਤੇ ਗਾਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ (ਯਾਦ ਤੇਰੀ ਆਏ)
ਤੇਰੇ ਨਾਲ ਲਾਵਾਂ ਲੈ ਕੇ ਵਿਆਹੀ ਨਾ ਗਈ
ਏਸੇ ਗੱਲ ਦਾ ਹੀ ਅਫ਼ਸੋਸ ਵੇ
ਰੰਜੀਤਪੁਰ ਥੇੜੀ ਦੇ ਪ੍ਰੀਤ ਮੈਂ
Miss ਤੈਨੂੰ ਕਰਦੀ ਆ ਬੌਤ ਵੇ
ਕਦੇ-ਕਦੇ ਦਿਲ ਦੀ ਤਸੱਲੀ ਵਾਸਤੇ
ਨਾਮ ਨਾਲ ਲਾਵਾਂ ਜੱਜ ਗੋਤ ਵੇ
ਰੱਬ ਨੇ ਵੀ ਨੇੜੇ ਹੋ ਕੇ ਸੁਣੀ ਨਾ ਸਾਡੀ
ਕੀਤੀਆਂ ਦੁਆਵਾਂ ਤਾਂ ਸੀ ਬੌਤ ਵੇ
ਬੜੇ ਰੱਖੇ ਮੈਂ ਵਰਤ ਤੈਨੂੰ ਪਾਉਣ ਵਾਸਤੇ
ਵੇ ਬੜੇ ਪੰਡਿਤਾਂ ਤੋ ਧਾਗੇ ਕਰਵਾਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ
ਤੇਰੀ ਦਿੱਤੀ ਫੁੱਲਕਾਰੀ ਦੀ ਮੈ ਮਾਰਲਾ ਬੁੱਕਲ
ਜਦੋ, ਸੋਹਣਿਆਂ, ਯਾਦ ਤੇਰੀ ਆਏ (ਯਾਦ ਤੇਰੀ ਆਏ)
Written by: Gold E Gill, Preet Judge

Shazam Alt Bilgi

Dil seç:
Google Play Store
Apple App Store
Chrome Web Store
Galaxy Store

Bizi Takip Edin

Loading...