Müzik Videosu

Müzik Videosu

Krediler

PERFORMING ARTISTS
B. Praak
B. Praak
Lead Vocals
Narasimha Nayak
Narasimha Nayak
Performer
COMPOSITION & LYRICS
B. Praak
B. Praak
Composer
Jaani
Jaani
Songwriter

Şarkı sözleri

Allah ve
Allah ve
ਜ਼ਿੰਦਗੀ ਸਿੱਧੀ ਕਰ ਦਿੰਦਾ ਆ
ਜ਼ਿੰਦਗੀ ਸਿੱਧੀ ਕਰ ਦਿੰਦਾ
ਸੱਬ ਕੁੱਛ ਪੁੱਠਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ
ਸਾਡੀਆਂ ਰਗਾਂ ਚ ਕਾਲਾ ਖੂਨ
ਹੋਣ ਦਿਲ ਸਾਡਾ
ਟੁੱਟਿਆ ਟੁੱਟਿਆ ਟੁੱਟਿਆ ਟੁੱਟਿਆ
ਟੁੱਟਾ ਹੀ ਰਹਿ ਗਿਆ
ਹੋ ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
Allah ve
Allah ve
ਖਾਲੀ ਖਾਲੀ ਖਾਲੀ
ਪੰਨਿਆ ਵਰਗੀ ਜ਼ਿੰਦਗੀ
ਅੱਖਾਂ ਸਾਡੇ ਖੋਲ ਨੇ
ਪਰ ਅੰਨ੍ਹਿਆਂ ਵਰਗੀ ਜ਼ਿੰਦਗੀ
ਖਾਲੀ ਖਾਲੀ ਖਾਲੀ
ਪੰਨਿਆ ਵਰਗੀ ਜ਼ਿੰਦਗੀ
ਅੱਖਾਂ ਸਾਡੇ ਖੋਲ ਨੇ
ਪਰ ਅੰਨ੍ਹਿਆਂ ਵਰਗੀ ਜ਼ਿੰਦਗੀ
ਯਾਰ ਦੇ ਪੈਰਾਂ ਦਾ ਬਣਕੇ
ਯਾਰ ਦੇ ਪੈਰਾਂ ਦਾ ਬਣਕੇ
ਜਾਣੀ ਜੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੇ ਹੀ ਆਪਣੇਆ ਨੂੰ
ਮੇਰੀ ਹੀ ਨੀ ਜ਼ਰੂਰਤ
ਮੈਨੂੰ ਅੱਜ ਤਕ ਕਦੇ ਨੀ ਆਏ
ਸਪਨੇ ਖੂਬਸੂਰਤ
ਮੇਰੇ ਹੀ ਆਪਣੇਆ ਨੂੰ
ਮੇਰੀ ਹੀ ਨੀ ਜ਼ਰੂਰਤ
ਮੈਨੂੰ ਅੱਜ ਤਕ ਕਦੇ ਨੀ ਆਏ
ਸਪਨੇ ਖੂਬਸੂਰਤ
ਸੁਪਨੇ ਖੂਬਸੂਰਤ
ਜਿਹਨੂੰ ਮੈਂ ਚਾਹਿਆ
ਮੈਂ ਓਹੀ ਗਵਾਇਆ
ਮੈਨੂੰ ਐਥੇ ਕੋਈ ਸਮਝ ਨਾ ਪਾਇਆ
ਹੋ ਗੱਲ ਸਾਡਾ
ਘੁੱਟਿਆ ਘੁੱਟਿਆ ਘੁੱਟਿਆ ਘੁੱਟਿਆ
ਘੁੱਟ'ਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਅੱਲ੍ਹਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਅੱਲ੍ਹਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਅੱਲ੍ਹਾ ਸੁੱਤਾ ਹੀ ਰਹਿ ਗਿਆ
ਮੇਰੀ ਬਾਰੀ ਤੇ ਲਗਦੇ
ਤੂੰ ਅੱਲ੍ਹਾ ਸੁੱਤਾ ਹੀ ਰਹਿ ਗਿਆ
Written by: B. Praak, Jaani
instagramSharePathic_arrow_out

Loading...