Müzik Videosu

Krediler

PERFORMING ARTISTS
Guri
Guri
Performer
COMPOSITION & LYRICS
Guri
Guri
Songwriter

Şarkı sözleri

ਹਾਂ, Gucci ਪਾਈ ਮਾਈਨੇ ਨਹੀਂ ਰੱਖਦੀ (Gucci ਪਾਈ ਮਾਈਨੇ ਨਹੀਂ ਰੱਖਦੀ) ਗੱਲ ਨਾ ਕਦੇ ਕਰੇ ਮੇਰੇ ਹੱਕ ਦੀ (ਗੱਲ ਨਾ ਕਦੇ ਕਰੇ ਮੇਰੇ ਹੱਕ ਦੀ) Gucci ਪਾਈ ਮਾਈਨੇ ਨਹੀਂ ਰੱਖਦੀ ਗੱਲ ਨਾ ਕਦੇ ਕਰੇ ਮੇਰੇ ਹੱਕ ਦੀ ਮੇਰੇ ਲਈ ਇੱਕ ਪਲ ਨਾ ਤੇਰੇ ਕੋ' ਗੁੱਟ 'ਤੇ ਤੇਰੇ ਘੜੀ ਆ ਇੱਕ ਲੱਖ ਦੀ ਤੇਰੇ ਲਈ ਸਾਰੀ ਦੁਨੀਆ ਗਾਤੀ ਮੈਂ ਵੇ ਤੂੰ ਨਹੀਂ ਤੱਕਦਾ ਮੈਨੂੰ ਹਾਏ ਵੇ ਸਾਰੀ ਦੁਨੀਆ ਗਾਤੀ ਮੈਂ ਵੇ ਤੂੰ ਨਹੀਂ ਤੱਕਦਾ ਮੈਨੂੰ ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ ਓ, ਮੇਰੇ ਦਿਲ 'ਚ ਇੱਕੋ ਰੀਝ ਐ, ਰੀਝ ਕਰਦੇ ਪੂਰੀ ਮੇਰੀ ਮੈਂ ਸਾਰੀ ਉਮਰ ਲਈ ਬਣਕੇ ਰਹਿਣਾ, ਰਹਿਣਾ ਐ Guri ਤੇਰੀ ਓ, ਮੇਰੇ ਦਿਲ 'ਚ ਇੱਕੋ ਰੀਝ ਐ, ਰੀਝ ਕਰਦੇ ਪੂਰੀ ਮੇਰੀ ਮੈਂ ਸਾਰੀ ਉਮਰ ਲਈ ਬਣਕੇ ਰਹਿਣਾ, ਰਹਿਣਾ ਐ Guri ਤੇਰੀ ਵੇ ਕਿੱਥੇ ਰਹਿਨੈ? (ਵੇ ਕਿੱਥੇ ਰਹਿਨੈ?) ਵੇ ਕੀਹ' ਨਾ' ਬਹਿਨੈ? (ਵੇ ਕੀਹ' ਨਾ' ਬਹਿਨੈ?) ਕਿੱਥੇ ਰਹਿਨੈ? ਕੀਹਦੇ ਨਾ' ਬਹਿਨੈ? ਇੱਕ ਵਾਰੀ ਦੱਸ ਜਾ ਸਾਨੂੰ ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ ਇਸ਼ਕ ਐ ਤੂੰ, ਇਸ਼ਕ ਐ ਤੂੰ ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ ਇਸ਼ਕ ਐ ਤੂੰ, ਇਸ਼ਕ ਐ... ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ (ਹੱਥ ਹੋਵੇ ਮੇਰਾ) ਤੇਰੇ 'ਤੇ ਇੱਕ ਵੱਸ ਹੋਵੇ ਮੇਰਾ (ਵੱਸ ਹੋਵੇ ਮੇਰਾ) ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ ਤੇਰੇ 'ਤੇ ਇੱਕ ਵੱਸ ਹੋਵੇ ਮੇਰਾ ਮੇਰੇ ਤੋਂ ਕੋਈ ਸੋਹਣੀ ਮਿਲ ਜਾਏ ਜੇ ਉਹਦੇ ਲਈ ਦਿਲ ਧੜਕੇ ਨਾ ਤੇਰਾ ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ ਤੇ ਰਾਤੀ ਸੁਪਨਿਆਂ ਵਿੱਚ ਵੀ ਤੂੰ ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ ਤੇ ਰਾਤੀ ਸੁਪਨਿਆਂ ਵਿੱਚ ਵੀ ਤੂੰ ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ ਨਿਰਾ ਇਸ਼ਕ ਐ ਤੂੰ ਨਿਰਾ ਇਸ਼ਕ ਐ ਤੂੰ (Sharry Nexus)
Writer(s): Gagan Deep, Gursewak Singh Lyrics powered by www.musixmatch.com
instagramSharePathic_arrow_out