album cover
Death
1.147
World
Death adlı parça {albumName} albümünün bir parçası olarak Game Killerz tarafından 13 Mayıs 2019 tarihinde yayınlandıYEA Babby
album cover
AlbümYEA Babby
Çıkış Tarihi13 Mayıs 2019
FirmaGame Killerz
DilEnglish
Melodiklik
Akustiklik
Valence
Dans Edilebilirlik
Enerji
BPM

Müzik Videosu

Müzik Videosu

Krediler

PERFORMING ARTISTS
Elly Mangat
Elly Mangat
Vocals
Deep Jandu
Deep Jandu
Vocals, Programming
COMPOSITION & LYRICS
Deep Jandu
Deep Jandu
Songwriter
Sidhu Moose Wala
Sidhu Moose Wala
Songwriter
PRODUCTION & ENGINEERING
Deep Jandu
Deep Jandu
Producer, Mastering Engineer

Şarkı sözleri

ਹੋ ਜਾਵਾਂ ਸਦਕੇ ਮੈਂ ਤੇਰੇ ਜੱਟੀਏ
ਤੂੰ ਜੇਹੜੇ ਝੇਲੇ ਨਾਲ ਵਾਰ ਕਰੇ ਨੀ
ਹੋ ਜੇਹੜੇ ਹੱਥੋਂ ਨਾ ਸ਼ਿਕਾਰ ਕੋਈ ਬਚਿਆ
ਤੂੰ ਓਸ ਜੱਟ ਦਾ ਸ਼ਿਕਾਰ ਕਰੇ ਨੀ
ਜਿਹਦੀ ਲੈਣ ਤੋਂ ਤਲਾਸ਼ੀ ਮਾਮੇ ਡਰਦੇ
ਤੂੰ ਓਹਨੂੰ ਅੱਖਾਂ ਨਾ ਫਿਰੇ ਫਰੋਲਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ x (2)
ਹੋ ਗੱਲੀ ਬਾਤੀ ਜੇਹੜੇ ਐਵੇਂ ਉੱਡ'ਦੇ
ਕਰੇ ਝਾਕਣੀ ਨਾ ਰੱਖ ਗੱਭਰੂ
ਹੋ ਅੱਤਾਂ ਦੀ ਮੰਡੀਰ ਫੋਲੋ ਕਰਦੀ
ਦਿਲੋਂ ਪੂਰਾ ਏ 2 ਪੈਕ ਗੱਭਰੂ
ਹੋ ਖਹਿ ਕੇ ਸਿਰੇ ਦੇ ਸ਼ੈਤਾਨ ਨਾਲ ਕਾਹਤੋਂ
ਹੋ ਐਵੇਂ ਜਾਨ ਦੁੱਖਾਂ ਵਿੱਚ ਤੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ x (2)
ਹੋ ਨਸ਼ਾ ਓਵੇਂ ਤੂੰ ਵੀ ਪੂਰਾ ਕਰਦੀ
ਪਹਿਲੇ ਤੋੜ ਦੀ ਵੈਲ ਅੱਲ੍ਹੜੇ
ਹੋ ਵੈੱਲੀ ਵੂਲੀ ਪਰੇ ਹੋ ਹੋ ਲੰਗਦੇ
ਮੁੰਡਾ ਖਤਰੇ ਦਾ ਸਾਈਨ ਅੱਲ੍ਹੜੇ
ਹੋ ਉਥੇ ਸਾਰਿਆਂ ਦੀ ਮੁੱਕ ਜਾਂਦੀ ਆੜਕੂ
ਹੋ ਜਿੱਥੇ ਜੱਟ ਦੀ ਦੁਨਾਲੀ ਬੋਲਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ x (2)
ਹੋ ਕਾਕੇ ਵੱਡਿਆਂ ਘਰਾਂ ਦੇ ਪਾਉਣ ਨੀਵੀਆਂ
ਖਾ ਕੇ ਜੱਟ ਜਦੋ ਲਾਉਣ ਸੀਪ ਨੀ
ਹੋ ਕੱਠ ਮੇਲੇ ਜਿੰਨਾ ਹੁੰਦਾ ਜਿੱਥੇ ਖੜ੍ਹ ਦੇ
ਤੇਰਾ ਐਲੀ ਓਥੇ ਜਾਂਦਾ ਦੀਪ ਨੀ
ਹੋ ਸਿੱਧੂ ਮੂਸੇ ਆਲਾ ਜਿੱਥੋਂ ਵੀ ਏ ਲੰਘਦਾ
ਨਾ ਹੋਵੇ ਗਿਣਤੀ ਪਿਤਲ ਖੋਲ ਦੀ
ਨੀ ਤੂੰ ਓਹਦੇ ਨਾਲ ਮਿਲਾਵੇਂ ਅਖੀਆਂ
ਲੰਘੇ ਮੌਤ ਵੀ ਨਾ ਜੇਹਦੇ ਕੋਲ ਦੀ x (2)
Written by: Deep Jandu, Sidhu Moose Wala
instagramSharePathic_arrow_out􀆄 copy􀐅􀋲

Loading...