Şarkı sözleri

ਮੁੰਡੇ ਮੇਰੇ ਆਉਣ-ਜਾਣ ਦਾ time ਪਤਾ ਕਰਦੇ ਗਿਨਤੀ ਹੀ ਨਹੀਂ ਕਿ ਕਿੰਨੇ ਮੇਰੇ ਉੱਤੇ ਨੇ ਮਰਦੇ ਮੁੰਡੇ ਮੇਰੇ ਆਉਣ-ਜਾਣ ਦਾ time ਪਤਾ ਕਰਦੇ ਗਿਨਤੀ ਹੀ ਨਹੀਂ ਕਿ ਕਿੰਨੇ ਮੇਰੇ ਉੱਤੇ ਨੇ ਮਰਦੇ ਮੈਂਨੂੰ ਪਾਉਣ ਲਈ ਸਾਰੇ... ਹੋ, ਮੈਂਨੂੰ ਪਾਉਣ ਲਈ ਸਾਰੇ ਕੁੱਝ ਵੀ ਕਰਨੇ ਨੂੰ ਤਿਆਰ ਕਾਲਾ ਸ਼ਾ ਕਾਲਾ... ਹੋ, ਕਾਲਾ ਸ਼ਾ ਕਾਲਾ ਸੂਟ ਪਾਵਾਂ ਮੈਂ ਜਿੰਨੀ ਵਾਰ Follow ਕਰਦੇ ਨੇ, ਮੁੰਡੇ ਮੈਂਨੂੰ follow ਕਰਦੇ ਨੇ ਕਿਵੇਂ ਜਾਵਾਂ ਮੈਂ ਘਰ ਦੇ ਬਾਹਰ? ਕਾਲਾ ਸ਼ਾ ਕਾਲਾ, ਹੋ, ਕਾਲਾ ਸ਼ਾ ਕਾਲਾ ਮੈਂਨੂੰ ਹਿਚਕੀਆਂ ਆਉਂਦੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਲੱਗਦਾ ਏ ਯਾਦ ਕਰਦੇ ਨੇ ਬੱਸ ਮੈਂਨੂੰ ਹੀ ਹੋ, ਮੈਂਨੂੰ ਹਿਚਕੀਆਂ ਆਉਂਦੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਲੱਗਦਾ ਏ ਯਾਦ ਕਰਦੇ ਨੇ ਬੱਸ ਮੈਂਨੂੰ ਹੀ ਕਮਲੇ ਹੋਏ ਫ਼ਿਰਦੇ ਨੇ ਕਮਲੇ ਹੋਏ ਫ਼ਿਰਦੇ ਨੇ ਚੰਗੇ-ਚੰਗੇ, ਸਮਝਦਾਰ ਕਾਲਾ ਸ਼ਾ ਕਾਲਾ... ਹੋ, ਕਾਲਾ ਸ਼ਾ ਕਾਲਾ ਸੂਟ ਪਾਵਾਂ ਮੈਂ ਜਿੰਨੀ ਵਾਰ Follow ਕਰਦੇ ਨੇ, ਮੁੰਡੇ ਮੈਂਨੂੰ follow ਕਰਦੇ ਨੇ ਕਿਵੇਂ ਜਾਵਾਂ ਮੈਂ ਘਰ ਦੇ ਬਾਹਰ? ਕਾਲਾ ਸ਼ਾ ਕਾਲਾ, ਹੋ, ਕਾਲਾ ਸ਼ਾ ਕਾਲਾ
Writer(s): Akkhar, Moody, Ramji Gulati Lyrics powered by www.musixmatch.com
instagramSharePathic_arrow_out