album cover
Rambo
album cover
Rambo adlı parça {albumName} albümünün bir parçası olarak Times Music tarafından 4 Ekim 2019 tarihinde yayınlandıRambo - Single
4 Ekim 2019
FirmaTimes Music
BPM80
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਸੌਦਾ ਜ਼ਿੰਦਗੀ ਬਚਾਉਣੇ ਕਾ ਨਹੀਂ
ਜ਼ਿੰਦਗੀ ਤਬਾਹ ਕਰਨੇ ਕਾ ਹੋਇਆ ਥਾ
ਔਰ ਯੇਹ ਤਬਾਹੀ ਹੋਕਰ ਹੀ ਰਹੇਗੀ
ਵੈਸਟਰਨ ਪੈਂਡੁਜ਼!
ਪੈਰਾਂ ਸਾਡੇ ਝਾਂਜਰਾਂ ਦੇ
ਸ਼ੋਰ ਰੁੱਕ ਜਾਂਦੇ ਨੇ
ਵੈਲੀਆਂ ਦੇ ਰੱਖੇ
30 ਬੋਰ ਲੁੱਕ ਜਾਂਦੇ ਨੇ
ਅੱਲ੍ਹੜਾਂ ਕ੍ਰਸ਼ ਰੱਖਦੀ ਨੇ
ਨਾਲੇ ਤੱਕਦੀ ਆ
Jerry, jerry, jerry, jerry
ਕਹਿੰਦੀਆਂ ਨਾ ਥੱਕ ਦੀਆਂ
ਸੂਰਜਾਂ ਨੂੰ ਥਲਦੇ ਆ ਦਿੰਨੇ ਬੱਲਿਆ
ਹੋ ਰਾਤੀ ਵਕਤ ਤਾਂ ਦੀਏ ਚੰਨਾ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
ਖੜੀ ਖੜੀ ਦੋਲਦੀ ਆ
ਅੱਖਾਂ ਨਾਲ ਬੋਲਦੀ ਆ
ਅੱਲ੍ਹੜੇ ਆ ਦੁਨੀਆ ਵੀ ਭੁੱਲੀ ਫਿਰਦੀ
ਸੱਜਰੇ ਦੀ ਹੋਈ ਕਹਿਣ ਘਰੋਂ ਆ ਰਵਾਨਾ
ਕੁੜੀ ਡੋਲਚੇ ਗੱਬਾਨਾ ਜੇਹੀ ਦੁੱਲੀ ਫਿਰਦੀ
ਜੱਟ ਪਰੀਆਂ ਲਈ ਹੈਵਨ ਦਾ ਗੇਟ ਹੋ ਗਿਆ
ਮੁੰਡਾ ਕੁੜੀਆਂ ਦਾ ਬੜਾ ਫੇਵਰੇਟ ਹੋ ਗਿਆ
ਲਾਡ ਚਾਹੇ ਕਰਨ ਆਉਂਦੇ ਨਾ ਤੇ
ਬੇਬੇ ਦੇ ਲਾਡਲੇ ਸੋਹਣਿਆਂ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
ਹੋ ਤੇਰਾ ਨਖਰਾ ਵੀ ਅੱਤ ਮੁਹਰੇ ਆਪੇ ਝੁਕਣਾ
ਤੇਰੀ ਅਕੜਾਂ ਨੂੰ ਦੇਖੀ ਲਾ ਲਾਕੇ ਸੁੱਟਣਾ
ਹੋ ਅੱਥਰੀਏ ਅੱਥਰੇ ਦੇ ਖਾਬ ਨਾ ਤੂੰ ਦੇਖ
ਮੁੰਡਾ ਕਹਿੰਦੀਆਂ ਕਹਾਉਂਦੀਆਂ ਦਾ ਹੋਇਆ ਸੁਪਨਾ
ਏ-ਕੇ, ਏ-ਕੇ ਕਹਿੰਦੇ ਕੋਲੇ ਮੈਟੇ ਕਾਲੀ ਵਾਈਪਰ
ਆ ਡੁੱਲ ਕਾਲੇ ਰਿਮ ਤਾਹੀਂ ਰੱਖੀ ਮੈਂ ਸਨਾਈਪਰ
ਨਾਰਾਂ ਨਾਲ ਥੋੜਾ ਥੋੜਾ ਨਾਈਸਲੀ ਬਿਹੇਵ ਕਰਾਂ
ਵੈਰੀਆਂ ਲਈ ਚੱਟੋਂ ਪੈਰ ਰਹਿੰਦਾ ਮੁੰਡਾ ਹਾਈਪਰ
ਅ-ਕੇ ਪੱਟਿਆ ਨੀ ਜਾਣਾ ਇਹ ਅਚੀਵ ਹੋਊਗਾ
ਐਵੇਂ ਜਾਨੀ-ਖਾਨੀ ਦੇਣਾ ਏ ਕਰੀਬ ਹੋਊਗਾ
ਰਿਸਪੈਕਟ ਰੰਨਾਂ ਦੀ ਪੂਰੀ ਏ
ਨਾ ਪ੍ਰੈਫਰ ਕਰਾਂ ਮੈਂ ਫਨਾਂ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
ਹੋ ਕੱਬੇ ਯਾਰ ਨੇ ਕੱਬੀਆਂ ਗੰਨਾਂ
ਹੱਥ ਲਵਾਉਂਦੀਆਂ ਕੰਨਾਂ ਨੂੰ
ਵੈਰੀਆਂ ਨੂੰ ਮੌਤ ਆ ਦਿਸਦੇ
ਰੈਂਬੋ ਦਿਸਦੇ ਰੰਨਾਂ ਨੂੰ
Written by: Jerry
instagramSharePathic_arrow_out􀆄 copy􀐅􀋲

Loading...