Şarkı sözleri

ਜਿਹੜੀ ਨਿੱਕੇ ਹੁੰਦੇ ਸੁਣੀ ਸੀ ਮੈਂ ਪਰੀ ਦੀ ਕਹਾਣੀ ਮੈਨੂੰ ਲੱਗਦਾ ਓਹ ਪਰੀ ਅੱਜ ਮਿਲ ਗਈ ਐ ਐਸੀਆਂ ਨਿਗਾਹਾਂ ਨਾਲ ਤੱਕ ਗਈ ਓਹ ਮੈਨੂੰ ਮੈਨੂੰ ਲੱਗਿਆ ਕਿ ਜਾਨ ਨਿੱਕਲ ਗਈ ਐ ਨਿੱਕੇ ਹੁੰਦੇ ਸੁਣੀ ਸੀ ਮੈਂ ਪਰੀ ਦੀ ਕਹਾਣੀ ਮੈਨੂੰ ਲੱਗਦਾ ਓਹ ਪਰੀ ਅੱਜ ਮਿਲ ਗਈ ਐ ਐਸੀਆਂ ਨਿਗਾਹਾਂ ਨਾਲ ਤੱਕ ਗਈ ਓਹ ਮੈਨੂੰ ਮੈਨੂੰ ਲੱਗਿਆ ਕਿ ਜਾਨ ਨਿੱਕਲਗੀ ਓ, ਮੈਨੂੰ ਇਸ ਦੇਸ਼ ਦੀ ਨਹੀਂ ਲੱਗਦੀ, ਲੱਗਦਾ ਅੰਬਰਾਂ ਤੋਂ ਆਈ ਐ ਕੋਈ ਐਸੀ ਮੂਰਤ ਰੱਬ ਦੀ, ਜੋ ਫ਼ੁਰਸਤ ਨਾਲ਼ ਬਣਾਈ ਐ ਮੈਨੂੰ ਇਸ ਦੇਸ਼ ਦੀ ਨਹੀਂ ਲੱਗਦੀ, ਓਹ ਲੱਗਦਾ ਅੰਬਰਾਂ ਤੋਂ ਆਈ ਐ ਕੋਈ ਐਸੀ ਮੂਰਤ ਰੱਬ ਦੀ, ਜੋ ਫ਼ੁਰਸਤ ਨਾਲ਼ ਬਣਾਈ ਐ ਫ਼ੁਰਸਤ ਨਾਲ਼ ਬਣਾਈ ਐ ਫ਼ੁਰਸਤ ਨਾਲ਼ ਬਣਾਈ ਐ ਵਾਹ! ਸੱਜਣ ਜੀ ਥੋਡੀਆਂ ਕਿਆ ਨੇ ਬਾਤਾਂ ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ ਵਾਹ! ਸੱਜਣ ਜੀ ਥੋਡੀਆਂ ਕਿਆ ਨੇ ਬਾਤਾਂ ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ ਸੋਚਿਆ ਸੀ ਮੈਂ ਕਦੇ ਚੰਨ ਨੂੰ ਐ ਵੇਖਣਾ ਭਾਲ ਮੁਕੀ ਆਕੇ ਮੁੱਖੜੇ ਹਸੀਨ ਤੇ ਤਾਰਿਆਂ ਦੇ, ਤਾਰਿਆਂ ਦੇ ਤਾਰਿਆ ਦੇ ਦੇਸ਼ ਰਹਿਣ ਵਾਲਿਓ ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ ਓ-ਹੋ-ਹੋ, ਤਾਰਿਆ ਦੇ ਦੇਸ਼ ਰਹਿਣ ਵਾਲਿਓ ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ ਤੇ ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ ਓਹ ਮੈਨੂੰ ਇਸ ਦੇਸ਼ ਦੀ ਨਹੀਂ ਲੱਗਦੀ ਓਹ ਲੱਗਦਾ ਅੰਬਰਾਂ ਤੋਂ ਆਈ ਐ ਕੋਈ ਐਸੀ ਮੂਰਤ ਰੱਬ ਦੀ, ਜੋ ਫ਼ੁਰਸਤ ਨਾਲ਼ ਬਣਾਈ ਐ ਮੈਨੂੰ ਇਸ ਦੇਸ਼ ਦੀ ਨਹੀਂ ਲੱਗਦੀ ਓਹ ਲੱਗਦਾ ਅੰਬਰਾਂ ਤੋਂ ਆਈ ਐ ਕੋਈ ਐਸੀ ਮੂਰਤ ਰੱਬ ਦੀ, ਜੋ ਫ਼ੁਰਸਤ ਨਾਲ਼ ਬਣਾਈ ਐ ਫ਼ੁਰਸਤ ਨਾਲ਼ ਬਣਾਈ ਐ ਫ਼ੁਰਸਤ ਨਾਲ਼ ਬਣਾਈ ਐ ਥੋਡੇ ਅੱਗੇ ਸਾਹ ਵੀ ਸਾਡਾ ਕੱਲਾ-ਕੱਲਾ ਨਿੱਕਲੇ ਰੱਬ ਦੇ ਮੂੰਹੋਂ ਵੀ ਥੋਨੂੰ "ਮਾਸ਼ਾ-ਅੱਲਾਹ" ਨਿੱਕਲੇ ਥੋਡੀ ਦੇਵਾਂ ਕੀ ਮਿਸਾਲ? ਤੁਸੀਂ ਆਪ ਬੇਮਿਸਾਲ ਹੋ ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ ਨਾਮ ਹੈ ਦੁਆ ਥੋਡਾ, ਪਤਾ ਲੱਗਿਆ ਕਰੋ ਗੌਰ ਸਾਡੇ ਬੋਲੇ ਹੋਏ ਅਮੀਮ ਤੇ ਓ-ਹੋ-ਹੋ, ਤਾਰਿਆ ਦੇ ਦੇਸ਼ ਰਹਿਣ ਵਾਲਿਓ ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ ਓ-ਹੋ-ਹੋ, ਤਾਰਿਆ ਦੇ ਦੇਸ਼ ਰਹਿਣ ਵਾਲਿਓ ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ ਤੇ ਜਿਹੜੀ ਨਿੱਕੇ ਹੁੰਦੇ ਸੁਣੀ ਸੀ ਮੈਂ ਪਰੀ ਦੀ ਕਹਾਣੀ ਮੈਨੂੰ ਲੱਗਦਾ ਓਹ ਪਰੀ ਅੱਜ ਮਿਲ ਗਈ ਐ
Writer(s): Maninder Kailey, Desi Routz Lyrics powered by www.musixmatch.com
instagramSharePathic_arrow_out