Şarkı sözleri

ਨੋਟਾਂ ਦਾ ਪਾਦੂੰ ਮੀਂਹ ਕੁੜੇ ਇੱਕ ਗੇੜਾ ਦੇ ਜਾ D.J ਤੇ (ਇੱਕ ਗੇੜਾ ਦੇ ਜਾ D.J ਤੇ) ਲਗਦੀ ਆ ਮੇਲਣ ਮਾਲਵੇ ਦੀ ਦਿਲ ਜੱਟ ਦਾ ਆਇਆ ਜੀਹਦੇ ਤੇ ਜਿਹਦੇ ਸਿਰ ਉੱਤੇ ਫੁਲਕਾਰੀ ਆ ਮੈਂਨੂੰ ਲੱਗਦੀ ਜਾਨ ਤੋਂ ਪਿਆਰੀ ਆ ਇਹਦਾ ਪਤਾ ਕਰੋ ਸਿਰਨਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਰੰਗ ਗੋਰਾ ਪਾਉਣੇ ਛੇ ਫੁੱਟ ਦੀ ਲੱਗਦੀ ਆ ਸਭ ਤੋਂ ਅੱਤ ਕੁਡ਼ੀ (ਲੱਗਦੀ ਆ ਸਭ ਤੋਂ ਅੱਤ ਕੁਡ਼ੀ) ਮੇਰੇ ਵੱਲ ਟੇਢਾ ਜਿਹਾ ਝਾਂਕੀ ਓੁਹ ਮੇਰੀ ਜਾਨ ਨੂੰ ਪਾ ਗੲੀ ਜੱਬ ਕੁਡ਼ੀ ਸਿਫ਼ਤ ਕਰਾਂ ਮੈਂ ਤੇਰੀ ਨੀ ਕੋਈ ਪੇਸ਼ ਨ ਚਲਦੀ ਮੇਰੀ ਨੀ॥ ਮੈਂ ਦੱਸ ਕਿੱਧਰ ਨੂੰ ਜਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਗੱਲ ਕਰਦੀ ਠੇਠ ਪੰਜਾਬੀ ਚ ਰਹੀ ਪੜਦੀ ਲੰਡਨ ਜਾਕੇ ਓੁਹ (ਰਹੀ ਪੜਦੀ ਲੰਡਨ ਜਾਕੇ ਓੁਹ) ਧੀ ਲੱਗਦੀ ਲਾਨੇਦਾਰਾਂ ਦੀ ਤੁਰਦਾ ਆ ਨੀਵੀਂ ਪਾਕੇ ਓੁਹ ਕਾਲਾ ਸੂਟ ਲੋਂਗ ਹੈਂ ਪਾਉਂਦੀ ਅੱਖਾਂ ਉੱਤੇ LV ਲਾਉਂਦੀ ਗੱਭਰੂ ਛੱਡ ਕੇ ਖੜਦੇ ਰਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਜਾਕੇ ਖਾੜਾ ਲਾਉਊ ਜਵੰਦਾ ਨੀ ਲੱਡੂ ਵੰਡਾਂਗੇ ਪਿੰਡ ਸਾਰੇ ਨੂੰ (ਲੱਡੂ ਵੰਡਾਂਗੇ ਪਿੰਡ ਸਾਰੇ ਨੂੰ) ਜੇ ਤੂੰ ਹਾਂ ਕਰੇ ਅੱਜ ਮੈਨੂੰ ਨੀ ਰੰਗ ਫੇਰ ਮੈਂ ਕਰਾਂ ਚੁਬਾਰੇ ਨੂੰ॥ ਬਬਲਾ ਵਿਰਕ ਸਾਂਭ ਕੇ ਰੱਖੂ॥ ਤੈਨੂੰ ਤਲੀਆਂ ਉੱਤੇ ਚੱਕੂ॥ ਤੱਤੀਆਂ ਲੱਗਨ ਨਾ ਦੂ ਹਵਾਂਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਾਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ।। ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ ਤੇਰੇ ਵਰਗੀ ਕੁੜੀ ਪੰਜਾਬਣ ਨਾਲ ਮੁੰਡਾ ਫਿਰਦਾ ਲੈਣ ਨੂੰ ਲਾਵਾਂ
Writer(s): Byg Byrd, Babla Virk Lyrics powered by www.musixmatch.com
instagramSharePathic_arrow_out