album cover
Gang Life
4.952
Regional Indian
Gang Life adlı parça albümünün bir parçası olarak Brown Town Music tarafından 18 Eylül 2020 tarihinde yayınlandıGang Life - Single
album cover
Çıkış Tarihi18 Eylül 2020
FirmaBrown Town Music
Melodiklik
Akustiklik
Valence
Dans Edilebilirlik
Enerji
BPM65

Krediler

PERFORMING ARTISTS
Gur Sidhu
Gur Sidhu
Performer
Jassa Dhillon
Jassa Dhillon
Performer
COMPOSITION & LYRICS
Gur Sidhu
Gur Sidhu
Composer
Jassa Dhillon
Jassa Dhillon
Songwriter

Şarkı sözleri

[Verse 1]
ਓਹ ਚੰਦਰੀ ਜਵਾਨੀ ਚੜ੍ਹ ਜੱਟ ਉੱਤੇ ਆਈ ਆ
ਕੱਲ੍ਹ ਹੀ ਤਾ ਲੰਬੋ ਹਾਲੇ ਨਵੀ ਹੀ ਕਢਾਈ ਆ
ਕਰ ਲਈ ਆ ਲੋਡ ਫੁੱਲ ਦਾਰੂ ਤੇ ਬੰਦੂਕਾਂ ਨਾਲ
ਓਹ ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ (ਗੈਂਗ ਲਾਈਫ ਬਿੱਲੋ)
[Verse 2]
ਓਹ ਦਿਲਾਂ ਤੋਂ ਦਲੇਰ ਬਹੁਤ ਗੁਣਾਂ ਦਿਆ ਨਸਲਾਂ
ਵੈਰ ਨੂੰ ਕਮਾਉਂਦੇ ਜੱਟ ਵਾਉਂਦੇ ਜੀਵੇਂ ਫਸਲਾਂ
ਓਹ ਪੰਜ ਪੰਜ ਇੰਚ ਦੁੰਗੇ ਰੌਂਦ ਦਿੰਦੇ ਤੁੰਨ ਨੀ
ਓਹ ਇੱਕੋ ਸਾਹ ਚ ਚਲੀ ਜਾਣਦਾ ਰੱਖਿਆ ਜੋ ਅਸਲਾ
ਓਹ ਨਵੇ ਨਵੇ ਵੈੱਲੀ ਸਾਲੇ ਡਰ ਜਾਂਦੇ ਕੂਕਾ ਨਾਲ
ਓਹ ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ (ਗੈਂਗ ਲਾਈਫ ਬਿੱਲੋ)
[Verse 3]
ਓਹ ਆਮ ਜਿਹੀ ਕਤਾਰ ਚ ਨਾ ਤੁਰੀ ਜੱਟ ਯੰਗ ਨੀ
ਪੁਲਿਸ ਨੂੰ ਭਾਲ ਮੁੰਡਾ ਨੱਡੀਆਂ ਦੀ ਮੰਗ ਨੀ
ਓਹ ਰਿਸਕ ਤੇ ਲਾਈਫ ਚਲੇ ਸਿਰਾ ਸਿਰਾ ਯਾਰ ਨੇ
ਬਾਗੀਆਂ ਦੇ ਖੂਨ ਬਿੱਲੋ ਸੌਖੇ ਨਹੀਓ ਠਾਰਨੇ
ਮੌਤ ਦੇ ਵਪਾਰੀ ਦਿਨ ਕੱਟਦੇ ਨਾ ਦੁੱਖਾਂ ਨਾ
ਓਹ ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸੂਕਾਂ ਨਾਲ
ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ (ਗੈਂਗ ਲਾਈਫ ਬਿੱਲੋ)
[Verse 4]
ਓਹ ਸੌਖਾ ਨਹੀਓ ਜ਼ੋਰ ਚਲਾਉਣਾ ਦਾਅ ਤੇ ਲਾਉਂਦੇ ਜਾਨ ਕੁੜੇ
ਘਰ ਤੋਂ ਤੁਰਦੇ ਪੁੱਤ ਬੇਗਾਨੇ ਭਿੜ ਦੇ ਨੇ ਜੋ ਸਾਨ੍ਹ ਕੁੜੇ
ਹਾਂ ਕੁੜੇ ਪਰਵਾਨ ਕੁੜੇ ਮਾੜੇ ਨੇ ਭੁਗਤਾਨ ਕੁੜੇ
ਸਿੱਰ ਕੜਵੇ ਜੇਹੇ ਯਾਰ ਢਿੱਲੋਂ ਦੇ ਜਾਣੀ ਨਾ ਅਣਜਾਣ ਕੁੜੇ
ਹੋਏ ਅੱਖ ਦਲੇਰੀ ਸੱਟ ਨਾ ਮਿਲਦੀ ਹੋਏ ਅੱਖ ਦਲੇਰੀ ਸੱਟ ਨਾ ਮਿਲਦੀ
ਮੰਗੀਆਂ ਜਾਂਦੀਆਂ ਸੁੱਖਾ ਨਾ
ਓਹ ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ
[Verse 5]
ਓਹ ਮਿਲੇ ਨੇ ਜਮਾਂਦਰੂ ਜੋ ਚਲੀ ਜਾਂਦੇ ਵੈਰ ਨੀ
ਕਿ ਆ ਸਾਡੇ ਨੇਫਿਆਂ ਚ ਜਾਂਦਾ ਆ ਸ਼ਹਿਰ ਨੀ
ਓਹ ਰੰਗ ਵੈਲਪੁਣੇ ਵਾਲਾ ਕੱਚਾ ਕਦੇ ਲੈਂਦਾ ਨੀ
ਮਾਫ਼ੀਆ ਸਟਾਈਲ ਜਿਹਦੇ ਰੱਗਾਂ ਵਿੱਚ ਰਹਿੰਦਾ ਨੀ
ਸਾਰਾ ਜੱਗ ਹੁੰਦਾ ਵੈਲੀ ਜੇਹੜੇ ਲਗਦੇ ਜੇ ਰੁੱਖਾ ਨਾਲ
[Verse 6]
ਓਹ ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
ਗੈਂਗ ਲਾਈਫ ਬਿੱਲੋ (ਗੈਂਗ ਲਾਈਫ ਬਿੱਲੋ)
Written by: Gur Sidhu, Jassa Dhillon
instagramSharePathic_arrow_out􀆄 copy􀐅􀋲

Loading...