Müzik Videosu

Krediler

PERFORMING ARTISTS
Rish
Rish
Performer
Raga
Raga
Performer
COMPOSITION & LYRICS
Rish
Rish
Lyrics
Raga
Raga
Lyrics
Moit
Moit
Composer

Şarkı sözleri

ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਹਾਂ, ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਹਾਂ, ਤੂੰ ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ Yeah, ਤੇਰੇ ਲਈ ਅੱਖਰਾਂ ਦਾ ਮੋਲ ਨਹੀਂ ਐ ਪੂਰਾ ਕਰਦੀ ਨਹੀਂ, ਫ਼ਿਰ ਕਿਉਂ ਤੂੰ ਬੋਲਦੀ ਐ? ਦੱਸ ਤੇਰੀ ਜ਼ਿੰਦਗੀ 'ਚ ਕੋਈ ਹੋਰ ਐ? ਝੂਠੀ ਐ, ਫ਼ਰੇਬੀ ਐ ਤੂੰ, ਕਿੰਨਾ ਖੇਡ ਖੇਡਦੀ ਐ ਇੱਕ-ਇੱਕ ਗੱਲ ਦੱਸਦਾ ਸੀ ਮੈਂ ਜੋ ਤੂੰ ਬੋਲਦੀ ਸੀ, ਕਰਦਾ ਸੀ ਮੈਂ ਤੂੰ ਮੇਰੇ ਦਿਲ 'ਚੋਂ ਉਤਰ ਗਈ ਐ ਹੁਣ ਮੇਰੇ ਮੂੰਹ ਨਾ ਲੱਗੇ ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਹਾਂ, ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਹਾਂ, ਤੂੰ ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ ਹੁਣ ਮੈਂ ਪਹਿਲੇ ਜਿਹਾ ਨਹੀਂ ਆਂ ਹੁਣ ਮੈਂ ਤੇਰੇ 'ਤੇ ਫ਼ਿਦਾ ਨਹੀਂ ਆਂ ਹੁਣ ਮੈਂ ਯਾਦ ਨਹੀਂ ਕਰਦਾ ਹਾਂ ਆਗੇ ਬੜ੍ਹਾ ਹੁਣ ਮੈਂ ਤੈਨੂੰ ਮੁਹੱਬਤ ਨਹੀਂ ਆਂਦੀ ਸੀ ਪਾਗਲ ਮੈਂ ਹੀ ਸਿਖਾ ਦੇਂਦਾ ਜੋ ਹੋਇਆ ਹੁਣ ਠੀਕ ਹੀ ਹੋਇਆ ਐ ਕਾਬਿਲ ਨਹੀਂ ਤੂੰ ਮੇਰੇ ज़िंदगी ने करी आज बात (आज बात) ज़िंदगी ने करी last बात (last बात) कुछ महीनों से घर से casino पे बरसे पसीनों से पैसे वो लाख बार लाख बार सुनी तेरी फ़रियाद (तेरी फ़रियाद) लाख बार मिली बुरी फ़रियाद (बुरी फ़रियाद) लाख बार देखी तेरी दुनिया पर कुछ नहीं जँचा, बस मिली दूरियाँ (दूरियाँ) दूरी सहने से बढ़ती है (बढ़ती है) और तू ये कहने से डरती है (डरती है) ये मेरा बहना सरदर्दी क्यूँ अक्स ये कहें मेरे अश्कों में गर्मी? मेरे लफ़्ज़ों में सर्दी सी कंपन, मैं आशिक़ तेरे चरणों में सोने सा चंदन मुलाज़िम मेरे लफ़्ज़ों में सजदों के वर्णन की साजिश है चाहत कि तेरे से हों हम मुख़ातिब ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਹਾਂ, ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ ਕਹਿੰਦੀ ਸੀ, "ਪਿਆਰ ਤੈਨੂੰ ਕਰਾਂਗੀ" ਕਹਿੰਦੀ ਸੀ, "ਯਾਰ ਤੇਰੀ ਬਣਾਂਗੀ" ਕਹਿੰਦੀ ਸੀ, "ਨਾਲ ਤੇਰੇ ਖੜ੍ਹਾਂਗੀ" ਹਾਂ, ਤੂੰ ਕਹਿੰਦੀ ਸੀ, ਕਹਿੰਦੀ ਹੀ ਰਹਿ ਗਈ
Writer(s): Moit, Raga, Rish Lyrics powered by www.musixmatch.com
instagramSharePathic_arrow_out