album cover
Qaabu
23
Hip-Hop/Rap
Qaabu adlı parça {albumName} albümünün bir parçası olarak Azai Records tarafından 4 Mart 2021 tarihinde yayınlandıTabia
album cover
AlbümTabia
Çıkış Tarihi4 Mart 2021
Melodiklik
Akustiklik
Valence
Dans Edilebilirlik
Enerji
BPM68

Şarkı sözleri

ਓਹ ਮੈਨੂੰ ਪਾਗਲ ਪਾਗਲ ਕਹਿੰਦੇ ਨੇ
ਆਪਣੇ ਆਪ ਨਾਲ ਕਰਨਾ ਮੈਂ ਗੱਲਾਂ
ਓਹ ਮੈਨੂੰ ਪਾਗਲ ਪਾਗਲ ਕਹਿੰਦੇ ਨੇ
ਆਪਣੇ ਆਪ ਨਾਲ ਕਰਨਾ ਮੈਂ ਗੱਲਾਂ
ਹੋਰ ਕਿ ਤੇਰੇ ਨਾਲ ਕਰਾਂ?
ਕਿਸਮਤ ਨੂੰ ਜੇ ਕਰਨਾ ਏ ਮੁੱਠੀ ਚ
ਖਿਆਲਾਂ ਨੂੰ ਕਰਨਾ ਪੈਣਾ ਤੈਨੂੰ ਕਾਬੂ
ਕਿਸਮਤ ਨੂੰ ਜੇ ਕਰਨਾ ਏ ਮੁੱਠੀ ਚ
ਖਿਆਲਾਂ ਨੂੰ ਕਰਨਾ ਪੈਣਾ ਤੈਨੂੰ ਕਾਬੂ
Written by: Janesh Arya, Prabhdeep Singh
instagramSharePathic_arrow_out􀆄 copy􀐅􀋲

Loading...