Müzik Videosu
Müzik Videosu
Krediler
PERFORMING ARTISTS
Dr Zeus
Performer
Master Rakesh
Performer
Sai Priya
Performer
COMPOSITION & LYRICS
Dr Zeus
Composer
PRODUCTION & ENGINEERING
Dr Zeus
Producer
Şarkı sözleri
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਸ਼ਕਾਰੇ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣੇ ਦੇ ਵਿੱਚ ਲੱਗੇ ਨਗ ਸੱਤ ਰੰਗ ਨੀ
ਕੱਲੇ ਕੱਲੇ ਆਸ਼ਕਾਂ ਤੋਂ ਦਿਲ ਇਹੇ ਮੰਗੇ ਨੀ
ਕੰਗਣੇ ਦੇ ਵਿੱਚ ਲੱਗੇ ਨਾਗ ਸਤ ਰੰਗ ਨੀ
ਕੱਲੇ ਕੱਲੇ ਆਸ਼ਕਾਂ ਤੋਂ ਦਿਲ ਇਹੇ ਮੰਗੇ ਨੀ
ਆਪਣੇ ਏਸ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ
ਆਪਣੇ ਏਸ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਗੋਰੀਆਂ ਬਾਹਵਾਂ ਦੇ ਉੱਤੇ ਤੇਰੇ ਬੜਾ ਜੱਚਦਾ
ਤੂੰ ਇਹ ਸਿਖਾਉਂਦੀ ਇਹਨੂੰ ਇਹ ਸਾਨੂੰ ਦੱਸਦਾ
ਗੋਰੀਆਂ ਬਾਹਵਾਂ ਦੇ ਉੱਤੇ ਤੇਰੇ ਬੜਾ ਜੱਚਦਾ
ਤੂੰ ਇਹ ਸਿਖਾਉਂਦੀ ਇਹਨੂੰ ਇਹ ਸਾਨੂੰ ਦੱਸਦਾ
ਕੰਗਨਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ
ਕੰਗਨਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣੇ ਤੇਰੇ ਨੇ ਹੁਣ ਜਾਦੂ ਜਿਆ ਪਾਲਿਆ
ਬੰਗੇ ਦੇ ਰਕੇਸ਼ ਨੂੰ ਤਾਂ ਪਿੱਛੇ ਇਹਨੇ ਲਲਿਆ
ਕੰਗਣੇ ਤੇਰੇ ਨੇ ਹੁਣ ਜਾਦੂ ਜਿਆ ਪਾਲਿਆ
ਬੰਗੇ ਦੇ ਰਕੇਸ਼ ਨੂੰ ਤਾਂ ਪਿੱਛੇ ਇਹਨੇ ਲਲਿਆ
ਤੇਰੀ ਆਸ ਤੇ ਬੈਠਾ ਹੁਣ ਨਾ ਕਾਲੀਆ ਵਕਤ ਗੁਜ਼ਾਰੇ
ਤੇਰੀ ਆਸ ਤੇ ਬੈਠਾ ਹੁਣ ਨਾ ਕਾਲੀਆ ਵਕਤ ਗੁਜ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
Written by: Dr Zeus


