album cover
Rubicon
album cover
00:15
02:15
00:00
03:23
Geçtiğimiz 7 Gün
Rubicon geçen hafta yaklaşık 15 saniye civarında en sık keşfedilen şarkı oldu

Müzik Videosu

Müzik Videosu

Şarkı sözleri

ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ
ਓਹ ਰੱਖਿਆ ਗਲੌਕ ਕੰਮ ਟੇਡੇ ਵਾਸਤੇ
ਟੇਢੀ ਸਾਡੀ ਸੋਚ ਬਿੱਲੋ ਟੇਢੇ ਰਸਤੇ
ਓਹ ਰੱਖਿਆ ਗਲੌਕ ਕੰਮ ਟੇਡੇ ਵਾਸਤੇ
ਟੇਢੀ ਸਾਡੀ ਸੋਚ ਬਿੱਲੋ ਟੇਢੇ ਰਸਤੇ
ਓਹ ਹੁੰਦੀ ਵੇਖ ਚਰਚਾ
ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਏ
ਮਹੀਨਾ ਜਿਵੇਂ ਸੌਣ ਏ
ਅੱਛਾ ਜੀ!
ਬੁਝ ਤਾਂ ਸੀ ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਮੋਰਾਂ ਜੇਹੀ ਚੱਲ ਨੀ
ਚਮਕੇ ਦੁਨਾਲ ਨੀ
ਡਿਟੋ ਜਮਾਂ ਜੱਟੀਏ ਨੀ
ਤੇਰੀ ਲੰਮੀ ਧੌਣ ਏ
ਦੁਨੀਆ ਤੋਂ ਅੱਡ ਸ਼ੌਂਕ ਓਹ ਰੱਖਦਾ'ਏ
ਬਾਪੂ ਵੀ ਰਕਾਨੇ ਜੀਪਾਂ ਦੋ ਰੱਖਦਾ'ਏ
ਓਹ ਸੁਰਗਾ ਜੇਹੀ ਓਹ ਇਕ ਥਾਂ ਜੱਟੀਏ
ਸਾਡਾ ਵੈਲੇਨਟਾਈਨ ਸਾਡੀ ਮਾ ਜੱਟੀਏ
ਓਹ ਤੇਰੇ ਕੋਲ ਹਸਕੀ ਸਾਡਾ ਰੰਗ ਡਸਕੀ
ਵੱਡੋ ਵੱਡੀ ਹਸਤੀ ਨੀ
ਸਾਡੇ ਮੁਹਰੇ ਮੌਨ ਏ
ਬੁਝ ਤਾਂ ਸੀ ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਮੋਰਾਂ ਜੇਹੀ ਚੱਲ ਨੀ
ਚਮਕੇ ਦੁਨਾਲ ਨੀ
ਡਿਟੋ ਜਮਾਂ ਜੱਟੀਏ ਨੀ
ਤੇਰੀ ਲੰਮੀ ਧੌਣ ਏ
ਬੁਝ ਤਾਂ ਸੀ ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਕਾਲੀ ਰੂਬੀਕੋਨ ਏ
ਕਾਲੀ ਰੂਬੀਕੋਨ ਏ
ਕੁੜੀਆਂ ਦੀ ਬੌਸ ਰੰਗ ਗੋਰਾ ਮੁੰਡਿਆ
ਪਰੀਆਂ ਵੀ ਖਾਂਦੀਆਂ ਨੇ ਚੋਰਾਂ ਮੁੰਡਿਆ
ਓਹ ਨੇਚਰ ਫਰੈਂਕ ਗੈੱਸ ਰੌਂਗ ਲਾਵੀ ਨਾ
ਹੱਸ ਓਹਦਾ ਪਵਾ ਥੋੜਾ ਥੋੜਾ ਮੁੰਡਿਆ
ਓਹ ਜੱਟੀ ਸੱਰੀ ਸ਼ਹਿਰ ਦੀ
ਅੱਖ ਮਾਰੇ ਫਾਇਰ ਜੀ
ਵਾਰਨਿੰਗ ਦਿੰਨੀ ਆਂ ਜੀ
ਰਿਹੋ ਜ਼ਰਾ ਬੱਚ ਕੇ
ਕਿ ਏ ਐਲਵੀ ਪਰਾਡਾ ਵੇ
ਸੂਟ ਜਚੇ ਡਾਡਾ ਵੇ
ਲਾਇਲਾ ਕੈਡਿਲੈਕ ਤੂੰ
ਬੈਠੂਗੀ ਵਿੱਚ ਜਚਕੇ
ਕਿ ਏ ਐਲਵੀ ਪਰਾਡਾ ਵੇ
ਸੂਟ ਜਚੇ ਡਾਡਾ ਵੇ
ਲਾਇਲਾ ਕੈਡਿਲੈਕ ਤੂੰ
ਬੈਠੂਗੀ ਵਿੱਚ ਜਚਕੇ
ਕਦੇ ਐਲ ਏ ਏ ਏ
ਕਦੇ ਲੰਡਨ ਹਾਣੀਏ
ਗੁੱਤ ਦਾ ਮੇਚਾ ਦੇਜਾ ਤੂੰ
ਲਾਦੂ ਕੰਗਣ ਹਾਂਦੀਏ
ਓਹ ਕੱਚੀ ਕੰਚ ਦੇ ਗਲਾਸ ਤੋਂ
ਡਰਦੀ ਏ ਕਸਤੋਂ
ਓਹ ਕੁੜੀਆਂ ਨੂੰ ਜੱਚੇ
ਸਾਡੀ ਸਾਂਵਲੀ ਜੀ ਟੋਨ ਏ
ਅੱਛਾ ਜੀ!
ਬੁਝ ਤਾਂ ਸੀ ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਬੁਝ ਤਾਂ ਸੀ ਕੌਣ ਏ
ਜਿਹਦੇ ਕੋਲੇ ਜੱਟੀਏ
ਨੀ ਕਾਲੀ ਰੂਬੀਕੋਨ ਏ
ਮੋਰਾਂ ਜੇਹੀ ਚੱਲ ਨੀ
ਚਮਕੇ ਦੁਨਾਲ ਨੀ
ਡਿਟੋ ਜਮਾਂ ਜੱਟੀਏ ਨੀ
ਤੇਰੀ ਲੰਮੀ ਧੌਣ ਏ
Written by: Amrit Maan
instagramSharePathic_arrow_out􀆄 copy􀐅􀋲

Loading...