Müzik Videosu

CALI: Diljit Dosanjh (Official Audio) Intense | Raj Ranjodh | MoonChild Era | Latest Song 2021
{artistName} adlı sanatçının {trackName} müzik videosunu izle

Şurada:

Krediler

PERFORMING ARTISTS
Diljit Dosanjh
Diljit Dosanjh
Vocals
Intense
Intense
Performer
COMPOSITION & LYRICS
Raj Ranjodh
Raj Ranjodh
Lyrics
Aneil Kainth
Aneil Kainth
Composer
PRODUCTION & ENGINEERING
Diljit Dosanjh
Diljit Dosanjh
Producer
Aneil Kainth
Aneil Kainth
Producer

Şarkı sözleri

Intense ਓ, ਮੁੰਡੇ ਬਿੱਲੋ Cali ਵੱਲ ਦੇ ਹਿੱਕਾਂ 'ਤੇ ਪਹਾੜ ਠੱਲਦੇ Back ਨਈਂ stab ਕਰਦੇ ਗੋਲ਼ੀ ਵਾਂਗੂ ਸਿੱਧੇ ਚੱਲਦੇ ਹੁੰਦਾ ਕੋਈ ਰੋਜ਼ ਪਰਚਾ Cop car ਵਿੱਚ ਚਰਚਾ ਸਹੇਲੀਆਂ 'ਤੇ ਡੱਕਾ ਲਾਇਆ ਨਈਂ Car'an ਉੱਤੇ full ਖਰਚਾ ਓ, ਜਿੰਨਾ ਯਾਰ ਮਾਰ ਕਰੀ ਆ ਓ, ਜੱਟ ਬਾਜੀ ਮੋੜ ਆਊਗਾ ਡੱਬ ਵਿੱਚ ਟੰਗਿਆ ਪਿਆ ਫੇਰ ਕਦੋਂ ਕੰਮ ਆਊਗਾ? ਆਜਾ, ਹਿੱਕ ਵਿੱਚ ਵੱਜੇਂ, ਆਣਖੇ ਫੇਰ ਤਾਂ ਸਵਾਦ ਆਊਗਾ ਡੱਬ ਵਿੱਚ ਟੰਗਿਆ ਪਿਆ ਓ, ਫੇਰ ਕਦੋਂ ਕੰਮ ਆਊਗਾ? ਆਜਾ, ਹਿੱਕ ਵਿੱਚ ਵੱਜੇਂ, ਆਣਖੇ ਓ, ਫ਼ੇਰ ਤਾਂ ਸਵਾਦ ਆਊਗਾ ਓ, ਤੋਰ ਨਿਰੀ ਜਹਿਰ ਜੱਟ ਦੀ ਟੌਰ ਤੇਰੇ ਸ਼ਹਿਰ ਜੱਟ ਦੀ ਪੱਤਾ ਵੀ ਨਈਂ ਹਿੱਲਦਾ, ਕੁੜੇ ਹਾਮੀ ਤੋਂ ਬਗੈਰ ਜੱਟ ਦੀ ਓ, ਕੰਮ ਜਿਹੜਾ ਮਰਜ਼ੀ ਹੋਵੇ ਜੱਟ ਸਿਰਾ ਹੀ ਕਰਾਊਗਾ ਡੱਬ ਵਿੱਚ ਟੰਗਿਆ ਪਿਆ ਓ, ਫੇਰ ਕਦੋਂ ਕੰਮ ਆਊਗਾ? ਆਜਾ, ਹਿੱਕ ਵਿੱਚ ਵੱਜੇਂ, ਆਣਖੇ ਓ, ਫ਼ੇਰ ਤਾਂ ਸਵਾਦ ਆਊਗਾ Hustle ਬਥੇਰੀ ਕਰੀ ਆ ਹਿੱਕ 'ਚ ਦਲੇਰੀ ਭਰੀ ਆ ਧੌਣ ਤੋਂ ਮਰੋੜ ਦੇਈਦਾ ਓ, ਜਿਨ੍ਹੇ ਹੇਰਾ-ਫੇਰੀ ਕਰੀ ਆ ਓ, Raj ਲਿਖੇ ਗੀਤ ਠੁੱਕ ਵੇ ਦੋਸਾਂਝਾ ਵਾਲ਼ਾ ਫ਼ੇਰ ਛਾਊਗਾ ਓ, ਡੱਬ ਵਿੱਚ ਟੰਗਿਆ ਪਿਆ ਫੇਰ ਕਦੋਂ ਕੰਮ ਆਊਗਾ? ਆਜਾ, ਹਿੱਕ ਵਿੱਚ ਵੱਜੇਂ, ਆਣਖੇ ਫੇਰ ਤਾਂ ਸਵਾਦ ਆਊਗਾ ਡੱਬ ਵਿੱਚ ਟੰਗਿਆ ਪਿਆ ਓ, ਫੇਰ ਕਦੋਂ ਕੰਮ ਆਊਗਾ? ਆਜਾ, ਹਿੱਕ ਵਿੱਚ ਵੱਜੇਂ, ਆਣਖੇ ਫੇਰ ਤਾਂ ਸਵਾਦ ਆਊਗਾ ਆਜਾ, ਹਿੱਕ ਵਿੱਚ ਵੱਜੇਂ, ਆਣਖੇ
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out