album cover
Hype
9.993
Indian Pop
Hype adlı parça {albumName} albümünün bir parçası olarak Blue Blood Picture tarafından 20 Aralık 2021 tarihinde yayınlandıHype - Single
album cover
Çıkış Tarihi20 Aralık 2021
FirmaBlue Blood Picture
Melodiklik
Akustiklik
Valence
Dans Edilebilirlik
Enerji
BPM83

Müzik Videosu

Müzik Videosu

Krediler

PERFORMING ARTISTS
Avon Brar
Avon Brar
Lead Vocals
COMPOSITION & LYRICS
Karam Singh
Karam Singh
Songwriter
PRODUCTION & ENGINEERING
Avon Brar
Avon Brar
Producer

Şarkı sözleri

[Verse 1]
ਓਹ ਨਾਰ ਤੇ ਪਿਆਰ
ਦੋਨੋ ਬਾਹਰ ਕਰਤੇ
ਮੈਂ ਦੇਖ ਦੁਨੀਆ ਤੇ
ਲੈਣ ਲਈ ਸਵਾਦ ਆ ਗਿਆ
[Verse 2]
ਭੁੱਲੀ ਨਾ ਔਕ਼ਾਤ
ਨਾਲੇ ਰੱਬ ਯਾਦ ਮੈਨੂੰ
ਜਦੋ ਕਰਾ ਜਾਪ ਲੋਕੀ
ਕਹਿੰਦੇ ਸਾਦ ਆ ਗਿਆ
[Verse 3]
ਸੋਹਣੀਏ ਮੈਂ ਫੀਮਾਂ ਵਾਲਾ
ਯਾਰ ਨੀ ਹਸੀਨਾ ਵਾਲਾ
ਚਸਕਾ ਨੀ ਪਿਆ ਕਦੇ
ਨਾਰ ਬੁਰੀ ਦਾ
[Verse 4]
ਬੇਸ ਇੱਕੋ ਇੱਕ ਕਮੀ
ਚੇਤੀ ਹੋ ਜਾ ਗਰਮ
ਜੇਹੜੀ ਯਾਰਾਂ ਪਿੱਛੇ ਕਰੀ
ਓਹ ਲੜਾਈ ਸੁਣੀ ਦੀ
[Verse 5]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 6]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 7]
ਬੋਲ ਰਹੀ ਕਰਦਾ ਮੈਂ ਜ਼ਹਿਰ ਨਾਰਾਂ ਨੂੰ
ਪਰ ਹਜੇ ਤਾਈਂ ਹੱਥ ਨੂੰ ਟਿਕਾ ਕੇ ਲਿਖਿਆ
ਜਿੰਨਾ ਲਿਖਿਆ ਏ ਲਿਖਿਆ ਏ ਯਾਰਾਂ ਲਈ
ਕਿਸੇ ਨਾਰ ਲਈ ਨਾ ਗੱਲ ਨੂੰ ਘੁਮਾ ਕੇ ਲਿਖਿਆ
[Verse 8]
ਜਿੰਨਾ ਚਿਰ ਤੁਰਨਾ ਆ
ਯਾਰਾਂ ਨਾਲ ਤੁਰਨਾ ਆ
ਪਿੱਛੇ ਪਿੱਛੇ ਭਾਵੇਂ
ਓਹਦਾ ਜੱਗ ਟੋਰ ਲੂ
[Verse 9]
ਕਰਮ ਨੇ ਅੱਜ ਤਕ ਯਾਰੀ ਹੀ ਪੁਗਾਈ
ਤਾਹੀ ਮਹਿਫਿਲਾਂ ਚ ਕਦੇ ਨਾ
ਬੁਰਾਈ ਸੁਣੀ ਦੀ
[Verse 10]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 11]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 12]
ਪਾਉਣ ਨੂੰ ਵੀ ਪੇਚੇ ਅੱਸੀ ਪਾ ਸਕਦੇ
ਇਹ ਨਾ ਸੋਚੀ ਅੱਸੀ ਕੱਲਾ ਬੇਸ ਗਾ ਹੀ ਸਕਦੇ
ਅੱਖਾਂ ਪਿਆਰੀਆਂ ਨੇ ਨੀਤਾਂ ਨਹੀਓ ਮਾੜੀਆਂ
ਤਾਹੀ ਪੈਰ ਪਿਆਰ ਵਿਚ ਪਾ ਨੀ ਸਕਦੇ
[Verse 13]
ਪਹੁੰਚ ਬੜੀ ਉੱਚੀ ਪੈਰੀਂ ਰੱਖਦੇ ਆ ਗੁੱਚੀ
ਕੁੜੇ ਬਾਪੂ ਦੀ ਵੀ ਯਾਰੀ ਅੱਜ ਟੱਕ ਬੋਲਦੀ
ਵਾਂਗਲ ਚੋਂ ਕੱਲਾ ਕੱਲਾ ਉੱਠਿਆ ਹਨ ਨਾਰੇ
ਤਾਹੀ ਪਿੰਡ ਵਿਚ ਅੱਤ ਜੀ ਕਰਾਈ
[Verse 14]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਬ੍ਰੈਂਪਟਨ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 15]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਬ੍ਰੈਂਪਟਨ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 16]
ਹਾਂ ਨਾਮ ਤੋਂ ਪਛਾਣ
ਲੈਂਦੇ ਕਿਹੜੇ ਪਿੰਡ ਦਾ ਤੇ
ਕੇਹੜੇ ਟੱਚ ਦਾ ਵੈਲੀ
[Verse 17]
ਨਾ ਕੋਈ ਮਾੜਾ ਬੋਲੂ
ਨਾ ਹੀ ਸੁਣੂ ਬੱਸ ਦੱਸੂ
ਸੰਡ ਰੂਸ ਦਾ ਤੇ
ਨਾਲ ਯਾਰ ਰੱਖਦਾ ਵੈਲੀ
[Verse 18]
ਟੇਢਾ ਟੇਢਾ ਝਕਾਣੋ
ਹਟਾਉਂਦੇ ਅੱਸੀ ਕਿੱਧਾਂ
ਪੈਸੇ ਦਿਆਂ ਯਾਰਾਂ ਨੂੰ
ਮੈਂ ਜੁੱਤੀ ਥੱਲੇ ਮਿੱਧਾਂ
[Verse 19]
ਨਾ ਕਿਸੇ ਨਾਲ ਲੇਣ ਦੇਣ
ਕੰਮ ਸਾਡਾ ਸਿੱਧਾ
ਜਿਹੜੀ ਧੋਖਿਆਂ ਤੋਂ ਕੀਤੀ
ਓਹ ਪੜ੍ਹਾਈ ਸੁਣੀ ਦੀ
[Verse 20]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
[Verse 21]
ਯਾਰੀਆਂ ਚ ਕੀਮਤ ਚੁਕਾਈ ਸੁਣੀ ਦੀ
ਪਈ ਪਿੰਡੇ ਉੱਤੇ ਟੱਕਾ ਦੀ ਕਢਾਈ ਸੁਣੀ ਦੀ
ਚੰਡੀਗੜ੍ਹ ਆਈ ਕਦੇ ਦੱਸੂ ਤੈਨੂੰ ਫੇਰ
ਦੇਖੀ ਕਿੰਨੀ ਤੇਰੇ ਯਾਰ ਦੀ ਚੜਾਈ ਸੁਣੀ ਦੀ
Written by: Karam Singh
instagramSharePathic_arrow_out􀆄 copy􀐅􀋲

Loading...