album cover
Door
460
World
Door adlı parça albümünün bir parçası olarak Batth Enterprises tarafından 23 Nisan 2019 tarihinde yayınlandıDoor - Single
album cover
Çıkış Tarihi23 Nisan 2019
FirmaBatth Enterprises
Melodiklik
Akustiklik
Valence
Dans Edilebilirlik
Enerji
BPM89

Müzik Videosu

Müzik Videosu

Krediler

PERFORMING ARTISTS
Maninder Batth
Maninder Batth
Performer
COMPOSITION & LYRICS
Mani Sonspuri
Mani Sonspuri
Lyrics
Sachin Ahuja
Sachin Ahuja
Composer

Şarkı sözleri

ਪੁੱਛਣਾ ਏ ਸਾਡੇ ਕੋਲੋਂ ਦੂਰ ਜਾਣ ਵਾਲਿਆ
ਬਿਨਾ ਗੱਲੋਂ ਤੱਤੜੀ ਨੂੰ ਘੂਰ ਜਾਣ ਵਾਲਿਆ
ਬਣ ਜਾਨ ਤੋਂ ਬੇਜਾਨ ਦੁੱਖ ਸਹੇਲੰਗਾ ਕੇ ਨਾ
ਹੋਕੇ ਸਾਡੇ ਕੋਲੋ ਦੂਰ ਵੇ ਤੂੰ ਰਹਿਲੇਂਗਾ ਕਿ ਨਾ
ਹੋਕੇ ਸਾਡੇ ਕੋਲੋ ਦੂਰ ਵੇ ਤੂੰ ਰਹਿਲੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ
ਵੇ ਵੇ ਤੂੰ ਰਹੇਂਗਾ ਕੇ ਨਾ
ਕੰਨਾਂ ਦੇਆ ਕੱਚਿਆ ਸ਼ੁਦਾਈ ਨਹੀਓ ਬਣੀਦਾ
ਓਦ ਵੇਲੇ ਪੈਂਦਾ ਏ ਮੁੱਲ ਯਾਰਾਂ ਇਕ ਇਕ ਕਣੀ ਦਾ
ਉਦ ਵੇਲੇ ਪੈਂਦਾ ਏ ਮੁੱਲ ਇਕ ਇਕ ਕਣੀ ਦਾ
ਟੁੱਟੇ ਤਾਰਿਆਂ ਨੂੰ ਗੱਲ ਕੋਈ ਕਹਿਲੈਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿਲੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿਲੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ
ਵੇ ਤੂੰ ਰਹਿਲਏਂਗਾ ਕਿ ਨਾ
ਮਾਹ ਨਾਲੋ ਮਾਸ ਕਦੇ ਆੜੇ ਨਹੀਓ ਹੁੰਦੇ ਵੇ
ਖੁੱਭੇ ਦਿਲਾਂ ਚੋਂ ਸੱਜਣ ਕਦੇ ਕੱਢ ਨਹੀਓ ਹੁੰਦੇ ਵੇ
ਦਿਲਾਂ ਚੋਂ ਸੱਜਣ ਕਦੇ ਕੱਢ ਨਈਓ ਹੁੰਦੇ
ਜਾਨ ਸਾਡੇ ਬਿਨਾ ਹੋਰਾਂ ਨੂੰ ਤੂੰ ਕੇਹ ਲੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿ ਲਵੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿ ਲਵੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ
ਵੇ ਤੂੰ ਰਹਿਲਏਂਗਾ ਕਿ ਨਾ
ਮਨੀ ਸੋਨਸਪੁਰੀ ਚੇਤਾ ਭੁੱਲਣਾ ਨਾ ਚਾਹ ਕੇ ਵੇ
ਰੁੱਕ ਜਾਨੇ ਪੈਰ ਤੇਰੇ ਰਾਹਾਂ ਮੇਰਿਆਂ ਚ ਆਕੇ ਵੇ
ਰੁੱਕ ਜਾਨੇ ਪੈਰ ਰਾਹਾਂ ਮੇਰਿਆਂ ਚ ਆਕੇ ਵੇ
ਤੋਂ ਯਾਦਾਂ ਵਾਲੇ ਬੂਹੇ ਵੇ ਤੂੰ ਬਹਿ ਲੈਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿ ਲਵੇਂਗਾ ਕਿ ਨਾ
ਹੋਕੇ ਸਾਡੇ ਕੋਲੋਂ ਦੂਰ ਵੇ ਤੂੰ ਰਹਿ ਲਵੇਂਗਾ ਕਿ ਨਾ
ਹੋਕੇ ਸਾਡੇ ਕੋਲੋ ਦੂਰ
ਵੇ ਤੂੰ ਰਹਿਲਏਂਗਾ ਕਿ ਨਾ
Written by: Mani Sonspuri, Sachin Ahuja
instagramSharePathic_arrow_out􀆄 copy􀐅􀋲

Loading...