Müzik Videosu

Full video: Nain Ta Heere - JugJugg Jeeyo | Varun, Kiara | Vishal S | Guru R, Asees K | Bhushan K
{artistName} adlı sanatçının {trackName} müzik videosunu izle

Krediler

PERFORMING ARTISTS
Guru Randhawa
Guru Randhawa
Vocals
Asees Kaur
Asees Kaur
Vocals
Ankur Mukherjee
Ankur Mukherjee
Guitar
Sourav Roy
Sourav Roy
Programming
COMPOSITION & LYRICS
Vishal Shelke
Vishal Shelke
Composer
Ghulam Mohd Khavar
Ghulam Mohd Khavar
Lyrics
Sourav Roy
Sourav Roy
Arranger
PRODUCTION & ENGINEERING
Eric Pillai
Eric Pillai
Mastering Engineer

Şarkı sözleri

ਨੈਣ ਤਾਂ ਹੀਰੇ ਵਰਗੇ ਨੈਣ ਤਾਂ ਹੀਰੇ ਵਰਗੇ ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ ਦਿਲ ਦੀ ਸਦਾ ਹੈ ਤੂੰ ਹੀ, ਜੀਣ ਦੀ ਵਜ੍ਹਾ ਹੈ ਤੂੰ ਹੀ ਮੰਗਿਆ ਸੀ ਮੈਂ ਰੱਬ ਸੇ तुझको ही चाहा मैंने, तुझको ही माना मैंने इश्क़ हुआ जब से ਦਿਲ ਦੀ ਸਦਾ ਹੈ ਤੂੰ ਹੀ, ਜੀਣ ਦੀ ਵਜ੍ਹਾ ਹੈ ਤੂੰ ਹੀ ਮੰਗਿਆ ਸੀ ਮੈਂ ਰੱਬ ਸੇ तुझको ही चाहा मैंने, तुझको ही माना मैंने इश्क़ हुआ जब से ਤੇਰੇ ਹੀ ਨਾਲ਼, ਸੋਹਣੀਏ, ਬੀਤੇਂ ਮੇਰੇ ਦਿਨ-ਰੈਨ ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ ਨੈਣ ਤਾਂ ਹੀਰੇ ਵਰਗੇ ਨੈਣ ਤਾਂ ਹੀਰੇ ਵਰਗੇ ਕਹਿਣਾ, ਸੀ ਕੁਝ ਕਹਿਣਾ ਤੁਝ ਸੇ, ਮੈਂ ਕਹਿ ਪਾਇਆ ਨਹੀਂ ਪਰ ਤੂੰ ਦਿਲ ਦਾ ਹਾਲ ਸਮਝਦੀ, ਮੈਂ ਸਮਝਾਇਆ ਨਹੀਂ ਕਹਿਣਾ, ਸੀ ਕੁਝ ਕਹਿਣਾ ਤੁਝ ਸੇ, ਮੈਂ ਕਹਿ ਪਾਇਆ ਨਹੀਂ ਪਰ ਤੂੰ ਦਿਲ ਦਾ ਹਾਲ ਸਮਝਦੀ, ਮੈਂ ਸਮਝਾਇਆ ਨਹੀਂ ਸੱਚਾ ਰੱਬ ਜਾਣਦਾ ਵੇ, ਸੱਚੀਆਂ ਮੁਹੱਬਤਾਂ ਨੇ ਜੱਗ ਮੈਨੂੰ ਗੈਰ ਲਗਦਾ ਮੰਗਦਾ ਜੁਦਾਈ ਨਾ ਮੈਂ, ਮੰਗਦਾ ਖੁਦਾਈ ਨਾ ਮੈਂ ਇੱਕ ਤੇਰੀ ਖੈਰ ਮੰਗਦਾ ਤੂੰ ਹੀ ਕਿਸਮਤ ਹੈ ਮੇਰੀ ਹਾਂ, ਤੂੰ ਹੀ ਕਿਸਮਤ ਹੈ ਮੇਰੀ, ਸੁਣ ਲੈ, ਸਿਤਾਰੇ ਕਹਿਣ ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ ਹਾਏ, ਵੇ ਡਰ ਲਗਦਾ ਐ, ਜਾਨ ਵੀ ਨਾ ਕੱਢ ਲੈਣ ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ ਨੈਣ ਤਾਂ ਹੀਰੇ ਵਰਗੇ ਨੈਣ ਤਾਂ ਹੀਰੇ ਵਰਗੇ
Writer(s): Vishal Shelke Lyrics powered by www.musixmatch.com
instagramSharePathic_arrow_out