album cover
Daur
9
Hip-Hop/Rap
Daur adlı parça {albumName} albümünün bir parçası olarak Jind Bains Productions tarafından 7 Ekim 2022 tarihinde yayınlandıDaur - Single
album cover
Çıkış Tarihi7 Ekim 2022
FirmaJind Bains Productions
Melodiklik
Akustiklik
Valence
Dans Edilebilirlik
Enerji
BPM90

Müzik Videosu

Müzik Videosu

Krediler

COMPOSITION & LYRICS
Gulzaar Chhaniwala
Gulzaar Chhaniwala
Songwriter

Şarkı sözleri

ਉੱਠਣਾ ਹੀ ਔਖਾ ਹੁੰਦਾ ਡਿੱਗ ਡਿੱਗ ਕੇ
ਚੱਲਣਾ ਤਾਂ ਰਾਹ ਦੇ ਉੱਤੇ ਸੱਬ ਜਾਂਦੇ
ਪਤਝੜ ਵਿੱਚ ਫੁੱਲ ਖਿੜੇ ਤਾਵਾਂ ਤਾਵਾਂ
ਖਿਲਣਾ ਬਸੰਤ ਰੁੱਤੇ ਸੱਬ ਜਾਂਦੇ
ਦਿਸੂ ਵੱਖਰੀ ਹੀ ਚਲਦਾ ਓਹ ਟੋਰ ਆਉਗਾ
ਓ ਸਾਡੇ ਜੇਹਾ ਐਥੇ ਨਾ ਕੋਈ ਹੋਰ ਆਉਗਾ
ਆਇਆ ਕਈਆਂ ਦਾ ਸਮਾਂ ਐਥੇ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਓ ਦਿਸੂ ਵੱਖਰੀ ਹੀ ਚਲਦਾ ਓਹ ਟੋਰ ਆਉਗਾ
ਸੱਡੇ ਜੇਹਾ ਐਥੇ ਨਾ ਕੋਈ ਹੋਰ ਆਉਗਾ
ਆਇਆ ਕਈਆਂ ਦਾ ਸਮਾਂ ਐਥੇ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਇਨਕਮੋ ਜਿਆਦਾ ਦੇਖੀ ਖਰਚੇ ਹੋਣੇ ਆ
ਮਹਿਫਲਾਂ ਬੇਗਾਨੀਆਂ ਚ ਚਰਚੇ ਹੋਣੇ ਆ
ਚੱਲੂ ਟੌਪ ਦੇ ਵਕੀਲਾਂ ਦੀ ਵੀ ਸਾਡੇ ਸਿਰੋਂ ਰੋਟੀ
ਸਾਡੇ ਉੱਤੇ ਦੇਖੀ ਐਨੇ ਪਰਚੇ ਹੋਣੇ ਆ
ਮੂਹਰੇ ਕਾਫ਼ਲੇ ਦੇ ਪਾਇਲਟ ਜਿਪਸੀ ਹੋਊ
ਓ ਹੂਟਰਾਂ ਦਾ ਤੇਰੇ ਕੰਨੀ ਸ਼ੋਰ ਆਊਗਾ
ਆਇਆ ਕਈਆਂ ਦਾ ਸਮਾਂ ਐਥੇ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਦਿਸੂ ਵੱਖਰੀ ਹੀ ਚਲਦਾ ਓਹ ਟੋਰ ਆਉਗਾ
ਸੱਡੇ ਜੇਹਾ ਐਥੇ ਨਾ ਕੋਈ ਹੋਰ ਆਉਗਾ
ਕਈਆਂ ਦਾ ਸਮਾਂ ਇੱਥੇ ਆਇਆ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਪੈਰ ਵਧ ਦੇ ਜਾਂਦੇ ਆ ਦੇਖ ਮੰਜ਼ਿਲ ਦੇ ਵੱਲ
ਅਸੀਂ ਸਿੱਧੇ ਸਾਡੇ ਵਿੱਚ ਨਾ ਕੋਈ ਵੀ ਵੱਲ ਛੱਲ
ਹਸਲ ਦੇ ਵਿੱਚ ਯਾ ਬਿਲੀਵ ਕਰਦੇ
ਖੁੱਲ੍ਹੇ ਦਿਲ ਨਾਲ ਜਿਓਂਦੇ ਅਸੀ ਇਕ ਇਕ ਪਲ
ਓ ਜਿਨ੍ਹਾਂ ਖਿੱਚਦੇ ਆ ਸਾਨੂੰ ਹੇਠਾਂ ਵੱਲ ਨੂੰ
ਉਹਨਾਂ ਉੱਤੇ ਮੋਰ ਐਂਡ ਮੋਰ ਆਉਗਾ
ਆਇਆ ਕਈਆਂ ਦਾ ਸਮਾਂ ਐਥੇ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਦਿਸੂ ਵੱਖਰੀ ਹੀ ਚਲਦਾ ਓਹ ਟੋਰ ਆਉਗਾ
ਸਾਡੇ ਜਿਹਾ ਇੱਥੇ ਨਾ ਕੋਈ ਹੋਰ ਆਉਗਾ
ਕਈਆਂ ਦਾ ਸਮਾਂ ਇੱਥੇ ਆਇਆ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਕੁਜ ਠੀਕ ਸਾਨੂੰ ਕੁਜ ਯਾ ਖਰਾਬ ਦੱਸਦੇ
ਕੁਜ ਵਿਗੜਿਆ ਹੋਇਆ ਯਾ ਨਵਾਬ ਦੱਸਦੇ
ਬੈਂਸ ਬੈਂਸ ਬੈਂਸ ਬੈਂਸ ਨਾਮ ਸੁਣੀਦਾ
ਕੁੱਛ ਵੱਡਾ ਹੀ ਕਰੂਗਾ ਓਹਦੇ ਖਾਬ ਦੱਸਦੇ
ਵੂਫਰਾਂ ਤੋਂ ਪੂਰਾ ਦੇਖ ਕੰਮ ਲੇਣੇ ਆ
ਓ ਬੀਟਾਂ ਵਿੱਚ ਬੇਸ ਉੱਤੇ ਜੋਰ ਆਉਗਾ
ਆਇਆ ਕਈਆਂ ਦਾ ਸਮਾਂ ਐਥੇ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
ਦਿਸੂ ਵੱਖਰੀ ਹੀ ਚਲਦਾ ਓਹ ਟੋਰ ਆਉਗਾ
ਸਾਡੇ ਜਿਹਾ ਇੱਥੇ ਨਾ ਕੋਈ ਹੋਰ ਆਉਗਾ
ਕਈਆਂ ਦਾ ਸਮਾਂ ਇੱਥੇ ਆਇਆ ਸੋਣੀਏ
ਮਿਤਰਾਂ ਦਾ ਦੇਖੀ ਤੂੰ ਦੌਰ ਆਉਗਾ
Written by: Gulzaar Chhaniwala
instagramSharePathic_arrow_out􀆄 copy􀐅􀋲

Loading...