album cover
Broken
Hip-Hop/Rap
Broken adlı parça albümünün bir parçası olarak DV tarafından 14 Ekim 2022 tarihinde yayınlandıBroken - Single
album cover
Çıkış Tarihi14 Ekim 2022
FirmaDV
Melodiklik
Akustiklik
Valence
Dans Edilebilirlik
Enerji
BPM87

Krediler

COMPOSITION & LYRICS
Dhruv Shukla
Dhruv Shukla
Songwriter

Şarkı sözleri

ਆਮ ਜੇਹੇ ਘਰ ਸੀ ਮੈਂ ਜੰਮਿਆ
ਓਹਵੀ ਬੇਬੇ ਬਾਪੂ ਦੀ ਸੀ ਲਾਡਲੀ
ਮੈਂ ਵੀ ਸੀ ਗਾ ਓਹਨੂੰ ਪਿਆਰ ਕਰਦਾ
ਓਹਵੀ ਸੀ ਗੇ ਮੇਰੇ ਉੱਤੇ ਮਰਦੀ
ਆਮ ਜੇਹੇ ਘਰ ਸੀ ਮੈਂ ਜੰਮਿਆ
ਓਹਵੀ ਬੇਬੇ ਬਾਪੂ ਦੀ ਸੀ ਲਾਡਲੀ
ਮੈਂ ਵੀ ਸੀ ਗਾ ਓਹਨੂੰ ਪਿਆਰ ਕਰਦਾ
ਓਹਵੀ ਸੀ ਗੇ ਮੇਰੇ ਉੱਤੇ ਮਰਦੀ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਫੋਨ ਉੱਤੇ ਮੇਰੇ ਨਾਲ ਕਰਦੀ ਸੀ ਗੱਲ
ਓਹਨੂੰ ਪਤਾ ਨੀ ਸੀ ਅੱਖਾਂ ਵਿੱਚ ਹੰਜੂ ਖੜ੍ਹੇ ਆ
ਰੱਬ ਕੋਲੋਂ ਓਹਨੂੰ ਮੈਂ ਮੰਗਦਾ ਸੀ ਓਹਦੋਂ ਜਦੋਂ
ਵੇਖਦਾ ਮੈਂ ਅੰਬਰਾਂ ਚ ਟੁੱਟੇ ਤਰਦੇ ਆ
ਸੋਚਿਆ ਸੀ ਮੈਂ ਤੇ ਓਹਨੂੰ ਸ਼ਾਪਿੰਗ ਕਰਾਓ
ਸਕੇਚਰ ਦੇ ਸ਼ੂ ਤੇ ਬੈਗ ਗੂਚੀ ਦਾ ਦਵਾਓ
ਘੁੰਮਣ ਦੇ ਲਈ ਵਰਲਡ ਟੂਰ ਤੇ ਲੈਜਾਓ
ਪਰ ਖੱਬਾ ਆਲੀ ਕਾਪੀ ਬੰਦ ਹੋ ਗਏ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਰੱਬ ਕੋਲੋ ਮੇਰੇ ਹੁਣ ਏਕੋ ਹੇ ਆ ਮੰਗ
ਨਾਲ ਜੇਡੇ ਵੀ ਰਹੇ ਓ ਸਾਡਾ ਖੁਸ਼ ਹੀ ਰਹੇ
ਜੇਡੇ ਵੀ ਆ ਲੇਖਾਂ ਵਿੱਚ ਹੈਗਾ ਓਹਦਾ ਨਾ
ਓਹ ਵੀ ਓਹਨੂੰ ਸਾਡਾ ਹੁਣ ਖੁਸ਼ ਹੀ ਰੱਖੇ
ਰੱਬ ਕੋਲੋ ਮੇਰੇ ਹੁਣ ਏਕੋ ਹੇ ਆ ਮੰਗ
ਨਾਲ ਜੇਡੇ ਵੀ ਰਹੇ ਓ ਸਾਡਾ ਖੁਸ਼ ਹੀ ਰਹੇ
ਜੇਡੇ ਵੀ ਆ ਲੇਖਾ ਵਿੱਚ ਹੇਗਾ ਓਹਦਾ ਨਾ
ਓਹ ਵੀ ਓਹਨੂੰ ਸਾਡਾ ਹੁਣ ਖੁਸ਼ ਹੀ ਰੱਖੇ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਹੱਸਦੇ ਹਸਾਉਂਦੇ ਗੱਲ ਬਣਗੀ ਸੀ ਪਹਿਲੋਂ ਪਰ
ਜਾਤਾਂ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਭੁੱਲਣਾ ਮੈਂ ਚਾਹੁੰਦਾ ਪਰ ਭੁੱਲ ਨਹੀਂ ਓ ਹੁੰਦਾ
ਕਾਹਤੋਂ ਜਾਤਾ ਉੱਤੇ ਅੱਕੇ ਗੱਲ ਮੁੱਕਗੀ
ਓਹਦੇ ਪਿੱਛੇ ਰਾਤਾਂ ਸੀ ਮੈਂ ਕੀਤੀਆਂ ਖਰਾਬ
ਰਾਤਾਂ ਨੂੰ ਉੱਠ ਲੈਂਦਾ ਓਹਦੇ ਸੀ ਖਵਾਬ
ਸੁਪਨੇ ਆ ਹੋਗੇ ਮੇਰੇ ਸਾਰੇ ਚੂਰ ਨੀ
ਕਿੱਸੇ ਵੀ ਸਵਾਲ ਦਾ ਹੋ ਪਤਾ ਨੀ ਜਵਾਬ
ਓਹਦੇ ਪਿੱਛੇ ਰਾਤਾਂ ਸੀ ਮੈਂ ਕੀਤੀਆਂ ਖਰਾਬ
ਰਾਤਾਂ ਨੂੰ ਉੱਠ ਲੈਂਦਾ ਓਹਦੇ ਸੀ ਖਵਾਬ
ਸੁਪਨੇ ਆ ਹੋਗੇ ਮੇਰੇ ਸਾਰੇ ਚੂਰ ਨੀ
ਕਿੱਸੇ ਵੀ ਸਵਾਲ ਦਾ ਹੋ ਪਤਾ ਨੀ ਜਵਾਬ
ਮੇਰਾ ਨੰਬਰ ਡਿਲੀਟ ਕਰਨਾ ਅੱਜ ਤੇਰੇ ਲਈ ਖੇਡ ਜ਼ਰੂਰ ਹੋ ਸਕਦੀ ਆ
ਪਰ ਸ਼ਾਇਦ ਏਹੀ ਨੰਬਰ ਤੈਨੂੰ ਕਦੇ ਦੁਬਾਰਾ ਯਾਦ ਜ਼ਰੂਰ ਆਓ ਗਾ
Written by: Dhruv Shukla
instagramSharePathic_arrow_out􀆄 copy􀐅􀋲

Loading...