album cover
Click Clack
album cover
Click Clack adlı parça {albumName} albümünün bir parçası olarak Azadi Records tarafından 16 Ekim 2017 tarihinde yayınlandıClass - Sikh
16 Ekim 2017
FirmaAzadi Records
BPM66
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਰਾਖਾ ਜੇ ਹੌਸਲਾ
ਫਿਰ ਕਿ ਸੋਚਣਾ
ਹੋਜਾਂਦਾ ਪੰਗਾ
ਫਿਰ ਬੰਦਾ ਇਹ ਠੋਕਣਾ
ਠੋਕ ਕੇ ਬੰਦਾ
ਫੇਰ ਇਹ ਕੋਈ ਨੀ ਸੋਚਦਾ
ਪਰਵਿਰ ਦਾ
ਇਕ ਇਕ ਬੰਦਾ ਵੇ ਰੋਂਦਾ
ਅਫ਼ਸੋਸ ਏ ਫਿਰ ਕਯੂ ਹੁੰਦਾ
ਤੂੰ ਵੀ
ਛੱਡ ਕੇ ਬਾਤ
ਫੜੀ ਬੰਦੂਕ
ਦਾਰੂ ਦੀ ਬੌਟਲ
ਹੁਣ ਬਣੀ ਮਸ਼ੂਕ
ਕਰਕੇ ਕਤਲ ਤੂੰ ਹੋਇਆ ਮਜਬੂਰ
ਕਿੱਤੇ ਨਾ ਹੋਂਦੇ ਤੂੰ ਨਸ਼ੇ
ਨਾ ਕਰਦਾ ਕਤਲ
ਨਾ ਜਾਣਦਾ ਤੂੰ ਜੇਲ੍ਹ
ਕੋਕ ਨਾਲ ਹੁੰਦਾ ਨੀ ਮੇਲ
ਲਾਈਫ ਚ ਹੁੰਦਾ ਨੀ ਫੈਲ
ਕਿ ਹੋਗਿਆ ਖੇਡ
ਰੋਕ ਸਕਦਾ ਸੀ ਮੈਂ ਤੈਨੂੰ
ਮੈਂ ਹੋਗਿਆ ਲੇਟ
ਜਿਹਨਾਂ ਤੇ ਆਪਾਂ ਸੀ ਹੱਸੇ
ਤੂੰ ਵੀ ਬਣਿਆ ਸੀ ਓਹੀ
ਤੇਰੇ ਮਰਨ ਤੋਂ ਬਾਅਦ
ਤੇਰੀ ਹੀਰ ਕਿੰਨੀ ਰੋਈ
ਮਰਨ ਤੋਂ ਬਾਅਦ
ਤੇਰੇ ਪਿਓ ਲਈ ਆਇਆ ਨੀ ਕੋਈ
ਔਲਾਦ ਦੇ ਮਰਨ ਦਾ ਗਮ
ਮਾ ਤੋਂ ਫੇਰ ਪੁੱਛ ਲੇ ਕੋਈ
ਜੇਡੇ ਨੇ ਕਹਿੰਦੇ ਦੇਣਗੇ ਸਾਥ
ਛੱਡ ਕੇ ਜਾਂਦੇ ਨੇ ਓਹੀ
ਮੈਂ ਓਹਨਾਂ ਚੋਂ ਇਕ
ਦਿਲ ਤੇ ਮੇਰੇ ਹੁਣ ਬੋਝ ਆ
ਕਰਾ ਓਹ ਦਿਨ ਮੈਂ ਯਾਦ
ਤੇ ਕੋਸ਼ਿਸ਼ ਕਰਾਂ ਕਿ ਹੁਣ ਮੈਂ ਸੋਜਾ
ਮੇਰਾ ਦਿਲ ਵੇ ਰੋਂਦਾ
ਦੇਂਦਾ ਨੀ ਕਦੇ ਸੀ ਗਾਲ
ਅੱਜ ਮੈਂ ਯਾਰ ਓਹ ਖੋ ਤਾ
ਇਕ ਸਿੱਗੀ ਇਹ ਕਹਾਣੀ
ਇਹਦਾ ਦੀ ਕਹਾਣੀਆਂ ਬਹੁਤ ਆ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਰਾਖਾ ਮੈਂ ਹੌਸਲਾ
ਜਿਆਦਾ ਨੀ ਸੋਚਦਾ (ਸੋਚਦਾ)
ਰਵਾਂ ਮੈਂ ਸ਼ਾਂਤ
ਤੇ ਕੰਮ ਮੇਰਾ ਬੋਲਦਾ (ਬੋਲਦਾ)
ਤੇ ਜਦੋ ਵੀ ਬੋਲਦਾ
ਖੜ੍ਹ ਕੇ ਬੋਲਦਾ (ਕੋਈ ਹੋਰ ਨਾ)
ਦੇਂਦਾ ਵੇ ਸਾਥ
ਜਦੋ ਬੁਰਾ ਵਕਤ ਬੋਲਦਾ
ਇਹਨੇ ਕਿੰਨਿਆਂ ਨੂੰ ਰੋਲਤਾ
ਸੁਧਰ ਜੋ
Jung ch uttar jo
ਗੱਲਾਂ ਦੀ ਹੋਂਦੀ ਵੇ ਹਾਰ
ਕੰਮ ਦੀ ਜੀਤ
ਅੱਗ ਦਾ ਦਰਿਆ ਕਰਲੈ ਪਾਰ
ਤੇ ਸਿੱਖ
ਪੈਸੇ ਦੀ ਕੀਮਤ
ਹੁੰਦੀ ਆ ਕਿ
Len den ch
ਲਿੱਤਾ ਤੂੰ ਕਿ
ਜੇ ਦਿੱਤਾ ਤੂੰ ਕੁੱਛ ਨੀ
ਤੈਨੂੰ ਮੇਰੇ ਵੱਲੋਂ ਗੁੱਡ ਲੱਕ ਨੀ
ਅੱਜ ਨੀ ਕਰੋਗੇ ਕੰਮ
ਕੱਲ੍ਹ ਪਛਤਾਓਗੇ
ਠੋਕਰਾਂ ਖਾਓਗੇ
ਕਰੋਗੇ ਨਸ਼ੇ
ਤੇ ਰੱਬ ਕੋਲ ਜਾਓਗੇ
ਓਥੇ ਵੀ ਜਾਕੇ ਕਿ ਮੁਹ ਦਿਖਾਓਗੇ
ਜੇ ਮੰਗਣਾ ਕੁੱਛ ਤੇ ਆਪ ਤੋਂ ਮੰਗ
ਨਸ਼ੇ ਨੂੰ ਚੜ੍ਹ ਕੇ ਰੋਟੀ ਤੂੰ ਮੰਗ
ਜਵਾਨੀ ਚ ਮਰਗੇ ਯਾਰ
ਮਾਪਿਆਂ ਦਾ ਹੋਇਆ ਬੁਰਾ ਹਾਲ
ਹੁਣੇ ਵੀ ਵਕਤ ਆ
ਜ਼ਿੰਦਗੀ ਛੋਟੀ ਆ
ਸੁਧਰ ਜੋ
ਮੌਕਾ ਵੇ ਤੈਨੂੰ
ਕੋਈ ਮਿਲੇ ਜੋ
ਛੱਡ ਕੇ ਨਸ਼ੇ
Mil lo
ਆਪ ਨੂੰ
ਲੋ ਨਕਾਬ ਨੂੰ
ਸੁਣੋ ਆਵਾਜ਼ ਨੂੰ
ਮੇਰਾ ਦਿਲ ਵੇ ਰੋਂਦਾ
ਦੇਂਦਾ ਨੀ ਕਦੇ ਸੀ ਗਾਲ
ਅੱਜ ਮੈਂ ਯਾਰ ਓਹ ਖੋਤਾ
ਇਕ ਸੀਗੇ ਇਹ ਕਹਾਣੀ
ਇਹਦਾ ਦੀ ਕਹਾਣੀਆਂ ਬਹੁਤ ਆ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
ਕਲਿੱਕ ਕਲੈਕ
ਏਥੇ ਹੁੰਦੇ ਨੇ ਫਾਇਰ ਤੇ
ਕਲਿੱਕ ਕਲੈਕ
ਏਥੇ ਹੁੰਦੇ ਨੇ ਕਤਲ
ਕਲਿੱਕ ਕਲੈਕ
ਏਥੇ ਹੁੰਦੇ ਨੇ ਨਸ਼ੇ ਤੇ
ਕਲਿੱਕ ਕਲੈਕ
ਕਿਹਨੂੰ ਪੇਂਦਾ ਨੀ ਫ਼ਰਕ
Written by: Prabhdeep Singh, Sajeel Kapoor
instagramSharePathic_arrow_out􀆄 copy􀐅􀋲

Loading...