album cover
One Question
album cover
One Question adlı parça {albumName} albümünün bir parçası olarak Collab Creations Ltd tarafından 18 Kasım 2022 tarihinde yayınlandıDisturbing the Peace
18 Kasım 2022
FirmaCollab Creations Ltd
BPM93
Melodiklik
Akustiklik
Valence
Dans Edilebilirlik
Enerji

Şarkı sözleri

ਨੀ ਦੱਸਦੇ ਤੇਰਾ ਕਿ ਖਿਆਲ ਨੀ
(ਇਕ ਤੈਨੂੰ ਪੁੱਛਣਾ ਸਵਾਲ ਨੀ)
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਓਹ ਡੁੱਬ ਹਥਿਆਰ ਯਾ ਤੇ
ਜੱਟ ਵੀ ਤਿਆਰ ਯਾ ਨੀ
ਫਿਕਰਾ ਨਾ ਕਰ ਤੂੰ ਮੇਰੀ ਸੋਣੀਏ
ਓਹ ਹਾਮੀ ਬੱਸ ਭਰ ਦੇ ਨੀ
ਪੈਰ ਪਿੱਛੇ ਧਰ ਦੇ ਨੀ
ਪੱਕਿਆ ਕਰਾਰ ਮੇਰੀ ਮਨ ਮੋਨੀਏ
ਨੀ ਬਿੱਲੋ ਮੈਨੂੰ ਦਿਲ ਦੇਦੇ
ਤੇ ਮੇਰਾ ਬਿੱਲੋ ਦਿਲ ਲੈਲੈ
ਨੀ ਛੱਡ ਬਿੱਲੋ ਸ਼ਗਨਾ
ਤੇ ਜਾਨ ਜਾਨ ਖੰਘਣਾ
ਤੂੰ ਬਿੱਲੋ ਮੈਨੂੰ ਦਿਲ ਦੇਦੇ
ਦੱਸਦੇ ਤੇਰਾ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
(ਹਾ)
(ni mere bare)
ਦੱਸ ਕਿ ਖਿਆਲ ਨੀ
(ਹਾ)
ਨੀ ਤਾਰਿਆ ਦੀ ਲੋਅ ਹੋਵੇ
ਤੂੰ ਅਤੇ ਮੈਂ ਹੋਈਏ
ਸਮੁੰਦਰ ਦੀ ਵੱਗੇ ਛੱਲ
ਥੰਮ ਜਾਵੇ ਓਹੀ ਪਲ
ਤੂੰ ਅੱਗ ਲਾਵੇ ਪਾਣੀਆਂ ਨੂੰ
ਤੇ ਹਾਂ ਹੁੰਦੇ ਹਾਣੀਆਂ ਨੂੰ
ਤੂੰ ਅੱਗ ਲਾਵੇ ਪਾਣੀਆਂ ਨੂੰ
ਹਾਂ ਹੁੰਦੇ ਹਾਣੀਆਂ ਨੂੰ
ਸੁਰਾ ਨੂੰ ਜੋ ਹੁੰਦੀ ਆ ਏ ਤਾਲ ਨੀ
ਦੱਸ ਤੇ ਤੇਰਾ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਹੋ ਤੇਰੇ ਰੂਪ ਦਿਆ ਦੇਂਦਾ ਜੱਗ ਗਵਾਹੀਆਂ ਨੀ
ਤੇਰੇ ਰੂਪ ਦਿਆ ਦਿੰਦਾ ਜੱਗ ਗਵਾਹੀਆਂ ਨੀ
ਰੱਬ ਨੇ ਵੇਲੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀ
ਵੇਲੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀ
ਨੀ ਕੱਲੀ ਕਿੱਥੇ ਟੱਕਰੇ ਤੇ ਦੱਸਾ ਕਿ ਨੀ ਤੈਨੂੰ
ਕਿੰਨੇ ਦਿਲ ਵਿੱਚ ਦੱਬੇ ਅਰਮਾਨ ਗੋਰੀਏ
ਇਕ ਗੱਲ ਕਹਿਣੀ ਸੱਚ ਥੋੜ੍ਹਿਆਂ ਪੱਲਿਆਂ ਵਿੱਚ
ਤੇਰੇ ਉਤੋਂ ਹਾਰਿਆ ਬੈਠਾ ਜਾਨ ਗੋਰੀਏ
ਨੀ ਮੁੱਖ ਉੱਤੇ ਸੰਗ ਨੀ
ਤੇ ਲਾਲ ਸੂਹਾ ਰੰਗ ਨੀ
ਮੁੱਖ ਉੱਤੇ ਸੰਗ ਨੀ
ਤੇ ਲਾਲ ਸੂਹਾ ਰੰਗ ਨੀ
ਰੂਪ ਤੇਰਾ ਰੱਬ ਦਾ ਕਮਾਲ ਨੀ
ਨੀ ਦੱਸ ਤੇ ਤੇਰਾ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
ਇਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
ਨੀ ਮੇਰੇ ਬਾਰੇ ਦੱਸ ਕਿ ਖਿਆਲ ਨੀ
(ਹਾ)
(ni mere bare)
ਦੱਸ ਕਿ ਖਿਆਲ ਨੀ
(ਹਾ)
Written by: Amrinder Sandhu, Osaffa Dorway, Rajdeep Sinha, Tegbir Singh Pannu
instagramSharePathic_arrow_out􀆄 copy􀐅􀋲

Loading...